ਰਾਸ਼ਟਰੀ
ਨੂਹ ਹਿੰਸਾ ਮਾਮਲੇ ’ਚ ਅਦਾਲਤ ਨੇ ਮੋਨੂੰ ਮਾਨੇਸਰ ਨੂੰ ਜ਼ਮਾਨਤ ਮਿਲੀ
ਮਾਨੇਸਰ ਦੇ ਵਕੀਲ ਕੁਲਭੂਸ਼ਣ ਭਾਰਦਵਾਜ ਨੇ ਕਿਹਾ ਕਿ ਉਸ ਨੂੰ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ’ਤੇ ਜ਼ਮਾਨਤ ਮਿਲੀ ਹੈ।
ਮਨੀਸ਼ ਸਿਸੋਦੀਆ ਮਾਮਲੇ ’ਤੇ ਸੁਪ੍ਰੀਮ ਕੋਰਟ ਦੀ ਟਿੱਪਣੀ, “ਤੁਸੀਂ ਕਿਸੇ ਨੂੰ ਅਣਮਿੱਥੇ ਸਮੇਂ ਲਈ ਜੇਲ ਵਿਚ ਨਹੀਂ ਰੱਖ ਸਕਦੇ”
ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਹੋਈ ਸੁਣਵਾਈ
ਪਹਾੜਾਂ ’ਚ ਮੀਂਹ ਅਤੇ ਬਰਫ਼ਬਾਰੀ ਕਾਰਨ ਤਾਪਮਾਨ ਡਿੱਗਾ, ਸਰਦੀਆਂ ਛੇਤੀ ਸ਼ੁਰੂ ਹੋਣ ਦੇ ਸੰਕੇਤ
ਜੰਮੂ ’ਚ ਬਰਫਬਾਰੀ, ਭਾਰੀ ਮੀਂਹ ਕਾਰਨ ਮੁਗਲ ਰੋਡ ਬੰਦ, ਮਨਾਨੀ ਦੇ ਸੋਲਾਂਗ ’ਚ ਵੀ ਗੱਡੀਆਂ ਦੀ ਆਵਾਜਾਈ ਰੋਕੀ ਗਈ
ਨਿਠਾਰੀ ਕਾਂਡ : ਪੀੜਤ ਪਰਵਾਰ ਨਿਰਾਸ਼ ਪਰ ਇਨਸਾਫ਼ ਲਈ ਲੜਦੇ ਰਹਿਣਗੇ
ਜ਼ਿਆਦਾਤਰ ਪਰਵਾਰ ਨੋਇਡਾ ਛੱਡ ਕੇ ਅਪਣੇ ਪਿੰਡਾਂ ਨੂੰ ਚਲੇ ਗਏ, ਹੁਣ ਸਿਰਫ਼ ਚਾਰ ਲੋਕ ਹੀ ਨੋਇਡਾ ’ਚ ਰਹਿ ਗਏ
ਮਨੋਹਰ ਲਾਲ ਖੱਟਰ ਨੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ; SYL ਨਹਿਰ ਮਾਮਲੇ ’ਤੇ ਮੀਟਿੰਗ ਕਰਨ ਦੀ ਕੀਤੀ ਪੇਸ਼ਕਸ਼
ਕਿਹਾ, SYL ਨਹਿਰ ਦੀ ਉਸਾਰੀ ਦੇ ਰਾਹ ਵਿਚ ਆਉਣ ਵਾਲੀ ਕਿਸੇ ਵੀ ਰੁਕਾਵਟ ਦਾ ਹੱਲ ਕੱਢਣ ਲਈ CM ਮਾਨ ਨੂੰ ਮਿਲਣ ਲਈ ਤਿਆਰ ਹਾਂ
ਰਾਜ ਚੋਣ ਕਮਿਸ਼ਨ ਵਲੋਂ 5 ਨਗਰ ਨਿਗਮਾਂ ਦੀਆਂ ਵੋਟਰ ਸੂਚੀਆਂ ਤਿਆਰ ਕਰਨ ਲਈ ਸਮਾਂ-ਸਾਰਣੀ ਜਾਰੀ
ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ 31-10-2023 ਹੋਵੇਗੀ ਆਖਰੀ ਮਿਤੀ
26 ਹਫ਼ਤਿਆਂ ਦੀ ਗਰਭ ਅਵਸਥਾ ਨੂੰ ਖਤਮ ਕਰਨ ਦੀ ਮੰਗ ਵਾਲੀ ਪਟੀਸ਼ਨ ਸੁਪ੍ਰੀਮ ਕੋਰਟ ਵਲੋਂ ਖਾਰਜ
ਕਿਹਾ, ਬੱਚਾ ਅਤੇ ਮਾਂ ਬਿਲਕੁਲ ਸੁਰੱਖਿਅਤ, ਤੈਅ ਸਮੇਂ ’ਤੇ ਹੋਵੇਗੀ ਡਿਲੀਵਰੀ
ਅਸੀਂ ਵਿਤਕਰਾ ਨਹੀਂ ਕਰਦੇ, ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ‘ਗ਼ਲਤਫਹਿਮੀ ਅਤੇ ਗ਼ਲਤ ਬਿਆਨੀ’ ਹੋਈ : ਫ਼ੌਜ
ਕਿਹਾ, ਖ਼ੁਦ ਨੂੰ ਪਹੁੰਚਾਈ ਸੱਟ ਨਾਲ ਹੋਣ ਵਾਲੀ ਮੌਤ ਦੇ ਮਾਮਲੇ ’ਚ ਫ਼ੌਜੀ ਸਨਮਾਨ ਨਹੀਂ ਦਿਤਾ ਜਾਂਦਾ
ਰਾਘਵ ਚੱਢਾ ਦੀ ਮੁਅੱਤਲੀ 'ਤੇ SC ਨੇ ਰਾਜ ਸਭਾ-ਸਕੱਤਰੇਤ ਤੋਂ ਜਵਾਬ ਮੰਗਿਆ
'ਆਪ' ਨੇਤਾ 'ਤੇ ਦਿੱਲੀ ਸੇਵਾ ਬਿੱਲ 'ਤੇ 5 ਸੰਸਦ ਮੈਂਬਰਾਂ ਦੇ ਜਾਅਲੀ ਦਸਤਖ਼ਤ ਕਰਵਾਉਣ ਦਾ ਇਲਜ਼ਾਮ
ਘਰ 'ਚ ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਮਾਂ ਸਮੇਤ ਦੋ ਬੱਚਿਆਂ ਦੀ ਹੋਈ ਮੌਤ
ਉਤਰ ਪ੍ਰਦੇਸ਼ ਦੇ ਫਤਿਹਪੁਰ 'ਚ ਵਾਪਰੀ ਘਟਨਾ