ਰਾਸ਼ਟਰੀ
ਜਾਅਲੀ ਕਰੰਸੀ ਮਾਮਲੇ ਵਿਚ ਅਤਿਵਾਦੀ ਸਮੇਤ ਚਾਰ ਲੋਕਾਂ ਵਿਰੁਧ ਸਪਲੀਮੈਂਟਰੀ ਚਾਰਜਸ਼ੀਟ ਦਾਇਰ
ਅਧਿਕਾਰੀ ਨੇ ਦਸਿਆ ਕਿ ਫੈਯਾਜ਼ ਵਿਰੁਧ ਆਰਮਜ਼ ਐਕਟ ਤਹਿਤ ਵੀ ਦੋਸ਼ ਆਇਦ ਕੀਤੇ ਗਏ ਹਨ।
ਖੇਤੀਬਾੜੀ ਖੇਤਰ ਵਿਚ ਐਮਐਸ ਸਵਾਮੀਨਾਥਨ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ: PM ਮੋਦੀ
ਦੇਸ਼ ਦੀ 'ਹਰੀ ਕ੍ਰਾਂਤੀ' 'ਚ ਅਹਿਮ ਯੋਗਦਾਨ ਪਾਉਣ ਵਾਲੇ ਸਵਾਮੀਨਾਥਨ ਦਾ ਵੀਰਵਾਰ ਨੂੰ ਚੇਨਈ 'ਚ ਦੇਹਾਂਤ ਹੋ ਗਿਆ। ਉਹ 98 ਸਾਲ ਦੇ ਸਨ।
ਮਨੀਪੁਰ ਹਿੰਸਾ: ਭੀੜ ਨੇ ਭਾਜਪਾ ਦਫ਼ਤਰ ਵਿਚ ਲਗਾਈ ਅੱਗ, ਡੀਸੀ ਦਫ਼ਤਰ ਵਿਚ ਵੀ ਕੀਤੀ ਭੰਨਤੋੜ
ਕਈ ਵਾਹਨਾਂ ਨੂੰ ਲਗਾਈ ਅੱਗ
ਭਾਰਤ ਵਿਚ ਤੇਜ਼ੀ ਨਾਲ ਵੱਧ ਰਹੀ ਹੈ ਬਜ਼ੁਰਗਾਂ ਦੀ ਆਬਾਦੀ, ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ 'ਚ ਖ਼ੁਲਾਸਾ
ਇਸ ਸਦੀ ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 36 ਫੀਸਦੀ ਤੋਂ ਹੋਵੇਗੀ ਵੱਧ
ਭਾਰਤ ਦੀ ਨਦੀ ਜੋੜਨ ਦੀ ਯੋਜਨਾ ਹੋਰ ਵਧਾ ਸਕਦੀ ਹੈ ਪਾਣੀ ਦਾ ਸੰਕਟ : ਖੋਜ ਪੱਤਰ
ਪ੍ਰਾਜੈਕਟ ਅਧੀਨ ‘ਬਗ਼ੈਰ ਜਲ ਸਬੰਧੀ ਮੌਸਮ ਅਸਰ ਦੀ ਵਿਸਥਾਰਤ ਸਮਝ ਤੋਂ’ ਕੀਤਾ ਜਾਵੇਗਾ ਪਾਣੀ ਇਧਰੋਂ-ਉਧਰ
ਕੇਜਰੀਵਾਲ ਬੰਗਲਾ ਵਿਵਾਦ: ਸੀ.ਬੀ.ਆਈ. ਨੇ ਮੁਢਲੀ ਜਾਂਚ ਦਰਜ ਕੀਤੀ; ‘ਆਪ’ ਨੇ ਲਾਇਆ ਬਦਲਾ ਲੈਣ ਦੇ ਦੋਸ਼ ਲਾਏ
ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਨੇ ਦਿੱਲੀ ਸਰਕਾਰ ਦੇ ਅਣਪਛਾਤੇ ਜਨਤਕ ਸੇਵਕਾਂ ਵਿਰੁਧ ਪੀ.ਈ. ਦਰਜ ਕੀਤੀ ਹੈ।
ਮੇਰੇ ਨਾਂ ’ਤੇ ਕੋਈ ਘਰ ਨਹੀਂ ਹੈ ਪਰ ਮੇਰੀ ਸਰਕਾਰ ਨੇ ਲੱਖਾਂ ਧੀਆਂ ਨੂੰ ਘਰ ਦਾ ਮਾਲਕ ਬਣਾਇਆ : ਪ੍ਰਧਾਨ ਮੰਤਰੀ
ਕਿਹਾ, ‘‘ਅਸੀਂ ਆਦਿਵਾਸੀਆਂ ਦੀਆਂ ਲੋੜਾਂ ਮੁਤਾਬਕ ਘਰ ਬਣਾ ਰਹੇ ਹਾਂ"
ਉਜੈਨ ’ਚ ਸੜਕ ’ਤੇ ਖੂਨ ਨਾਲ ਲਥਪਥ ਕੁੜੀ ਮਿਲੀ, ਜਾਂਚ ’ਚ ਜਬਰ ਜਨਾਹ ਦੀ ਪੁਸ਼ਟੀ
ਵਿਸ਼ੇਸ਼ ਜਾਂਚ ਟੀਮ ਦਾ ਗਠਨ
ਟਾਈਮਜ਼ ਵਰਲਡ ਰੈਂਕਿੰਗ ’ਚ ਭਾਰਤ ਦੀਆਂ ਰੀਕਾਰਡ 91 ਯੂਨੀਵਰਸਿਟੀਆਂ ਨੇ ਸਥਾਨ ਹਾਸਲ ਕੀਤਾ
ਪੰਜਾਬ ਯੂਨੀਵਰਸਿਟੀ ਅਤੇ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ 600-800 ਦੀ ਦਰਜਾਬੰਦੀ ਦੇ ਵਰਗ ’ਚ
ਮਨੀਪੁਰ ਦੇ ਪਹਾੜੀ ਇਲਾਕਿਆਂ ’ਚ ਅਫਸਪਾ ਕਾਨੂੰਨ ਛੇ ਹੋਰ ਮਹੀਨਿਆਂ ਲਈ ਵਧਿਆ
ਦੋ ਨੌਜਵਾਨਾਂ ਦੇ ਕਤਲ ਦੀ ਜਾਂਚ ਲਈ ਸੀ.ਬੀ.ਆਈ. ਟੀਮ ਮਨੀਪੁਰ ਪੁੱਜੀ: ਮੁੱਖ ਮੰਤਰੀ ਬੀਰੇਨ ਸਿੰਘ