ਰਾਸ਼ਟਰੀ
Kedarnath Helicopter Crash: ਲੈਂਡਿੰਗ ਦੌਰਾਨ ਹੈਲੀਕਾਪਟਰ ਐਂਬੂਲੈਂਸ ਹਾਦਸਾਗ੍ਰਸਤ, ਰਿਸ਼ੀਕੇਸ਼ ਤੋਂ ਮਰੀਜ਼ ਨੂੰ ਲੈਣ ਲਈ ਆ ਰਹੀ ਸੀ
Kedarnath Helicopter Crash: ਪਾਇਲਟ ਸੁਰੱਖਿਅਤ
Madhya Pradesh News: ਮੰਗੀ ਸੀ ਦੰਦਾਂ ਦੇ ਦਰਦ ਦੀ ਦਵਾਈ, ਦੁਕਾਨਦਾਰ ਨੇ ਦੇ ਦਿਤੀ ਸਲਫ਼ਾਸ ਦੀ ਗੋਲੀ
Madhya Pradesh News: ਖਾਂਦੇ ਹੀ ਹੋਈ ਔਰਤ ਦੀ ਮੌਤ, ਪੁਲਿਸ ਨੇ ਮੈਡੀਕਲ ਸਟੋਰ ਨੂੰ ਕੀਤਾ ਸੀਲ
Nuh News : ਨੂਹ ’ਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 23 ਬੰਗਲਾਦੇਸ਼ੀ ਗ੍ਰਿਫ਼ਤਾਰ
Nuh News : ਗ਼ੈਰ ਕਾਨੂੰਨੀ ਤੌਰ ’ਤੇ ਪਿੰਡ ਬਾਜੜਕਾ ’ਚ ਬਿਹਾਰੀ ਇੱਟਾਂ ਦੇ ਭੱਠੇ 'ਤੇ ਰਹਿ ਰਹੇ ਸਨ
Ranbir Canal: ਹੁਣ ਚਨਾਬ ’ਚੋਂ ਨਿਕਲਦੀ ਰਣਬੀਰ ਨਹਿਰ ਦਾ ਹੋਵੇਗਾ ਵਿਸਥਾਰ
Ranbir Canal: ਸਿੰਧੂ ਜਲ ਸੰਧੀ ਮੁਅੱਤਲ ਹੋਣ ਤੋਂ ਬਾਅਦ ਕੇਂਦਰ ਨੇ ਬਣਾਈ ਯੋਜਨਾ
Shashi Tharoor: ਮੈਂ ਹਮੇਸ਼ਾ ਰਾਸ਼ਟਰੀ ਹਿੱਤ ਦੀ ਸੇਵਾ ਲਈ ਹਾਜ਼ਰ ਹਾਂ: ਥਰੂਰ
ਉਨ੍ਹਾਂ ਕਿਹਾ, "ਜਦੋਂ ਵੀ ਇਹ ਰਾਸ਼ਟਰੀ ਹਿੱਤ ਦਾ ਮਾਮਲਾ ਹੋਵੇਗਾ ਅਤੇ ਮੇਰੀਆਂ ਸੇਵਾਵਾਂ ਦੀ ਲੋੜ ਹੋਵੇਗੀ, ਮੈਂ ਉਪਲਬਧ ਹੋਵਾਂਗਾ। ਜੈ ਹਿੰਦ।"
Uttarakhand: ਅਧਿਕਾਰੀ ਦਾ ਅਜੀਬ ਹੁਕਮ; ਸਰਵਿਸ ਬੁੱਕ ਲੱਭਣ ਲਈ ਭਗਵਾਨ ਨੂੰ ਦੋ ਮੁੱਠੀ ਚੌਲ ਚੜ੍ਹਾਉਣ ਕਰਮਚਾਰੀ
Uttarakhand: ਵਿਭਾਗ ਨੇ ਨੋਟਿਸ ਭੇਜ ਕੇ ਤਿੰਨ ਦਿਨਾਂ ’ਚ ਮੰਗਿਆ ਸਪੱਸ਼ਟੀਕਰਨ
Odisha News: ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ, 6 ਦੀ ਹਾਲਤ ਗੰਭੀਰ
ਅਸਮਾਨੀ ਬਿਜਲੀ ਨੇ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਬਣਾਇਆ ਨਿਸ਼ਾਨਾ
Tamil Nadu: ਕਰੂਰ-ਸਲੇਮ ਹਾਈਵੇਅ ’ਤੇ ਹੋਇਆ ਭਿਆਨਕ ਹਾਦਸਾ
ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਬੱਸ ਵੈਨ ਨਾਲ ਟਕਰਾਈ, 4 ਮੌਤਾਂ ਤੇ 15 ਜ਼ਖਮੀ
Mumbai Taj Hotel Threat News: ਮੁੰਬਈ ਹਵਾਈ ਅੱਡੇ ਅਤੇ ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਮੁੰਬਈ ਪੁਲਿਸ
ਪੁਲਿਸ ਪੂਰੇ ਇਲਾਕੇ ਦੀ ਤਲਾਸ਼ੀ ਲੈ ਰਹੀ
ISI terrorists: ਆਈਐਸਆਈ ਦੇ 2 ਅਤਿਵਾਦੀ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ISI terrorists: ਦੋਵਾਂ ਅਤਿਵਾਦੀਆਂ ’ਤੇ ਸੀ 3-3 ਲੱਖ ਰੁਪਏ ਦਾ ਇਨਾਮ