ਰਾਸ਼ਟਰੀ
ਪੰਚਕੂਲਾ ਦੇ ਗਲੈਕਸੀ ਬਾਰ 'ਤੇ ਪੁਲਿਸ ਨੇ ਮਾਰਿਆ ਛਾਪਾ, ਹੁੱਕੇ ਕੀਤੇ ਬਰਾਮਦ, ਮੈਨੇਜਰ ਗ੍ਰਿਫਤਾਰ
ਪਾਰਟੀ ਕਰ ਰਹੇ ਕਰੀਬ 300 ਲੜਕੇ-ਲੜਕੀਆਂ ਪੁਲਿਸ ਨੂੰ ਦੇਖ ਕੇ ਹੋਏ ਫਰਾਰ
ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਪਵੇਗਾ ਮੀਂਹ
ਸੁਖਨਾ ਝੀਲ ਦਾ ਪਾਣੀ 1163 ਫੁੱਟ ਤੋਂ ਹੇਠਾਂ
ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਥੋਕ ਮਹਿੰਗਾਈ ਦਰ ’ਚ ਤਿੱਖਾ ਵਾਧਾ
ਜੁਲਾਈ ’ਚ ਲਗਭਗ ਤਿੰਨ ਫ਼ੀ ਸਦੀ ਵੱਧ ਕੇ ਸਿਫ਼ਰ ਤੋਂ 1.36 ਫ਼ੀ ਸਦੀ ਹੇਠਾਂ ਰਹੀ
ਇੰਟਰਨੈੱਟ ਮੀਡੀਆ 'ਤੇ ਮਰੀਜ਼ਾਂ ਦੀ ਜਾਣਕਾਰੀ ਪੋਸਟ ਨਾ ਕਰਨ ਡਾਕਟਰ, NMC ਵੱਲੋਂ ਦਿਸ਼ਾ-ਨਿਰਦੇਸ਼ ਜਾਰੀ
NMC ਦੁਆਰਾ 2 ਅਗਸਤ ਨੂੰ ਨੋਟੀਫਾਈ ਕੀਤੇ ਗਏ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਡਾਕਟਰਾਂ ਨੂੰ ਇੰਟਰਨੈੱਟ ਮੀਡੀਆ 'ਤੇ ਮਰੀਜ਼ਾਂ ਦੇ ਇਲਾਜ ਬਾਰੇ ਚਰਚਾ ਨਹੀਂ ਕਰਨੀ ਚਾਹੀਦੀ।
ਸ਼ਿਮਲਾ ’ਚ ਮੰਦਰ ਢਹਿਣ ਕਾਰਨ 9 ਲੋਕਾਂ ਦੀ ਮੌਤ; ਢਿੱਗਾਂ ਡਿੱਗਣ ਕਾਰਨ ਵਾਪਰਿਆ ਹਾਦਸਾ
25 ਤੋਂ ਵੱਧ ਲੋਕ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ
ਨੂਹ 'ਚ 13 ਦਿਨਾਂ ਬਾਅਦ ਇੰਟਰਨੈੱਟ ਬਹਾਲ, ਰਾਤ 8 ਵਜੇ ਤੱਕ ਕਰਫਿਊ ਵਿਚ ਢਿੱਲ
ਬੱਸਾਂ ਚੱਲੀਆਂ, ਬਾਜ਼ਾਰ ਖੁੱਲ੍ਹੇ, ਸਕੂਲਾਂ ਵਿਚ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਜਾਰੀ
CCEA ਦੁਆਰਾ ਮਨਜ਼ੂਰ ਰਾਸ਼ੀ ਤੋਂ 14 ਗੁਣਾ ਜ਼ਿਆਦਾ ਹੈ ਦਵਾਰਕਾ ਐਕਸਪ੍ਰੈਸਵੇਅ ਦੀ ਲਾਗਤ: ਕੈਗ
ਇਹ ਐਕਸਪ੍ਰੈਸਵੇਅ ਸੀ.ਸੀ.ਈ.ਏ. ਦੁਆਰਾ ਮਨਜ਼ੂਰਸ਼ੁਦਾ 18.20 ਕਰੋੜ ਪ੍ਰਤੀ ਕਿਲੋਮੀਟਰ ਦੇ ਮੁਕਾਬਲੇ 250.77 ਕਰੋੜ ਪ੍ਰਤੀ ਕਿਲੋਮੀਟਰ ਦੀ ਬਹੁਤ ਜ਼ਿਆਦਾ ਲਾਗਤ ਨਾਲ ਬਣਾਇਆ ਗਿਆ।
ਮੁੱਖ ਮੰਤਰੀ ਯੋਗੀ ਸਣੇ ਕਈ ਭਾਜਪਾ ਆਗੂਆਂ ਦੇ X ਅਕਾਊਂਟ ਤੋਂ ਗੋਲਡਨ ਟਿੱਕ ਹਟਿਆ, ਪ੍ਰੋਫਾਈਲ ਫੋਟੋ ’ਤੇ ਲਗਾਇਆ ਸੀ ਤਿਰੰਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਪਣੀ ਪ੍ਰੋਫਾਈਲ ਫੋਟੋ ਬਦਲ ਕੇ ਤਿਰੰਗਾ ਲਹਿਰਾਇਆ ਹੈ। ਹਾਲਾਂਕਿ ਉਨ੍ਹਾਂ ਦਾ ਗਰੇ ਟਿਕ ਨਹੀਂ ਹਟਾਇਆ ਗਿਆ।
ਸੁਪ੍ਰੀਮ ਕੋਰਟ ਵਿਚ ਜੱਜਾਂ ਦੀਆਂ ਕੁਰਸੀਆਂ ਨੂੰ ਲੈ ਕੇ ਸੀ.ਜੇ.ਆਈ. ਚੰਦਰਚੂੜ ਨੂੰ ਪੁਛਿਆ ਗਿਆ ਇਹ ਸਵਾਲ
ਚੀਫ਼ ਜਸਟਿਸ ਨੇ ਬਰਾਬਰ ਕਰਵਾਈਆਂ ਸਾਰੀਆਂ ਕੁਰਸੀਆਂ
ਹਵਾਈ ਫ਼ੌਜ ਨੇ ਗਲਵਾਨ ਵਾਦੀ ’ਚ ਝੜਪ ਤੋਂ ਬਾਅਦ 68 ਹਜ਼ਾਰ ਤੋਂ ਵੱਧ ਫ਼ੌਜੀਆਂ ਨੂੰ ਪੂਰਬੀ ਲੱਦਾਖ ’ਚ ਪਹੁੰਚਾਇਆ ਸੀ
ਐਲ.ਏ.ਸੀ. ਤੋਂ ਫ਼ੌਜਾਂ ਹਟਾਉਣ ਲਈ ਚੀਨ ਅਤੇ ਭਾਰਤ ਵਿਚਕਾਰ ਉੱਚ ਪੱਧਰੀ ਫੌਜੀ ਗੱਲਬਾਤ ਦਾ ਅਗਲਾ ਪੜਾਅ ਸੋਮਵਾਰ ਨੂੰ