ਰਾਸ਼ਟਰੀ
ਸਰਕਾਰ ਨੇ ਮੈਤੇਈ ਦੇ ਨੌਂ ਕੱਟੜਪੰਥੀ ਸਮੂਹਾਂ, ਸਹਿਯੋਗੀਆਂ 'ਤੇ ਪਾਬੰਦੀ ਲਗਾਈ
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਨ੍ਹਾਂ ਸਮੂਹਾਂ ਨੂੰ ਪੰਜ ਸਾਲਾਂ ਲਈ ਪਾਬੰਦੀਸ਼ੁਦਾ ਐਲਾਨਿਆ ਗਿਆ
Rajasthan Elections: ਚਾਰ ਸੀਟਾਂ ’ਤੇ ਇਕੋ ਪਰਿਵਾਰ ਦੇ ਜੀਅ ਇਕ-ਦੂਜੇ ਵਿਰੁਧ ਚੋਣ ਮੈਦਾਨ ’ਚ
ਸੂਬੇ ਦੀਆਂ ਸਾਰੀਆਂ 200 ਵਿਧਾਨ ਸਭਾ ਸੀਟਾਂ ’ਤੇ 25 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।
Delhi Air pollution news : ਭਾਜਪਾ ਦੇ ਲੋਕਾਂ ਨੇ ਜਨਤਾ ਨੂੰ ਪਟਾਕੇ ਚਲਾਉਣ ਲਈ ਉਕਸਾਇਆ: ਦਿੱਲੀ ਦੇ ਮੰਤਰੀ ਗੋਪਾਲ ਰਾਏ
ਪਾਬੰਦੀ ਦੇ ਬਾਵਜੂਦ ਦਿੱਲੀ ’ਚ ਹੋਈ ਜੰਮ ਕੇ ਹੋਈ ਆਤਿਸ਼ਬਾਜ਼ੀ, ਹਵਾ ਕੁਆਲਿਟੀ ਦਾ ਬੁਰਾ ਹਾਲ
Haryana News : ਅਣਵਿਆਹੀ ਲੜਕੀ ਨੇ ਬੱਚੇ ਨੂੰ ਦਿਤਾ ਜਨਮ, ਜਨਮ ਦੇ ਕੇ ਖੇਤਾਂ 'ਚ ਸੁੱਟਿਆ ਮਾਸੂਮ
Haryana News: ਜ਼ਿਆਦਾ ਖੂਨ ਵਹਿਣ ਕਾਰਨ ਬੱਚੀ ਦੀ ਮਾਂ ਦੀ ਵੀ ਵਿਗੜੀ ਸਿਹਤ
Hydrabad fire accident: ਹੈਦਰਾਬਾਦ ’ਚ ਬਹੁਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ
ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋਈਆਂ ਮੌਤਾਂ
Delhi Crackers News: ਦਿੱਲੀ 'ਚ ਸਾਰੀ ਰਾਤ ਚੱਲੇ ਪਟਾਕੇ, ਕਈ ਇਲਾਕਿਆਂ 'ਚ ਵਧਿਆ ਪ੍ਰਦੂਸ਼ਣ, SC ਦੇ ਹੁਕਮਾਂ ਦੀ ਹੋਈ ਉਲੰਘਣਾ
ਦਿੱਲੀ ਦੇ ਕਈ ਇਲਾਕਿਆਂ 'ਚ ਹਵਾ ਦੀ ਗੁਣਵੱਤਾ ਦਾ ਪੱਧਰ 300 ਦੇ ਕਰੀਬ ਪਹੁੰਚਿਆ
Rohtak Gangwar: ਰੋਹਤਕ ਵਿਚ ਦੀਵਾਲੀ ਵਾਲੇ ਦਿਨ ਹੋਈ ਗੈਂਗਵਾਰ, ਛਾਜੂ ਗੈਂਗ ਨੇ ਅਨਿਲ ਛਿੱਪੀ ਦੇ ਗੁਰਗਿਆਂ 'ਤੇ ਚਲਾਈਆਂ ਗੋਲੀਆਂ
Rohtak Gangwar: ਮ੍ਰਿਤਕ ਨੌਜਵਾਨ ਥੋੜ੍ਹੇ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਆਇਆ ਸੀ ਬਾਹਰ
ਲਾਪਰਵਾਹੀ ਨਾਲ ਮੌਤ ਦੇ ਮਾਮਲੇ 'ਚ 7 ਸਾਲ ਦੀ ਸਜ਼ਾ 'ਜ਼ਿਆਦਾ' : ਸੰਸਦੀ ਕਮੇਟੀ
ਕਮੇਟੀ ਦਾ ਕਹਿਣਾ ਹੈ ਕਿ ਇਸ ਧਾਰਾ ਨੂੰ ਬਰਕਰਾਰ ਰੱਖਣ ਬਾਰੇ ਵਿਚਾਰ ਕਰਨ ਦੀ ਲੋੜ ਹੈ
Bihar Government Teachers : ਬਿਹਾਰ ਸਰਕਾਰ ਦੀ ਨਵੇਂ ਨਿਯੁਕਤ ਅਧਿਆਪਕਾਂ ਨੂੰ ਚੇਤਾਵਨੀ, ਯੂਨੀਅਨ ਬਣੀ ਤਾਂ ਕੀਤੀ ਜਾਵੇਗੀ ਕਾਰਵਾਈ
1.20 ਲੱਖ ਅਧਿਆਪਕਾਂ ਨੂੰ 2 ਨਵੰਬਰ ਨੂੰ ‘ਆਰਜ਼ੀ ਨਿਯੁਕਤੀ ਪੱਤਰ’ ਪ੍ਰਾਪਤ ਹੋਏ ਸਨ