ਰਾਸ਼ਟਰੀ
ਸੈਂਸਰ ਬੋਰਡ 'ਤੇ ਰਿਸ਼ਵਤਖੋਰੀ ਦੇ ਇਲਜ਼ਾਮਾਂ ਦੀ ਜਾਂਚ ਕਰੇਗੀ CBI; ਮਾਮਲਾ ਦਰਜ
ਹੈ। ਵਿਸ਼ਾਲ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਅਪਣੀ ਫਿਲਮ 'ਮਾਰਕ ਐਂਟਨੀ' ਲਈ ਸਰਟੀਫਿਕੇਟ ਲੈਣ ਲਈ 6.5 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ ਸੀ।
1 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਡਰੱਗ ਕੰਟਰੋਲ ਅਫ਼ਸਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਸਪੈਂਡ
ਇਕ ਹਫਤੇ ਤੋਂ ਫਰਾਰ ਹੈ ਹਰਿਆਣਾ ਕੈਡਰ ਦਾ ਸੁਨੀਲ ਚੌਧਰੀ
ਅੱਜ ਹੋਵੇਗੀ ਸੰਜੇ ਸਿੰਘ ਦੀ ਅਦਾਲਤ 'ਚ ਪੇਸ਼ੀ, ਗ੍ਰਿਫ਼ਤਾਰੀ ਵਿਰੁਧ ਭਾਜਪਾ ਮੁੱਖ ਦਫ਼ਤਰ ਦਾ ਘਿਰਾਓ ਕਰੇਗੀ ‘ਆਪ’
ਚੰਡੀਗੜ੍ਹ ਵਿਖੇ ਵੀ ਆਮ ਆਦਮੀ ਪਾਰਟੀ ਪੰਜਾਬ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਪ੍ਰਦਰਸ਼ਨ ਕਰੇਗੀ।
ਐੱਨ.ਸੀ.ਪੀ. ਦੇ ਮੁਹੰਮਦ ਫੈਜ਼ਲ ਨੂੰ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿਤਾ ਗਿਆ
ਕੇਰਲ ਹਾਈ ਕੋਰਟ ਵਲੋਂ ਕਤਲ ਦੇ ਇਕ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਦੀ ਪਟੀਸ਼ਨ ਨੂੰ ਖਾਰਜ ਕਰਨ ਤੋਂ ਬਾਅਦ ਕੀਤਾ ਗਿਆ ਫੈਸਲਾ
‘ਨਿਊਜ਼ਕਲਿਕ’ ਦੇ ਸੰਸਥਾਪਕ ਅਤੇ ਐਚ.ਆਰ. ਮੁਖੀ ਨੂੰ ਸੱਤ ਦਿਨ ਦੀ ਪੁਲਿਸ ਹਿਰਾਸਤ ’ਚ ਭੇਜਿਆ ਗਿਆ
ਦਿੱਲੀ ਪੁਲਿਸ ਨੇ ਸਾਨੂੰ ਐਫ.ਆਈ.ਆਰ. ਦੀ ਕਾਪੀ ਨਹੀਂ ਦਿਤੀ, ਨਾ ਹੀ ਇਸ ਨੇ ਸਾਨੂੰ ਅਪਰਾਧਾਂ ਬਾਰੇ ਦਸਿਆ: 'ਨਿਊਜ਼ ਕਲਿਕ'
ਐਸਜੀਜੀਐਸ ਕਾਲਜ 26 ਨੇ ਜਾਗਰੂਕਤਾ ਅਤੇ ਯੂਡੀਆਈਡੀ ਕੈਂਪ ਦਾ ਕੀਤਾ ਆਯੋਜਨ
ਕੈਂਪ ਦਾ ਮੁੱਖ ਉਦੇਸ਼ ਵੱਖ-ਵੱਖ ਸਮਾਜ ਭਲਾਈ ਸਕੀਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਾ ਪ੍ਰਸਾਰ ਕਰਨਾ
ਸਿਆਸਤ ਦੀ ਭੁੱਖ ਵਿਚ ਅੰਨ੍ਹੇ ਮਾਪਿਆਂ ਦੀ ਕਰਤੂਤ, ਜ਼ਿੰਦਾ ਧੀ ਦਾ ਬਣਾਇਆ ਡੇਥ ਸਰਟੀਫਿਕੇਟ
ਪਿਓ ਨੇ ਬਣਨਾ ਸੀ ਸਰਪੰਚ ਤੇ ਮਾਂ ਨੇ ਬਣਨਾ ਸੀ ਸਹਿਕਾਰੀ ਸਭਾ
ਉਤਰ ਪ੍ਰਦੇਸ਼ 'ਚ ਖੜ੍ਹੇ ਟਰੱਕ ਨਾਲ ਟਕਰਾਈ ਕਾਰ ,ਅੱਠ ਲੋਕਾਂ ਦੀ ਮੌਤ
ਮ੍ਰਿਤਕਾਂ 'ਚ ਦੋ ਸਕੇ ਭਰਾ ਸ਼ਾਮਲ
ਸਿੱਕਮ ਵਿਚ ਹੜ੍ਹ ਕਾਰਨ ਫ਼ੌਜ ਦੇ 23 ਜਵਾਨ ਲਾਪਤਾ; ਤਲਾਸ਼ੀ ਮੁਹਿੰਮ ਜਾਰੀ
ਫ਼ੌਜ ਦੀਆਂ ਗੱਡੀਆਂ ਵੀ ਪਾਣੀ ਵਿਚ ਰੁੜ੍ਹੀਆਂ
ਹਰਿਆਣਵੀ ਗਾਇਕ ਮਨੋਜ ਗੁਰੂ ਸਾਥੀ ਸਮੇਤ ਗ੍ਰਿਫ਼ਤਾਰ; ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਦਿਤੀ ਸੀ ਧਮਕੀ
ਫੋਨ ਕਰਨ ਵਾਲੇ ਨੇ ਖੁਦ ਨੂੰ ਦਸਿਆ ਸੀ ਕਾਲਾ ਜਠੇੜੀ ਦਾ ਭਤੀਜਾ