ਰਾਸ਼ਟਰੀ
ਅਤਿਵਾਦੀ ਭਾਰਤ 'ਚ ਆਉਣ ਲਈ ਕੰਟਰੋਲ ਰੇਖਾ ਦੇ ਲਾਂਚ ਪੈਡਾਂ ਉਤੇ ਉਡੀਕ ਕਰ ਰਹੇ ਹਨ : ਬੀ.ਐਸ.ਐਫ.
ਸੁਰੱਖਿਆ ਬਲ ਵੀ ਚੌਕਸ ਹਨ ਅਤੇ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਤਿਆਰ
ਅਤਿਵਾਦ ਨੂੰ ਖਤਮ ਕਰਨਾ ਲੋਕਾਂ ਦੀ ਜ਼ਿੰਮੇਵਾਰੀ ਹੈ : ਉਪ ਰਾਜਪਾਲ ਮਨੋਜ ਸਿਨਹਾ
ਜ਼ਿੰਮੇਵਾਰੀ ਨਿਭਾਉਣ ਲਈ ਸੁਰੱਖਿਆ ਬਲਾਂ ਦੀ ਤਾਰੀਫ਼ ਕੀਤੀ
ਅਦਾਕਾਰ ਵਿਜੇ ਦੀ ਰੈਲੀ ਵਿੱਚ ਭਗਦੜ, 31 ਲੋਕਾਂ ਦੀ ਮੌਤ
ਪੁਲਿਸ ਨੇ ਭੀੜ 'ਤੇ ਕੀਤਾ ਲਾਠੀਚਾਰਜ
ਭਾਰਤੀ ਫੌਜ ਨੇ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਖਰੀਦਣ ਲਈ BEL ਨੂੰ 30,000 ਕਰੋੜ ਰੁਪਏ ਦਾ ਟੈਂਡਰ ਕੀਤਾ ਜਾਰੀ
ਨਵੀਂ ਪ੍ਰਣਾਲੀ ਨਾਲ ਭਾਰਤੀ ਸੈਨਾ ਦੀ ਸੁਰੱਖਿਆ ਸਮਰੱਥਾ ਹੋਵੇਗੀ ਮਜ਼ਬੂਤ
ਰਾਹੁਲ ਗਾਂਧੀ 4 ਦੱਖਣੀ ਅਮਰੀਕੀ ਦੇਸ਼ਾਂ ਦੇ ਦੌਰੇ 'ਤੇ ਹੋਏ ਰਵਾਨਾ
ਰਾਜਨੀਤਿਕ ਨੇਤਾਵਾਂ, ਵਿਦਿਆਰਥੀਆਂ ਅਤੇ ਵਪਾਰਕ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ
Rubal Sardar News: ਹਾਸ਼ਿਮ ਗੈਂਗ ਦਾ ਮੈਂਬਰ ਰੂਬਲ ਸਰਦਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਬੂ
Rubal Sardar News: ਵਿਦੇਸ਼ ਭੱਜਣ ਦੀ ਤਾਕ 'ਚ ਸੀ ਗੈਂਗਸਟਰ ਮੁਲਜ਼ਮ
Central government ਨੇ ਤਿੰਨ ਰਾਜਾਂ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਜਾਰੀ ਕੀਤੇ 540 ਕਰੋੜ ਰੁਪਏ
ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ 27 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ
ਦਿੱਲੀ ਦੇ ਮੰਗੋਲਪੁਰੀ 'ਚ 15 ਸਾਲਾ ਸਕੂਲੀ ਵਿਦਿਆਰਥੀ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
ਕਿਸੇ ਮਾਮੂਲੀ ਗੱਲ ਨੂੰ ਲੈ ਕੇ ਦੋਸਤਾਂ ਵਿਚਕਾਰ ਹੋਇਆ ਸੀ ਤਕਰਾਰ
Sonam Wangchuk News: ਸੋਨਮ ਵਾਂਗਚੁਕ 'ਤੇ ਲੱਗਿਆ NSA, ਜੋਧਪੁਰ ਜੇਲ੍ਹ ਗਿਆ ਭੇਜਿਆ
Sonam Wangchuk News: ਲੇਹ ਵਿੱਚ ਲਗਾਤਾਰ ਚੌਥੇ ਦਿਨ ਲੱਗਿਆ ਕਰਫ਼ਿਊ
''ਤੁਸੀਂ ਪੱਗ ਕਿਉਂ ਬੰਨ੍ਹੀ ਹੋਈ ਹੈ? ਤੁਸੀਂ ਕਾਲੇ ਕਿਉਂ ਹੋ''?,ਦਿੱਲੀ ਹਵਾਈ ਅੱਡੇ 'ਤੇ ਤਾਮਿਲ ਮੂਲ ਦੇ ਇਕ ਸਿੱਖ ਨਾਲ ਕੀਤਾ ਗਿਆ ਦੁਰਵਿਵਹਾਰ
ਪੀੜਤ ਜੀਵਨ ਕੁਮਾਰ ਨੇ ਏਅਰਪੋਰਟ ਤੇ ਸਾਰੇ ਸਵਾਲਾਂ ਦਾ ਧੀਰਜ ਨਾਲ ਦਿੱਤਾ ਜਵਾਬ