ਰਾਸ਼ਟਰੀ
ਇੰਟਰਨੈੱਟ ’ਤੇ ‘ਖੁਦਕੁਸ਼ੀ’ ਕਰਨ ਦੇ ਤਰੀਕੇ ਲੱਭ ਰਿਹਾ ਸੀ ਨੌਜੁਆਨ, ਇਸ ਤਰ੍ਹਾਂ ਬਚੀ ਜਾਨ
ਇੰਟਰਪੋਲ ਦੀ ਸੂਚਨਾ ’ਤੇ ਮੁੰਬਈ ਪੁਲਿਸ ਨੇ ਬਚਾਇਆ, ਹਿਰਾਸਤ ’ਚ ਲਿਆ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਕਾਲਜ ਨੇ ਟਕਰਾਅ ਦੇ ਹੱਲ ਅਤੇ ਸ਼ਾਂਤੀ ਨਿਰਮਾਣ 'ਤੇ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਕੀਤਾ ਆਯੋਜਨ
ਇਹ ਵਿਸ਼ਵ ਭਰ ਵਿਚ ਟਿਕਾਊ ਸ਼ਾਂਤੀ ਦੀ ਪ੍ਰਾਪਤੀ ਵਿਚ ਗਲੋਬਲ ਸਾਊਥ ਦੁਆਰਾ ਨਿਭਾਈ ਗਈ ਲਾਜ਼ਮੀ ਭੂਮਿਕਾ ਦੀ ਖੋਜ 'ਤੇ ਕੇਂਦਰਿਤ ਹੈ।
ਦਿੱਲੀ : ਚੋਰੀ ਦੇ ਸ਼ੱਕ ’ਚ ਇਕ ਵਿਅਕਤੀ ਨੂੰ ਕੁਟ-ਕੁਟ ਮਾਰਿਆ
26 ਸਾਲਾਂ ਦੇ ਇਸਾਰ ਨੂੰ ਤੜਕੇ ਪੰਜ ਵਜੇ ਕਥਿਤ ਤੌਰ ’ਤੇ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁਟਿਆ ਗਿਆ ਸੀ
500 ਕਰੋੜ ਰੁਪਏ ਦੀ ਹੈਰੋਇਨ ਤਸਕਰੀ ਮਾਮਲੇ ’ਚ ਮੁਲਜ਼ਮ ਮਹਿਲਾ ਨੇ ਅਪਣੇ ਵਿਆਹ ਲਈ ਮੰਗੀ ਜ਼ਮਾਨਤ, NIA ਅਦਾਲਤ ਵਲੋਂ ਖਾਰਜ
ਤਮੰਨਾ ਨੂੰ ਮਾਰਚ 2022 ਵਿਚ ਪੰਜਾਬ ਤੋਂ ਗੁਜਰਾਤ ਦੀ ਜੇਲ ਵਿਚ ਲਿਆਂਦਾ ਗਿਆ ਸੀ।
ਪਾਕਿਸਤਾਨ ਤੋਂ ਨਸ਼ਾ ਤਸਕਰੀ ਦਾ ਮਾਮਲਾ: ਇਕ ਸਾਲ ਤਕ ਗੁਜਰਾਤ ਜੇਲ 'ਚੋਂ ਬਾਹਰ ਨਹੀਂ ਆ ਸਕੇਗਾ ਲਾਰੈਂਸ ਬਿਸ਼ਨੋਈ
ਚੰਡੀਗੜ੍ਹ ਪੁਲਿਸ ਨੇ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਕਿ ਸੋਨੂੰ ਸ਼ਾਹ ਕਤਲ ਕੇਸ ਵਿਚ ਲਾਰੈਂਸ ਬਿਸ਼ਨੋਈ ਨੂੰ ਪੇਸ਼ ਕੀਤਾ ਜਾਵੇ
ਮੰਦਰਾਂ 'ਚ ਲੱਗੇ ਪੋਸਟਰ, ਦਾਨ ਬਾਕਸ 'ਚ 2000 ਦੇ ਨੋਟ ਨਾ ਪਾਉਣ ਦੀ ਕੀਤੀ ਅਪੀਲ
30 ਸਤੰਬਰ ਤੋਂ ਬਾਅਦ ਨਹੀਂ ਚੱਲਣਗੇ ਗੁਲਾਬੀ ਨੋਟ
ਸਮਾਜਿਕ ਬਾਈਕਾਟ ਦਾ ਹੁਕਮ ਦੇਣ ਵਾਲੀ ਪੰਚਾਇਤ ਖ਼ਿਲਾਫ਼ ਪੰਜ ਸਾਲ ਬਾਅਦ ਕੇਸ ਦਰਜ
2018 'ਚ ਪ੍ਰਵਾਰ ਦੀ ਸਹਿਮਤੀ ਨਾਲ ਲੜਕਾ-ਲੜਕੀ ਨੇ ਕਰਵਾਈ ਸੀ ਕੋਰਟ ਮੈਰਿਜ
ਗੁ. ਸੀਸ ਗੰਜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਭੇਜੇ ਗਏ ਇਕ ਕਰੋੜ ਦੇ ਚਲਾਨ
ਇਤਿਹਾਸਕ ਗੁਰਦਵਾਰਾ ਨੋ ਐਂਟਰੀ ਜ਼ੋਨ ਵਿਚੋਂ ਬਾਹਰ ਕੱਢਣ ਦੀ ਮੰਗ ਤੇਜ਼
ਕੇਂਦਰ ਕੋਲ ਅਟਕੀਆਂ ਜੱਜਾਂ ਦੀਆਂ ਨਿਯੁਕਤੀ ਸਿਫ਼ਾਰਸ਼ਾਂ ਤੋਂ ਸੁਪਰੀਮ ਕੋਰਟ ਨਾਰਾਜ਼
ਸੁਪਰੀਮ ਕੋਰਟ ਕੋਲੇਜੀਅਮ ਦੀਆਂ 70 ਸਿਫਾਰਸ਼ਾਂ ਅਜੇ ਵੀ ਸਰਕਾਰ ਕੋਲ ਅਟਕੀਆਂ
26/11 ਦੇ ਅਤਿਵਾਦੀ ਹਮਲੇ ਤੋਂ ਕੁਝ ਦਿਨ ਪਹਿਲਾਂ ਤਹੱਵੁਰ ਰਾਣਾ ਮੁੰਬਈ ਦੇ ਹੋਟਲ ’ਚ ਠਹਿਰਿਆ ਸੀ: ਪੁਲਿਸ
ਮੁੰਬਈ ਪੁਲਿਸ ਵਿਸ਼ੇਸ਼ ਅਦਾਲਤ ਅੱਗੇ 400 ਪੰਨਿਆਂ ਦੀ ਚੌਥੀ ਚਾਰਜਸ਼ੀਟ ਦਾਇਰ ਕੀਤੀ