ਰਾਸ਼ਟਰੀ
ਕੈਨੇਡਾ ’ਚ ਹਿੰਸਾ ਮਾਮਲੇ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਖ਼ਾਰਜ ਕੀਤਾ ਗਿਆ : ਸਰਕਾਰ
ਕਿਹਾ, ਦੋਸ਼ਾਂ ’ਤੇ ਕੈਨੇਡਾ ਨੇ ਕੋਈ ਖਾਸ ਅਤੇ ਢੁਕਵੀਂ ਜਾਣਕਾਰੀ ਸਾਂਝੀ ਨਹੀਂ ਕੀਤੀ
UP News: ਚੱਲਦੀ ਰੇਲ ਗੱਡੀ ’ਚੋਂ ਫ਼ੌਜੀ ਨੂੰ ਬਾਹਰ ਸੁਟਿਆ, ਮੌਤ
ਨਾਇਕ ਵੀਰੇਂਦਰ ਰਾਠੀ ਦੀ ਮੌਤ ਤੋਂ ਬਾਅਦ ਪਿੰਡ ’ਚ ਸੋਗ ਦਾ ਮਾਹੌਲ ਹੈ ਅਤੇ ਅੱਜ ਵਰਿੰਦਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਰਾਜਲੁਗੜ੍ਹੀ ਪਹੁੰਚੀ।
ਜਾਤ ਅਧਾਰਤ ਮਰਦਮਸ਼ੁਮਾਰੀ ਦੇ ਮੁੱਦੇ ਦਾ ਕਾਂਗਰਸ ਨੂੰ ਨਹੀਂ ਹੋਇਆ ਕੋਈ ਫਾਇਦਾ
ਛੱਤੀਸਗੜ੍ਹ ’ਚ ਕਾਂਗਰਸ ਦੇ ਉੱਚ ਜਾਤੀ ਦੇ 15 ਉਮੀਦਵਾਰਾਂ ’ਚੋਂ 13 ਹਾਰੇ
candle Factory: ਪੁਣੇ 'ਚ ਮੋਮਬੱਤੀ ਬਣਾਉਣ ਵਾਲੀ ਫੈਕਟਰੀ 'ਚ ਅੱਗ ਲੱਗਣ ਕਾਰਨ 6 ਦੀ ਮੌਤ
ਫੈਕਟਰੀ ਵਾਲੇ ਆਮ ਤੌਰ ’ਤੇ ਜਨਮ ਦਿਨ ਦੇ ਜਸ਼ਨਾਂ ਵਿਚ ਵਰਤੀਆਂ ਜਾਣ ਵਾਲੀਆਂ ਮੋਮਬੱਤੀਆਂ ਬਣਾਉਂਦੇ ਹਨ।
Murder Case: ਪੋਤੇ ਦੇ ਰੋਣ ਤੋਂ ਪਰੇਸ਼ਾਨ ਦਾਦਾ ਹੋਇਆ ਆਪੇ ਤੋਂ ਬਾਹਰ, ਮਾਸੂਮ ਤੇ ਨੂੰਹ ਦਾ ਕੀਤਾ ਕਤਲ
ਪੁਲਿਸ ਨੇ ਦੋਸ਼ੀ ਨੂੰ ਘਟਨਾ 'ਚ ਇਸਤੇਮਾਲ ਕੀਤੇ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ
Reserve Bank: ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ 6.5 ਫੀ ਸਦੀ ’ਤੇ ਬਰਕਰਾਰ ਰਖਿਆ
ਵਿਕਾਸ ਦਰ ਦਾ ਅਨੁਮਾਨ ਵਧਾ ਕੇ 7 ਫੀ ਸਦੀ ਕੀਤਾ
PM Modi: 'ਜਨਤਾ ਤੋਂ ਜੋ ਲੁੱਟਿਆ ਉਸ ਦਾ ਸਾਰਾ ਹਿਸਾਬ ਦੇਣਾ ਪਵੇਗਾ', PM ਮੋਦੀ ਨੇ ਇੰਝ ਕੱਸਿਆ ਕਾਂਗਰਸ 'ਤੇ ਤੰਜ਼
ਕਾਂਗਰਸੀ ਸਾਂਸਦ ਦੇ ਘਰੋਂ ਮਿਲੀ 150 ਕਰੋੜ ਦੀ ਨਕਦੀ ਦੀ ਤਸਵੀਰ ਸਾਂਝੀ ਕਰ ਬੋਲੇ ਪੀਐੱਮ ਮੋਦੀ
Special Trains: ਪਹਾੜੀ ਇਲਾਕਿਆਂ 'ਚ ਕ੍ਰਿਸਮਿਸ-ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ, ਚੱਲਣਗੀਆਂ ਵਿਸ਼ੇਸ਼ ਟਰੇਨਾਂ
Special Trains: 24 ਦਸੰਬਰ ਤੋਂ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇਗੀ। ਇਹ ਟਰੇਨ ਅਗਲੇ ਸਾਲ 25 ਜਨਵਰੀ ਤੱਕ ਚੱਲੇਗੀ। ਸਪੈਸ਼ਲ ਟਰੇਨ 'ਚ 7 ਕੋਚ ਹੋਣਗੇ।
Mahua Moitra: TMC ਸੰਸਦ ਮੈਂਬਰ ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਰੱਦ
ਚਰਚਾ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਥਿਕਸ ਕਮੇਟੀ ਦੀ ਸਿਫਾਰਿਸ਼ 'ਤੇ ਮਹੂਆ ਮੋਇਤਰਾ ਨੂੰ ਸਦਨ 'ਚ ਬੋਲਣ ਨਹੀਂ ਦਿੱਤਾ।
Vikramjit Singh Sahney: ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਵਿਚ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ
30 ਸਾਲ ਤੋਂ ਵੱਧ ਸਮਾਂ ਜੇਲ ਵਿਚ ਬਿਤਾਉਣ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ