ਰਾਸ਼ਟਰੀ
ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਦੇ ਬਾਵਜੂਦ ਮਾਸੂਮ ਦਾ ਨਹੀਂ ਹੋਇਆ ਵਾਲ ਵੀ ਵਿੰਗਾ
ਘਟਨਾ CCTV 'ਚ ਹੋਈ ਕੈਦ
ਇੰਡੀਗੋ ਦੀ ਦੁਬਈ-ਕੋਲਕਾਤਾ ਫਲਾਈਟ ਦੇ ਬਾਥਰੂਮ 'ਚ ਸਿਗਰਟ ਪੀਣ ਵਾਲਾ ਗ੍ਰਿਫ਼ਤਾਰ
ਕੈਬਿਨ ਕਰੂ ਅਤੇ ਇਕ ਸਹਿ ਯਾਤਰੀ ਨੇ ਉਸ ਨੂੰ ਦੇਖਿਆ ਅਤੇ ਤੁਰੰਤ ਜਹਾਜ਼ ਦੇ ਪਾਇਲਟ ਨੂੰ ਸੂਚਿਤ ਕੀਤਾ।
ਨਿਆਂਪਾਲਿਕਾ ’ਚ ‘ਭ੍ਰਿਸ਼ਟਾਚਾਰ’ ਬਾਰੇ ਟਿਪਣੀ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਕਾਰਨ ਦੱਸੋ ਨੋਟਿਸ
ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਸੀ ਕਿ ਨਿਆਂਪਾਲਿਕਾ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਪਸਰਿਆ ਹੋਇਆ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਰਮਨ ਨੂੰ ਸਿੰਗਾਪੁਰ ਦਾ ਰਾਸ਼ਟਰਪਤੀ ਬਣਨ 'ਤੇ ਦਿਤੀ ਵਧਾਈ
ਭਾਰਤੀ ਮੂਲ ਦੇ ਸਿੰਗਾਪੁਰੀ ਅਰਥ ਸ਼ਾਸਤਰੀ ਥਰਮਨ (66) ਦੇਸ਼ ਦੇ ਨੌਵੇਂ ਰਾਸ਼ਟਰਪਤੀ ਹੋਣਗੇ
ਮੇਟਾ ਦਾ ਵੱਡਾ ਫ਼ੈਸਲਾ: ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਲਈ ਦੇਣੇ ਪੈਣਗੇ ਪੈਸੇ!
ਇਕ ਰੀਪੋਰਟ ਮੁਤਾਬਕ ਮੇਟਾ ਨੇ ਫਿਲਹਾਲ ਯੂਰਪ ਲਈ ਇਹ ਫੈਸਲਾ ਲਿਆ ਹੈ।
ਰਾਜਸਥਾਨ: ਪਿੰਡ ਵਾਲਿਆਂ ਦੇ ਸਾਹਮਣੇ ਪਤਨੀ ਨੂੰ ਨਗਨ ਅਵਸਥਾ 'ਚ ਘੁਮਾਇਆ, ਕੀਤੀ ਕੁੱਟਮਾਰ
ਪੁਲਿਸ ਨੇ ਪਤੀ ਸਣੇ 3 ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਉੱਤਰ ਪ੍ਰਦੇਸ਼ 'ਚ ਡੰਪਰ ਨੇ ਦੋ ਭੈਣਾਂ ਨੂੰ ਕੁਚਲਿਆ, ਦੋਵਾਂ ਦੀ ਮੌਕੇ 'ਤੇ ਹੋਈ ਮੌਤ
ਸਕੂਲ ਜਾਣ ਤੋਂ ਪਹਿਲਾਂ ਮੰਦਿਰ 'ਚ ਮੱਥਾ ਟੇਕ ਕੇ ਵਾਪਸ ਆ ਰਹੀਆਂ ਸਨ ਦੋਵੇਂ ਭੈਣਾਂ
538 ਕਰੋੜ ਦੀ ਬੈਂਕ ਧੋਖਾਖੜੀ ਦੇ ਮਾਮਲੇ 'ਚ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਗ੍ਰਿਫਤਾਰ
ਨਰੇਸ਼ ਗੋਇਲ (74) ਨੂੰ ਸ਼ਨੀਵਾਰ ਨੂੰ ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਜਿੱਥੋਂ ਈਡੀ ਉਸ ਦਾ ਰਿਮਾਂਡ ਮੰਗੇਗੀ।
ਰਖਿਆ ਮੰਤਰੀ ਦੀ ਸ੍ਰੀਲੰਕਾ ਫੇਰੀ ਮੁਲਤਵੀ : ਰਖਿਆ ਮੰਤਰਾਲਾ
2 ਅਤੇ 3 ਸਤੰਬਰ ਨੂੰ ਹੋਣ ਜਾ ਰਹੀ ਸੀ ਰਖਿਆ ਮੰਤਰੀ ਦੀ ਸ਼੍ਰੀਲੰਕਾ ਯਾਤਰਾ
ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੇ ਪ੍ਰਧਾਨ ਬਣੇ ਆਰ. ਮਾਧਵਨ, ਅਨੁਰਾਗ ਠਾਕੁਰ ਨੇ ਦਿਤੀ ਵਧਾਈ
ਕੁੱਝ ਦਿਨ ਪਹਿਲਾਂ ਹੀ ਮਾਧਵਨ ਦੀ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ।