ਰਾਸ਼ਟਰੀ
ਨਿਤੀਸ਼ ਸਰਕਾਰ ਦੇ ਫੈਸਲੇ ਨੂੰ ਰਾਜਪਾਲ ਨੇ ਪਲਟਿਆ, ਟਕਰਾਅ ਦੇ ਹਾਲਾਤ ਬਣੇ
ਨਿਤੀਸ਼ ਸਰਕਾਰ ਯੂਨੀਵਰਸਿਟੀ ਅਧਿਕਾਰੀਆਂ ਦੇ ਬੈਂਕ ਖਾਤਿਆਂ ’ਚੋਂ ਲੈਣ-ਦੇਣ ਰੋਕਣ ਨੂੰ ਲੈ ਕੇ ਰਾਜਪਾਲ ਨਾਲ ਟਕਰਾਅ ਵਲ ਵਧੀ
ਸਿੱਕਿਮ ਦੇ ਵਿਅਕਤੀ ਨੂੰ ‘ਚੀਨੀ’ ਕਹਿ ਕੇ ਕਰ ਦਿਤੀ ਕੁੱਟਮਾਰ
15 ਅਗੱਸਤ ਨੂੰ ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਦੇ ਕੇ ਘਰ ਪਰਤ ਰਿਹਾ ਸੀ ਸੁੱਬਾ
’84 ਸਿੱਖ ਕਤਲੇਆਮ : ਸੱਜਣ ਕੁਮਾਰ ਵਿਰੁਧ ਸੁਣਵਾਈ 23 ਅਗੱਸਤ ਤਕ ਟਲੀ
ਜੱਜ ਦੇ ਛੁੱਟੀ ’ਤੇ ਹੋਣ ਕਾਰਨ ਦੋਸ਼ ਨਹੀਂ ਹੋ ਸਕੇ ਤੈਅ
CM ਵਲੋਂ ਪੈਰਿਸ ਵਿਖੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਖਿਡਾਰਨਾਂ ਨੂੰ ਵਧਾਈ
ਪੰਜਾਬ ਦੀ ਖਿਡਾਰਨ ਪ੍ਰਨੀਤ ਕੌਰ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ
ਅਰਥਸ਼ਾਸਤਰੀ ਅਸਤੀਫ਼ਾ ਵਿਵਾਦ : ਦਾਸ ਦੇ ਖੋਜ ਪੱਤਰ ’ਤੇ ਪ੍ਰਤੀਕਿਰਿਆ ਦੇਣ ’ਚ ਅਸ਼ੋਕ ’ਵਰਸਿਟੀ ਨੇ ਗੰਭੀਰ ਭੁੱਲ ਕੀਤੀ : ਪ੍ਰੋ. ਬਾਲਕ੍ਰਿਸ਼ਣਨ
ਕਿਹਾ, ਅਕਾਦਮਿਕ ਆਜ਼ਾਦੀ ਦੀ ਉਲੰਘਣਾ ਤੋਂ ਬਾਅਦ ਅਸ਼ੋਕਾ ’ਵਰਸਿਟੀ ’ਚ ਮੇਰਾ ਰਹਿਣਾ ਨਾਜਾਇਜ਼ ਹੁੰਦਾ
ਮੁੰਬਈ 'ਚ ਇਨਸਾਨੀਅਤ ਸ਼ਰਮਸਾਰ, ਔਰਤ ਨੇ ਕੁੱਤੇ 'ਤੇ ਸੁੱਟਿਆ ਤੇਜ਼ਾਬ, ਗ੍ਰਿਫ਼ਤਾਰ
ਹਾਦਸੇ 'ਚ ਕੁੱਤੇ ਦੀ ਇਕ ਅੱਖ ਦੀ ਰੌਸ਼ਨੀ ਗਈ
ਛੱਤੀਸਗੜ੍ਹ 'ਚ 'ਆਪ' ਨੇ ਜਾਰੀ ਕੀਤਾ ਗਾਰੰਟੀ ਕਾਰਡ, ਕੇਜਰੀਵਾਲ ਨੇ ਕਿਹਾ- ਮਰ ਜਾਵਾਂਗੇ ਪਰ ਗਾਰੰਟੀ ਪੂਰੀ ਕਰਾਂਗੇ
ਟਜੇਕਰ ਛੱਤੀਸਗੜ੍ਹ 'ਚ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਨਵੰਬਰ ਤੱਕ ਦੇ ਬਿਜਲੀ ਬਿੱਲਾਂ ਦੇ ਬਕਾਇਆ ਮੁਆਫ਼ ਕਰ ਦੇਵਾਂਗੇ'
ਮੋਟੀ ਤਨਖ਼ਾਹ ਅਤੇ ਕੰਪਨੀ ਵਲੋਂ ਮੁਫ਼ਤ ਰਿਹਾਇਸ਼ ਵਾਲਿਆਂ ਲਈ ਟੈਕਸ ’ਚ ਕਟੌਤੀ
ਆਮਦਨ ਟੈਕਸ ਵਿਭਾਗ ਨੇ ਕਿਰਾਇਆ ਰਹਿਤ ਰਿਹਾਇਸ਼ ਦਾ ਮੁਲਾਂਕਣ ਕਰਨ ਵਾਲੇ ਨਿਯਮਾਂ ’ਚ ਸੋਧ ਕੀਤੀ
ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਵਿਰੁਧ ਸੁਣਵਾਈ ਟਲੀ
ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ
ਯੂ.ਪੀ. : ਅਧਿਕਾਰੀਆਂ ਨੂੰ ਸੂਬੇ ਦਾ ਅਕਸ ਖਰਾਬ ਕਰਨ ਵਾਲੀਆਂ ‘ਨਾਕਾਰਾਤਮਕ’ ਖ਼ਬਰਾਂ ਬਾਰੇ ਮੀਡੀਆ ਤੋਂ ਸਪੱਸ਼ਟੀਕਰਨ ਮੰਗਣ ਦੇ ਹੁਕਮ
ਜ਼ਿਲ੍ਹਾ ਮੈਜਿਸਟਰੇਟਾਂ ਅਤੇ ਡਿਵੀਜ਼ਨਲ ਕਮਿਸ਼ਨਰਾਂ ਨੂੰ ਹੁਕਮ ਜਾਰੀ