ਰਾਸ਼ਟਰੀ
ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਵਾਲੇ ਪਿਤਾ ਨੂੰ ਪਹਿਲੀ ਪਤਨੀ ਦੇ ਬੱਚਿਆਂ ਨੂੰ ਮਿਲਣ ਦਾ ਅਧਿਕਾਰ : ਹਾਈਕੋਰਟ
ਭਾਵੇਂ ਮਾਪੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹੋਣ ਪਰ ਬੱਚੇ ਦੇ ਮਾਪਿਆਂ ਦੀ ਥਾਂ ਕੋਈ ਨਹੀਂ ਲੈ ਸਕਦਾ।
ਉੱਤਰੀ ਭਾਰਤ ਦਾ ਪੱਪੂ ਰਾਹੁਲ ਗਾਂਧੀ ਅਤੇ ਦੱਖਣੀ ਭਾਰਤ ਦਾ ਪੱਪੂ ਉਧਯਨਿਧੀ ਸਟਾਲਿਨ: ਅੰਨਾਮਾਲਾਈ (TN BJP ਪ੍ਰਧਾਨ)
ਸਨਾਤਨ ਧਰਮ 'ਤੇ ਮੰਤਰੀ ਉਦੈਨਿਧੀ ਸਟਾਲਿਨ ਦੇ ਭਾਸ਼ਣ ਨੇ ਭਾਰਤ 'ਚ ਹਲਚਲ ਮਚਾ ਦਿੱਤੀ ਸੀ
ਹਰ ਉਹ ਧਰਮ ਜੋ ਬਰਾਬਰੀ ਦਾ ਅਧਿਕਾਰ ਨਹੀਂ ਦੇਂਦਾ, ਉਹ ਧਰਮ ਨਹੀਂ, ਇਕ ਬੀਮਾਰੀ ਹੈ: ਕਾਂਗਰਸ
ਭਾਜਪਾ ਸਨਾਤਨ ਧਰਮ ’ਤੇ ਫ਼ਰਜ਼ੀ ਚਿੰਤਾ ਵਿਖਾ ਰਹੀ ਹੈ : ਸ਼ਿਵ ਸੈਨਾ (ਯੂ.ਬੀ.ਟੀ.)
ਲੋਨ ਵਲੋਂ ਲਾਏ ਪਾਕਿਸਤਾਨ ਪੱਖੀ ਨਾਅਰੇ ਨੂੰ ਲੈ ਕੇ ਸੁਪਰੀਮ ਕੋਰਟ ’ਚ ਵਿਵਾਦ
ਅਦਾਲਤ ਨੇ ਨੈਸ਼ਨਲ ਕਾਨਫ਼ਰੰਸ ਆਗੂ ਨੂੰ ਸੰਵਿਧਾਨ ਪ੍ਰਤੀ ਵਫ਼ਾਦਾਰੀ ਦਾ ਹਲਫ਼ਨਾਮਾ ਦੇਣ ਲਈ ਕਿਹਾ
ਜੰਮੂ-ਕਸ਼ਮੀਰ ਦੇ ਰਿਆਸੀ ਵਿਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਢੇਰ
ਇਕ ਪੁਲਿਸ ਕਰਮਚਾਰੀ ਜ਼ਖਮੀ
1 ਸਾਲ ਵਿਚ 1531 ਕਰੋੜ ਰੁਪਏ ਵਧੀ ਕੌਮੀ ਪਾਰਟੀਆਂ ਦੀ ਜਾਇਦਾਦ; ਭਾਜਪਾ ਦੀ ਜਾਇਦਾਦ ’ਚ 1056 ਕਰੋੜ ਦਾ ਵਾਧਾ
ਭਾਜਪਾ ਕੋਲ ਵਿੱਤੀ ਸਾਲ 2020-21 ਵਿਚ 4,990 ਕਰੋੜ ਰੁਪਏ ਦੀ ਜਾਇਦਾਦ ਸੀ ਜੋ 2021-22 ਵਿਚ 21.17 ਫ਼ੀ ਸਦੀ ਵਧ ਕੇ 6,046.81 ਕਰੋੜ ਰੁਪਏ ਹੋ ਗਈ।
G-20 Summit: ਸੁਪ੍ਰੀਮ ਕੋਰਟ ਮੈਟਰੋ ਸਟੇਸ਼ਨ ਤੋਂ ਇਲਾਵਾ ਕੋਈ ਸਟੇਸ਼ਨ ਨਹੀਂ ਹੋਵੇਗਾ ਬੰਦ: ਐਸ.ਐਸ. ਯਾਦਵ
ਐਮਾਜ਼ਾਨ ਡਿਲੀਵਰੀ ਵਰਗੀਆਂ ਵਪਾਰਕ ਗਤੀਵਿਧੀਆਂ ਦੀ ਆਗਿਆ ਨਹੀਂ ਹੋਵੇਗੀ
ਪੰਛੀ ਨਾਲ ਟਕਰਾਉਣ ਤੋਂ ਬਾਅਦ ਇੰਡੀਗੋ ਦੀ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ
ਯਾਤਰੀਆਂ ਨੂੰ ਬਦਲਵੀਂ ਉਡਾਣ ਰਾਹੀਂ ਮੰਜ਼ਿਲ 'ਤੇ ਪਹੁਚਾਇਆ ਗਿਆ
ਐਡੀਟਰਸ ਗਿਲਡ ਦੇ ਮੈਂਬਰਾਂ ਵਿਰੁਧ ਐਫ਼.ਆਈ.ਆਰ.
ਸਥਿਤੀ ਨੂੰ ਹੋਰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਸਨ : ਬੀਰੇਨ ਸਿੰਘ
ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ, ਚੀਨ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਕੀਤਾ ਜਿੱਤਿਆ ਖਿਤਾਬ
ਦਿਵਿਆ ਦੇਸ਼ਮੁਖ 9 ਰਾਊਂਡਾਂ ਤੋਂ ਬਾਅਦ 7 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ