ਰਾਸ਼ਟਰੀ
Kerala Blasts: ਕੇਰਲ 'ਚ ਪ੍ਰਾਰਥਨਾ ਸਭਾ ਦੌਰਾਨ 3 ਧਮਾਕੇ, 1 ਮਹਿਲਾ ਦੀ ਮੌਤ, 25 ਜ਼ਖਮੀ
ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦੇ ਸਥਾਨਕ ਬੁਲਾਰੇ ਟੀਏ ਸ਼੍ਰੀਕੁਮਾਰ ਨੇ ਕਿਹਾ ਕਿ ਕਨਵੈਨਸ਼ਨ ਹਾਲ ਵਿਚ ਰਾਤ 9:45 ਵਜੇ ਤਿੰਨ ਧਮਾਕੇ ਹੋਏ
Mann Ki Baat: ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਦੀ ਜਯੰਤੀ 'ਤੇ 'ਮੇਰਾ ਯੁਵਾ ਭਾਰਤ' ਸੰਗਠਨ ਦੀ ਨੀਂਹ ਰੱਖਣ ਦਾ ਕੀਤਾ ਐਲਾਨ
ਇਕ ਵਾਰ ਫਿਰ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਸਥਾਨਕ ਉਤਪਾਦ ਖਰੀਦਣ ਅਤੇ 'ਆਤਮ-ਨਿਰਭਰ ਭਾਰਤ' ਦੇ ਸੰਕਲਪ ਨੂੰ ਪੂਰਾ ਕਰਨ ਦੀ ਅਪੀਲ ਕੀਤੀ।
Rajasthan Road Accident: ਰਾਜਸਥਾਨ 'ਚ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ
Rajasthan Road Accident: ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
Rozgar Mela : ਸਰਕਾਰ ਨੇ ਰਵਾਇਤੀ ਅਤੇ ਉੱਭਰ ਰਹੇ ਖੇਤਰਾਂ ’ਚ ਰੁਜ਼ਗਾਰ ਦੇ ਮੌਕੇ ਦਿਤੇ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ’ਚ 51,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ
Delhi Minister on Stubble burning : ਦਿੱਲੀ ਦੇ ਪ੍ਰਦੂਸ਼ਣ ’ਚ ਪਰਾਲੀ ਦਾ ਹਿੱਸਾ ਇਸ ਸਾਲ ਘੱਟ ਹੋਣ ਦੀ ਉਮੀਦ: ਗੋਪਾਲ ਰਾਏ
ਕਿਹਾ, ਦਿੱਲੀ ’ਚ ਸਰਦੀਆਂ ਦੇ ਮੌਸਮ ’ਚ ਗੱਡੀਆਂ ਦਾ ਧੂੰਆਂ ਪ੍ਰਦੂਸ਼ਣ ’ਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ
Indore doctor New: Indore doctor News ਇੰਦੌਰ 'ਚ MY ਹਸਪਤਾਲ 'ਚ ਇਲਾਜ ਲਈ ਆਏ ਮਰੀਜ਼ ਨੂੰ ਮਾਰੇ ਥੱਪੜ
Indore doctor News: ਜੂਨੀਅਰ ਡਾਕਟਰ ਮੁਅੱਤਲ
Jind Accident News: ਜੀਂਦ 'ਚ ਕੰਬਾਈਨ ਨੇ ਬਾਈਕ ਨੂੰ ਮਾਰੀ ਟੱਕਰ, ਪਿਓ-ਧੀ ਦੀ ਮੌਤ
Jind Accident News: ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ
Delhi air quality : ਦਿੱਲੀ ’ਚ ਪ੍ਰਦੂਸ਼ਣ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਪੁੱਜਾ, ਹੋਰ ਬਦਤਰ ਹੋਣ ਦੀ ਭਵਿੱਖਬਾਣੀ
ਪ੍ਰਦੂਸ਼ਣ ਬਾਰੇ ‘ਸਫ਼ਰ’ ਪ੍ਰਣਾਲੀ ਦੇ ‘ਅਪਡੇਟ ਰੁਕੇ’
A Young Boy Turned Into Gangster: 19 ਸਾਲ ਦੀ ਉਮਰ 'ਚ ਯੋਗੇਸ਼ ਬਣਿਆ ਵੱਡਾ ਗੈਂਗਸਟਰ, ਦੁਨੀਆਂ ਦੇੇ ਕਈ ਦੇਸ਼ਾਂ ਦੀ ਪੁਲਿਸ ਕਰ ਰਹੀ ਭਾਲ
ਇੰਟਰਪੋਲ ਨੇ ਯੋਗੇਸ਼ 'ਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ
Allahabad High Court: 'ਸੋਸ਼ਲ ਮੀਡੀਆ 'ਤੇ ਅਸ਼ਲੀਲ ਪੋਸਟਾਂ ਨੂੰ ਲਾਈਕ ਕਰਨਾ ਅਪਰਾਧ ਨਹੀਂ ਹੈ'
Allahabad High Court : ''ਪਰ ਪੋਸਟ ਨੂੰ ਸਾਂਝਾ ਕਰਨ ਜਾਂ ਦੁਬਾਰਾ ਪੋਸਟ ਕਰਨ 'ਤੇ ਸਜ਼ਾ ਹੋਵੇਗੀ''