ਰਾਸ਼ਟਰੀ
ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਡਟੇ ਭਾਜਪਾ ਆਗੂ ਆਰ.ਪੀ. ਸਿੰਘ
10 ਦਸੰਬਰ ਨੂੰ ਕਾਲੀ ਦਸਤਾਰ ਦਿਵਸ ਮਨਾਉਣ ਦੀ ਕਹੀ ਗੱਲ
ਪੰਜਾਬ ਨੂੰ ਛੱਡ ਕੇ ਬਾਕੀ ਰਾਜਾਂ ਨੇ ਪਰਾਲੀ ਸਾੜਨ ਨੂੰ ਰੋਕਣ ਵਿਚ ਕੀਤੀ ਅਹਿਮ ਤਰੱਕੀ : ਵਾਤਾਵਰਣ ਮੰਤਰੀ ਭੂਪੇਂਦਰ ਯਾਦਵ
ਕਿਹਾ, ਪਰਾਲੀ ਸਾੜਨ ਦੀਆਂ ਜ਼ਿਆਦਾਤਰ ਘਟਨਾਵਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿਚ ਵਾਪਰੀਆਂ
Finance Minister Sitharaman: ਇਕ ਫ਼ਰਵਰੀ ਦੇ ਬਜਟ ’ਚ ਕੋਈ ‘‘ਵੱਡਾ ਐਲਾਨ’’ ਨਹੀਂ ਕੀਤਾ ਜਾਵੇਗਾ : ਵਿੱਤ ਮੰਤਰੀ ਸੀਤਾਰਮਨ
ਸੀਤਾਰਮਨ ਨੇ ਕਿਹਾ, “ਉਸ (ਚੋਣਾਂ ਦੇ) ਸਮੇਂ (ਵੋਟ ਆਨ ਖਾਤੇ ’ਚ) ਕੋਈ ਵੱਡਾ ਐਲਾਨ ਨਹੀਂ ਹੁੰਦਾ ਹੈ
First Bullet Train Station: ਸਾਬਰਮਤੀ 'ਚ ਭਾਰਤ ਦਾ ਪਹਿਲਾ ਬੁਲੇਟ ਟਰੇਨ ਸਟੇਸ਼ਨ ਤਿਆਰ, ਦੇਖੋ ਵੀਡੀਓ
ਇਸ ਪ੍ਰੋਜੈਕਟ ਵਿਚ ਸੁਰੰਗ ਅਤੇ ਸਮੁੰਦਰ ਦੇ ਅੰਦਰ 508 ਕਿਲੋਮੀਟਰ ਦੀ ਲੰਬਾਈ ਦੀ ਡਬਲ ਲਾਈਨ ਸ਼ਾਮਲ ਹੈ।
ਚੱਕਰਵਾਤ ਤੂਫ਼ਾਨ ਨੇ ਮਚਾਈ ਤਬਾਹੀ, ਰਖਿਆ ਮੰਤਰੀ ਨੇ ਚੇਨਈ ਦੇ ਪ੍ਰਭਾਵਤ ਇਲਾਕਿਆਂ ਦਾ ਕੀਤਾ ਹਵਾਈ ਦੌਰਾ
ਦਸਣਯੋਗ ਹੈ ਕਿ ਮਿਚੌਂਗ ਨੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਤਬਾਹੀ ਮਚਾਈ ਹੈ
Bengaluru Cybercrime: ਬੈਂਗਲੁਰੂ 'ਚ ਸਾਈਬਰ ਅਪਰਾਧ 'ਚ ਭਾਰੀ ਵਾਧਾ, 11 ਮਹੀਨਿਆਂ ਵਿਚ 16 ਹਜ਼ਾਰ ਮਾਮਲੇ ਆਏ ਸਾਹਮਣੇ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਸਾਲਾਨਾ ਰਿਪੋਰਟ ਦੇ ਕੁਝ ਦਿਨ ਬਾਅਦ ਸੀਆਈਡੀ ਨੇ ਇਹ ਅੰਕੜੇ ਸਾਂਝੇ ਕੀਤੇ ਸਨ
Revanth Reddy: ਰੇਵੰਤ ਰੈਡੀ ਨੇ ਚੁੱਕੀ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ, ਪੀਐੱਮ ਮੋਦੀ ਨੇ ਦਿੱਤੀ ਵਧਾਈ
ਭੱਟੀ ਵਿਕਰਮਰਕਾ ਬਣੇ ਡਿਪਟੀ ਸੀਐਮ, 11 ਮੰਤਰੀਆਂ ਨੇ ਵੀ ਸਹੁੰ ਚੁੱਕੀ, ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਰਹੇ ਮੌਜੂਦ
China M Pneumonia: ਭਾਰਤ 'ਚ ਦਸਤਕ ਦੇ ਰਹੀ ਚੀਨ ਦੀ ਰਹੱਸਮਈ ਬੀਮਾਰੀ? ਏਮਜ਼ ਨੇ ਐਮ-ਨਮੂਨੀਆ ਬੈਕਟੀਰੀਆ ਦੇ 7 ਸਕਾਰਾਤਮਕ ਨਮੂਨੇ ਕੀਤੇ ਦਰਜ
ਲੈਂਸੇਟ ਮਾਈਕ੍ਰੋਬ ਵਿਚ ਪ੍ਰਕਾਸ਼ਤ ਅਧਿਐਨ ਅਨੁਸਾਰ, ਅਪ੍ਰੈਲ ਅਤੇ ਸਤੰਬਰ 2023 ਦੇ ਵਿਚਕਾਰ ਭਾਰਤ ਵਿਚ ਕੁੱਲ ਸੱਤ ਨਮੂਨੇ ਸਕਾਰਾਤਮਕ ਪਾਏ ਗਏ।
Sukhdev Singh Gogamedi News: ਪਿੰਡ 'ਚ ਹੋਵੇਗਾ ਅੰਤਿਮ ਸੰਸਕਾਰ, ਧਰਨਾਕਾਰੀਆਂ ਨੂੰ ਮਨਾਉਣ 'ਚ ਪ੍ਰਸ਼ਾਸਨ ਹੋਇਆ ਕਾਮਯਾਬ
ਕਿਹਾ, 'ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਤਿੰਨ ਚਿੱਠੀਆਂ ਰਾਹੀਂ ਸੂਚਿਤ ਕੀਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ'
Chandigarh News: ਸੈਕਟਰ-25 'ਚ ਨੌਜਵਾਨ ਦੇ ਕਤਲ ਦਾ ਮਾਮਲਾ; ਪੁਲਿਸ ਨੇ 'ਆਪ' ਕੌਂਸਲਰ ਪੂਨਮ ਦੇ ਪਤੀ ਨੂੰ ਕੀਤਾ ਗ੍ਰਿਫਤਾਰ
ਕੌਂਸਲਰ ਦੇ ਪਤੀ 'ਤੇ ਕਤਲ ਦੀ ਸਾਜ਼ਸ਼ ਰਚਣ ਦਾ ਇਲਜ਼ਾਮ ਹੈ।