ਰਾਸ਼ਟਰੀ
ਪਹਿਲਾਂ ਹਿੰਦੂ ਹੀ ਸਨ ਮੁਸਲਮਾਨ, ਹਿੰਦੂ ਧਰਮ ਇਸਲਾਮ ਨਾਲੋਂ ਵੀ ਪੁਰਾਣਾ : ਗ਼ੁਲਾਮ ਨਬੀ ਆਜ਼ਾਦ
ਕਿਹਾ, 600 ਸਾਲ ਪਹਿਲਾਂ ਕਸ਼ਮੀਰ ਵਿਚ ਸਿਰਫ਼ ਕਸ਼ਮੀਰੀ ਪੰਡਤ ਸਨ, ਜੋ ਬਾਅਦ ਵਿਚ ਮੁਸਲਮਾਨ ਬਣ ਗਏ
ਬਿਲਕਿਸ ਬਾਨੋ ਕੇਸ 'ਚ ਦੋਸ਼ੀਆਂ ਦੀ ਰਿਹਾਈ 'ਤੇ SC ਨੇ ਗੁਜਰਾਤ ਸਰਕਾਰ ਨੂੰ ਪੁੱਛਿਆ, 'ਕੀ ਹੋਰ ਕੈਦੀਆਂ ਨੂੰ ਅਜਿਹਾ ਮੌਕਾ ਮਿਲਿਆ?'
ਬੈਂਚ ਨੇ ਸਲਾਹਕਾਰ ਕਮੇਟੀ ਤੋਂ ਮੰਗੇ ਵੇਰਵੇ
CBI ਦੇ 53 ਅਫਸਰ ਕਰਨਗੇ ਮਨੀਪੁਰ ਹਿੰਸਾ ਦੀ ਜਾਂਚ, ਟੀਮ 'ਚ 29 ਔਰਤਾਂ ਵੀ ਸ਼ਾਮਲ
ਮਨੀਪੁਰ ਪੁਲਿਸ ਦੀ ਮਦਦ ਨਹੀਂ ਲਵੇਗੀ CBI
ਮਲੇਸ਼ੀਆ 'ਚ ਐਕਸਪ੍ਰੈੱਸ ਵੇਅ 'ਤੇ ਲੈਂਡਿੰਗ ਦੌਰਾਨ ਕ੍ਰੈਸ਼ ਹੋਇਆ ਜਹਾਜ਼, 10 ਲੋਕਾਂ ਦੀ ਹੋਈ ਮੌਤ
ਮ੍ਰਿਤਕਾਂ ਵਿਚ ਦੋ ਕਾਰ ਅਤੇ ਬਾਈਕ ਸਵਾਰ ਸ਼ਾਮਲ ਹਨ
ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਵਿਚ ਚੁੱਕਿਆ ਮਨੀਪੁਰ ਦਾ ਮੁੱਦਾ, ''150 ਮੌਤਾਂ ਹੋ ਗਈਆਂ ਪਰ ਪੀਐੱਮ ਮੋਦੀ ਚੁੱਪ ਨੇ''
ਦੁਨੀਆ ਭਰ 'ਚ ਭਾਰਤ ਦੀ ਥੂ-ਥੂ ਹੋ ਰਹੀ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਚੁੱਪ ਹਨ।
ਪਹਿਲੀ ਵਾਰ ਕਿਸੇ ਫੌਜੀ ਦੇ ਹੱਥ ਹੋਵੇਗੀ ਰਾਜਸਥਾਨ ਸਟਾਫ ਸਿਲੈਕਸ਼ਨ ਬੋਰਡ ਦੀ ਕਮਾਂਡ
ਸੇਵਾਮੁਕਤ ਮੇਜਰ ਜਨਰਲ ਆਲੋਕ ਰਾਜ ਹੋਣਗੇ ਚੇਅਰਮੈਨ
ਸਰਕਾਰ ਨੇ ਰੀਅਲ-ਟਾਈਮ ਹੜ੍ਹਾਂ ਦੇ ਅਪਡੇਟ ਲਈ "Floodwatch" ਐਪ ਕੀਤੀ ਲਾਂਚ
ਹੜ੍ਹ' ਐਪ, 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਅਸਲ-ਸਮੇਂ ਵਿਚ ਹੜ੍ਹਾਂ ਦੀ ਅਪਡੇਟ ਭੇਜਣ ਲਈ 338 ਸਟੇਸ਼ਨਾਂ ਤੋਂ ਡਾਟਾ ਇਕੱਠਾ ਕਰੇਗੀ।
76 ਸਾਲਾਂ 'ਚ 89 ਰੁਪਏ ਤੋਂ 59 ਹਜ਼ਾਰ ਰੁਪਏ ਤੱਕ ਪਹੁੰਚਿਆ ਸੋਨਾ, ਦੇਸ਼ 'ਚ ਹਰ ਸਾਲ 800 ਟਨ ਸੋਨੇ ਦੀ ਮੰਗ
ਭਾਰਤ 'ਚ ਸਿਰਫ਼ 1 ਟਨ ਦਾ ਉਤਪਾਦਨ
ਗੁਜਰਾਤ 'ਚ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, 4 ਲੋਕਾਂ ਦੀ ਹੋਈ ਮੌਤ
ਮਰਨ ਵਾਲਿਆਂ 'ਚ ਤਿੰਨ ਔਰਤਾਂ
ਚੰਦਰਯਾਨ-3 ਲਈ ਵੱਡਾ ਕਦਮ, ਪੁਲਾੜ ਯਾਨ ਤੋਂ ਵੱਖ ਹੋਇਆ ਲੈਂਡਰ 'ਵਿਕਰਮ'
ਪ੍ਰੋਪਲਸ਼ਨ ਤੋਂ ਵੱਖ ਹੋਣ ਤੋਂ ਬਾਅਦ, ਲੈਂਡਰ ਦੀ ਸ਼ੁਰੂਆਤੀ ਜਾਂਚ ਹੋਵੇਗੀ।