ਰਾਸ਼ਟਰੀ
ਦਿੱਲੀ 'ਚ ਦਿਨ ਦਿਹਾੜੇ ਲੜਕੀ ਦਾ ਕਤਲ, ਵਿਆਹ ਤੋਂ ਇਨਕਾਰ ਕਰਨ 'ਤੇ ਪਾਰਕ 'ਚ ਲੜਕੀ 'ਤੇ ਰਾਡ ਨਾਲ ਹਮਲਾ
ਥੋੜ੍ਹੇ ਸਮੇਂ ਵਿਚ ਹੀ ਪੁਲਿਸ ਨੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ
ਵਿਆਹੁਤਾ ਮਾਮਲਿਆਂ ਨੂੰ ਜੰਗੀ ਪੱਧਰ ’ਤੇ ਨਿਪਟਾਇਆ ਜਾਵੇ: ਕਰਨਾਟਕ ਹਾਈ ਕੋਰਟ
ਸਤ ਸਾਲ ਪੁਰਾਣੇ ਕੇਸ ਦਾ ਤਿੰਨ ਮਹੀਨਿਆਂ ’ਚ ਨਿਪਟਾਰਾ ਕਰਨ ਦੇ ਹੁਕਮ ਦਿਤੇ
ਪਾਕਿਸਤਾਨੀ ਯੂਨੀਵਰਸਿਟੀ 'ਚ ਸੈਕਸ ਸਕੈਂਡਲ ਦਾ ਵੱਡਾ ਖ਼ੁਲਾਸਾ, ਵਿਦਿਆਰਥਣਾਂ ਦੀਆਂ 5500 ਅਸ਼ਲੀਲ ਵੀਡੀਓਜ਼ ਆਈਆਂ ਸਾਹਮਣੇ!
ਪੁਲਿਸ ਨੇ ਡਾਇਰੈਕਟਰ ਤੇ ਸੁਰੱਖਿਆ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ
ਧਨਖੜ ਅਤੇ ਡੇਰੇਕ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਉਨ੍ਹਾਂ ਸਦਨ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕਰਨ ਦੀ ਅਪੀਲ ਕੀਤੀ ਕਿਉਂਕਿ ਰੋਜ਼ਾਨਾ ਹੋ ਰਹੇ ਹੰਗਾਮੇ ਨਾਲ ਗਲਤ ਸੰਦੇਸ਼ ਜਾ ਰਿਹਾ ਹੈ
ਅਵਤਾਰ ਸਿੰਘ ਖੰਡਾ ਦਾ ਸਸਕਾਰ ਭਾਰਤ 'ਚ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ 4 ਅਗਸਤ ਨੂੰ ਹੋਵੇਗੀ ਸੁਣਵਾਈ
ਭਾਰਤੀ ਹਾਈ ਕਮਿਸ਼ਨ ਨੇ ਪੁੱਛਿਆ - ਕੀ ਭਾਰਤੀ ਨਾਗਰਿਕ ਹੈ ਅਵਤਾਰ ਸਿੰਘ ਖੰਡਾ?
ਸਾਢੇ ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
ਕਿਸੇ ਤਰ੍ਹਾਂ ਲਾਕੇਸ਼ਵਰ ਦੇ ਚੁੰਗਲ 'ਚੋਂ ਬਚ ਕੇ ਨਿਕਲੀ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ।
ਜੇ ਵਿਰੋਧੀ ਧਿਰਾਂ ਕੋਲ ਸੰਸਦ ਵਿਚ ਸੰਖਿਆ ਬਲ ਹੈ ਤਾਂ ਸਰਕਾਰੀ ਬਿੱਲਾਂ ਨੂੰ ਪੇਸ਼ ਹੋਣ ਤੋਂ ਰੋਕ ਕੇ ਦਿਖਾਉਣ: ਪ੍ਰਹਿਲਾਦ ਜੋਸ਼ੀ
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਦੀ ਵਿਰੋਧੀ ਧਿਰਾਂ ਨੂੰ ਚੁਨੌਤੀ
ਦੇਰੀ ਨਾਲ ਪਹੁੰਚਣ ਦਾ ਹਵਾਲਾ ਦੇ ਕੇ 'ਏਅਰ ਏਸ਼ੀਆ' ਨੇ ਕਰਨਾਟਕ ਦੇ ਗਵਰਨਰ ਨੂੰ ਲਏ ਬਿਨਾਂ ਭਰੀ ਉਡਾਣ
ਰਾਜਪਾਲ ਹਵਾਈ ਅੱਡੇ ਦੇ ਲਾਉਂਜ 'ਤੇ ਉਡੀਕ ਕਰ ਰਹੇ ਸਨ
'ਵਿਰੋਧੀ ਗਠਜੋੜ 'ਇੰਡੀਆ' ਦਾ ਇਕ ਵਫ਼ਦ ਮਨੀਪੁਰ ਦਾ ਕਰੇਗਾ ਦੌਰਾ, ਸਰਕਾਰ ਨੂੰ ਮੌਜੂਦਾ ਸਥਿਤੀ ਬਾਰੇ ਕਰਵਾਏਗਾ ਜਾਣੂ'
'ਕੇਂਦਰ ਨੇ ਮਨੀਪੁਰ ਹਿੰਸਾ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦਾ ਫੈਸਲਾ ਬਹੁਤ ਦੇਰੀ ਨਾਲ ਲਿਆ'
ਪੰਜਾਬ ਦੇ ਵਿਦਿਆਰਥੀਆਂ ਲਈ ਹੁਣ ਇੰਜਨੀਅਰਿੰਗ ਹੋਵੇਗੀ ਆਸਾਨ : ਕੇਂਦਰ ਨੇ ਲਿਆ ਇਹ ਵੱਡਾ ਫੈਸਲਾ
ਪੰਜਾਬ ਵਿਚ ਕਰੀਬ ਇੱਕ ਦਰਜਨ ਇੰਜਨੀਅਰਿੰਗ ਸਿੱਖਿਆ ਸੰਸਥਾਵਾਂ ਬੰਦ ਹੋ ਚੁਕੀਆਂ ਹਨ ਇਸ ਦਾ ਇੱਕ ਵੱਡਾ ਕਾਰਨ ਇੰਜਨੀਅਰਿੰਗ ਸਿੱਖਿਆ ਵਿਚ ਅੰਗਰੇਜ਼ੀ ਭਾਸ਼ਾ ਦੀ ਸਖ਼ਤੀ ਰਹੀ