ਰਾਸ਼ਟਰੀ
Stray dogs ਨੇ ਬਚਾਈ ਨਵਜੰਮੀ ਬੱਚੀ ਦੀ ਜਾਨ!
ਕ੍ਰਿਸ਼ਮਾ ਦੇਖ ਸ਼ਹਿਰ ਦੇ ਲੋਕ ਵੀ ਹੋ ਗਏ ਹੈਰਾਨ
ED ਨੇ ਰਾਬਰਟ ਵਾਡਰਾ ਖ਼ਿਲਾਫ਼ ਕਸਿਆ ਸ਼ਿਕੰਜਾ
ਮਨੀ ਲਾਂਡਰਿੰਗ ਦੇ ਮਾਮਲੇ 'ਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ 'ਚ ਦਾਖ਼ਲ ਕੀਤੀ ਚਾਰਜਸ਼ੀਟ
ਇੰਡੀਗੋ ਸੰਕਟ ਦੌਰਾਨ ਸਰਕਾਰ ਨੇ ਕੀਤੀ ਸਖ਼ਤ ਕਾਰਵਾਈ
ਮਨਮਾਨੇ ਹਵਾਈ ਕਿਰਾਏ 'ਤੇ ਲੱਗੇਗੀ ਰੋਕ
Great Khali ਨੇ ਤਹਿਸੀਲਦਾਰ 'ਤੇ ਧੱਕੇ ਨਾਲ ਜ਼ਮੀਨ ਵੇਚਣ ਦਾ ਲਗਾਇਆ ਇਲਜ਼ਾਮ
DC ਕੋਲ ਸ਼ਿਕਾਇਤ ਕਰਵਾਈ ਦਰਜ, ਤਹਿਸੀਲਦਾਰ ਨੇ ਗ੍ਰੇਟ ਖਲੀ ਦੇ ਆਰੋਪਾਂ ਨੂੰ ਨਕਾਰਿਆ
ਡਾ. ਭੀਮ ਰਾਓ ਅੰਬੇਦਕਰ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ
ਡਾ. ਅੰਬੇਦਕਰ ਨੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਪ੍ਰੇਰਿਤ
ਮਹਾਰਾਸ਼ਟਰ ਦੇ ਬਜ਼ੁਰਗ ਨਾਗਰਿਕ ਨਾਲ ਸਾਈਬਰ ਠੱਗੀ
1.06 ਕਰੋੜ ਰੁਪਏ ਦੀ ਹੋਈ ਠੱਗੀ
Congress leader ਰਾਹੁਲ ਗਾਂਧੀ ਨੇ ਡਾ. ਭੀਮ ਰਾਓ ਅੰਬੇਦਕਰ ਨੂੰ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
ਕਿਹਾ : ਹਰ ਭਾਰਤੀ ਦਾ ਸੰਵਿਧਾਨ ਖਤਰੇ ਵਿਚ ਹੈ
Gujarat 'ਚ 'ਆਪ' ਵਿਧਾਇਕ ਗੋਪਾਲ ਇਟਾਲੀਆ 'ਤੇ ਸੁੱਟੀ ਗਈ ਜੁੱਤੀ ਸੁੱਟੀ ਗਈ
ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਪਾਰਟੀ 'ਤੇ ਲਗਾਇਆ ਆਰੋਪ
ਭਾਰਤ-ਰੂਸ ਨੇ 5 ਸਾਲਾਂ ਤਕ ਆਰਥਕ ਸਹਿਯੋਗ ਦਾ ਖਾਕਾ ਕੀਤਾ ਤਿਆਰ
ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਸਮਾਧਾਨ ਉਤੇ ਜ਼ੋਰ ਦਿਤਾ
ਗੈਂਗਸਟਰ ਅਨਮੋਲ ਬਿਸ਼ਨੋਈ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾਈ ਗਈ
NIA ਹੈੱਡਕੁਆਰਟਰ ਵਿਖੇ ਹੋਈ ਸੁਣਵਾਈ