ਰਾਸ਼ਟਰੀ
Kolkata News : ਮਮਤਾ ਨੇ ਮੁਸਲਿਮ ਵਿਧਾਇਕਾਂ ਬਾਰੇ ਸ਼ੁਵੇਂਦੂ ਦੀ ਟਿਪਣੀ ਦੀ ਨਿੰਦਾ ਕੀਤੀ
Kolkata News : ਭਾਜਪਾ ’ਤੇ ‘ਨਕਲੀ ਹਿੰਦੂਵਾਦ’ ਆਯਾਤ ਕਰਨ ਦਾ ਦੋਸ਼ ਲਾਇਆ
ਓਸਮਾਨੀਆ ਯੂਨੀਵਰਸਿਟੀ ਦੇ ਹੋਸਟਲ ’ਚ ਖਾਣੇ ’ਚੋਂ ਮਿਲਿਆ ‘ਰੇਜ਼ਰ ਬਲੇਡ’
ਵਿਦਿਆਰਥੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
Budget Session 2025 : ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
Budget Session 2025 : ਸਦਨ ਦੀ ਕਾਰਵਾਈ ਸੋਮਵਾਰ, 17 ਮਾਰਚ ਨੂੰ ਸਵੇਰੇ 11 ਵਜੇ ਮੁੜ ਸ਼ੁਰੂ ਹੋਵੇਗੀ।
ਕੇਰਲ ਤਿੰਨ ਭਾਸ਼ਾਵਾਂ ਦੀ ਨੀਤੀ ਦਾ ਸਮਰਥਨ ਕਰਦਾ ਹੈ ਪਰ ਹਿੰਦੀ ਥੋਪਣ ਦਾ ਵਿਰੋਧ ਕਰਦਾ ਹੈ : ਮੰਤਰੀ
ਹਿੰਦੀ ਥੋਪਣ ਦਾ ਸਖ਼ਤ ਵਿਰੋਧ ਕੀਤਾ
ਤਿੰਨ ਭਾਸ਼ਾਵਾਂ ਦੀ ਨੀਤੀ ‘ਅਸਫਲ ਮਾਡਲ’ ਹੈ : ਤਾਮਿਲ ਮੰਤਰੀ ਰਾਜਨ
ਕੇਂਦਰ ਸਰਕਾਰ 10,000 ਕਰੋੜ ਰੁਪਏ ਪ੍ਰਦਾਨ ਕਰਦੀ ਹੈ ਤਾਂ ਵੀ ਸੂਬਾ ਇਸ ਨੂੰ ਮਨਜ਼ੂਰ ਨਹੀਂ ਕਰੇਗਾ
ਸੁਰੱਖਿਅਤ, ਕਾਨੂੰਨੀ ਪ੍ਰਵਾਸ ਨੂੰ ਉਤਸ਼ਾਹਤ ਕਰਨ ਲਈ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਵਟਸਐਪ ਚੈਨਲ ਲਾਂਚ
‘‘ਭਰਤੀ ਏਜੰਟ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।’’
ਪਰਖ ਦੌਰਾਨ ਸਾਲਾਨਾ ਐਚ.ਆਈ.ਵੀ. ਰੋਕਥਾਮ ਟੀਕਾ ਸਾਬਤ ਹੋਇਆ ਅਸਰਦਾਰ
‘‘ਨਤੀਜੇ ਐਚ.ਆਈ.ਵੀ. ਲਾਗ ਨੂੰ ਰੋਕਣ ਲਈ ਸਾਲਾਨਾ ਬਾਇਓਮੈਡੀਕਲ ਦਖਲਅੰਦਾਜ਼ੀ ਦੀ ਸੰਭਾਵਨਾ ਨੂੰ ਦਰਸਾਉਂਦੇ ਹਨ।’’
ਉੱਤਰ ਪ੍ਰਦੇਸ਼ : 24 ਦਲਿਤਾਂ ਦੇ ਕਤਲ ਮਾਮਲੇ ’ਚ 40 ਸਾਲ ਬਾਅਦ ਆਇਆ ਫੈਸਲਾ
3 ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ
ਹੋਲੀ ਦੇ ਮੱਦੇਨਜ਼ਰ ਅਯੁੱਧਿਆ ’ਚ ਦੁਪਹਿਰ 2 ਵਜੇ ਤੋਂ ਬਾਅਦ ਹੋਵੇਗੀ ਜੁਮਾ ਦੀ ਨਮਾਜ਼ : ਮੁੱਖ ਮੌਲਵੀ
ਮੁਸਲਮਾਨਾਂ ਨੂੰ ਹੋਲੀ ਦੌਰਾਨ ਸਬਰ ਰੱਖਣ ਦੀ ਅਪੀਲ ਕੀਤੀ
ਸ਼ਾਹਜਹਾਂਪੁਰ ਦੀ ‘ਲਾਟ ਸਾਹਿਬ’ ਹੋਲੀ ਮੌਕੇ ਮਸਜਿਦਾਂ ਨੂੰ ਤਰਪਾਲ ਨਾਲ ਢਕਿਆ
ਹੋਲੀ ਦੇ ਸ਼ਾਂਤੀਪੂਰਨ ਜਸ਼ਨ ਨੂੰ ਯਕੀਨੀ ਬਣਾਉਣ ਲਈ ਸਖਤ ਸੁਰੱਖਿਆ ਪ੍ਰਬੰਧ