ਰਾਸ਼ਟਰੀ
People's trust on Doctors: ਭਾਰਤ 'ਚ ਸਭ ਤੋਂ ਵੱਧ ਲੋਕ ਡਾਕਟਰਾਂ 'ਤੇ ਕਰਦੇ ਹਨ ਭਰੋਸਾ, ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ
People's trust on Doctors: ਭਾਰਤ ਸਮੇਤ 31 ਦੇਸ਼ਾਂ ਦੇ 22 ਹਜ਼ਾਰ 816 ਲੋਕਾਂ ਦੇ ਨਮੂਨਿਆਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਡਾਟਾ
Russian Pilot Dies - ਹਿਮਾਚਲ ਦੇ ਬੀੜ-ਬਿਲਿੰਗ 'ਚ 9 ਦਿਨਾਂ 'ਚ ਤੀਜੇ ਪਾਇਲਟ ਦੀ ਮੌਤ
ਰੂਸੀ ਪੈਰਾਗਲਾਈਡਿੰਗ ਪਾਇਲਟ ਦੀ ਹੋਈ ਮੌਤ, ਉਡਾਣ ਦੇ ਤਿੰਨ ਦਿਨ ਬਾਅਦ ਬਰਾਮਦ ਹੋਈ ਸਟੋਈਕੋ ਦੀ ਲਾਸ਼
ਲਖਨਊ PGI 'ਚ BJP ਦੇ ਸਾਬਕਾ ਸੰਸਦ ਭੈਰਵ ਪ੍ਰਸਾਦ ਮਿਸ਼ਰਾ ਦੇ ਬੇਟੇ ਨੂੰ ਨਹੀਂ ਮਿਲਿਆ ਬੈੱਡ, ਹੋਈ ਮੌਤ, ਜਾਂਚ ਦੇ ਹੁਕਮ
ਮਿਸ਼ਰਾ ਨੇ ਦੋਸ਼ ਲਾਇਆ ਕਿ ਡਾਕਟਰਾਂ ਨੇ ਉਸ ਦੇ ਪੁੱਤਰ ਨੂੰ ਹੱਥ ਤੱਕ ਨਹੀਂ ਲਾਇਆ। ਪੁੱਤਰ ਦੀ ਮੌਤ ਤੋਂ ਬਾਅਦ ਨਾਰਾਜ਼ ਸਾਬਕਾ ਸੰਸਦ ਮੈਂਬਰ ਹੜਤਾਲ 'ਤੇ ਬੈਠ ਗਏ।
Manish Sisodia: ਮਨੀਸ਼ ਸਿਸੋਦੀਆ ਨੂੰ ਝਟਕਾ, SC ਨੇ ਸ਼ਰਾਬ ਘੁਟਾਲਾ ਮਾਮਲੇ 'ਚ ਜ਼ਮਾਨਤ ਪਟੀਸ਼ਨ ਕੀਤੀ ਖਾਰਜ
ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 6 ਤੋਂ 8 ਮਹੀਨਿਆਂ ਵਿਚ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
Anju To Return India: ਬੱਚਿਆਂ ਨੂੰ ਮਿਲਣ ਲਈ ਵਾਪਸ ਭਾਰਤ ਪਰਤੇਗੀ ਅੰਜੂ, ਪਾਕਿਸਤਾਨ ਸਰਕਾਰ ਤੋਂ ਮੰਗੀ NOC
ਮਨਜ਼ੂਰੀ ਮਿਲਦੇ ਹੀ ਅੰਜੂ ਭਾਰਤ ਜਾ ਕੇ ਆਪਣੇ ਬੱਚਿਆਂ ਨੂੰ ਮਿਲੇਗੀ। ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ।
Trains Collision Andhra Pradesh : ਦੋ ਰੇਲ ਗੱਡੀਆਂ ਦੀ ਟੱਕਰ ’ਚ ਛੇ ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ
ਇੱਕੋ ਪਟੜੀ ‘ਤੇ ਆ ਗਈਆਂ ਦੋ ਰੇਲ ਗੱਡੀਆਂ, ਰਾਹਤ ਕਾਰਜ ਜੰਗੀ ਪੱਧਰ ’ਤੇ ਸ਼ੁਰੂ
Terrorist attack in Srinagar : ਸ੍ਰੀਨਗਰ ’ਚ ਅਤਿਵਾਦੀਆਂ ਨੇ ਕ੍ਰਿਕਟ ਖੇਡ ਰਹੇ ਪੁਲਿਸ ਇੰਸਪੈਕਟਰ ਨੂੰ ਗੋਲੀ ਮਾਰੀ
ਕਸ਼ਮੀਰ ’ਚ ਸੁਰੱਖਿਆ ਸਖ਼ਤ ਕੀਤੀ ਗਈ
Rajnath Singh praises Sikhs : ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਨੇ ਸ਼ੁਰੂ ਕੀਤਾ ਸੀ: ਰਾਜਨਾਥ
ਲਖਨਊ ਦੇ ਗੁਰਦੁਆਰਾ ਆਲਮਬਾਗ ਵਿਖੇ ਨਤਮਸਤਕ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ
Haryana News: ਅਨਿਲ ਵਿਜ ਨਹੀਂ ਕਰਨਗੇ ਜਨਤਾ ਦਰਬਾਰ, ਮੁੱਖ ਮੰਤਰੀ ਦੇ ਫੈਸਲੇ ਤੋਂ ਬਾਅਦ ਪਿੱਛੇ ਹਟੇ ਗ੍ਰਹਿ ਮੰਤਰੀ
ਵਿਧਾਇਕਾਂ ਨੂੰ ਦੂਜੀ ਵਿਧਾਨ ਸਭਾ ਵਿਚ ਜਨਤਕ ਸੰਵਾਦ ਦੀ ਆਜ਼ਾਦੀ ਮਿਲੀ
Canada News: ਏਜੰਸੀਆਂ ਨੇ ਕੈਨੇਡਾ ਦੇ 8 ਗੁਰਦੁਆਰਿਆਂ ਦੀ ਬਣਾਈ ਲਿਸਟ, ਕੈਨਡਾ 'ਚ ਮੁੜ ਵਧੀਆਂ ਭਾਰਤ ਵਿਰੋਧੀ ਗਤੀਵਿਧੀਆਂ
ਸਭ ਤੋਂ ਪਹਿਲਾਂ ਮੁਲਜ਼ਮਾਂ ਨੇ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਕਈ ਥਾਵਾਂ ’ਤੇ ਭਾਰਤ ਖ਼ਿਲਾਫ਼ ਪੋਸਟਰ ਲਾਏ।