ਰਾਸ਼ਟਰੀ
ਹਾਈਕੋਰਟ ਨੇ ਗਿਆਨਵਾਪੀ ਮਾਮਲੇ 'ਚ ਫੈਸਲਾ ਰੱਖਿਆ ਸੁਰੱਖਿਅਤ
ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਪਣਾ ਫੈਸਲਾ 3 ਅਗਸਤ ਤੱਕ ਸੁਰੱਖਿਅਤ ਰੱਖ ਲਿਆ
ਆਫਸ਼ੋਰ ਏਰੀਆ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ ਗਿਆ
ਕੋਲਾ ਅਤੇ ਖਾਣ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਸ ਬਿੱਲ ਨੂੰ ਪੇਸ਼ ਕਰਨਾ ਸੰਸਦ ਦੇ ਵਿਧਾਨਿਕ ਅਧਿਕਾਰ ਖੇਤਰ ਵਿਚ ਆਉਂਦਾ ਹੈ।
ਲੋਕ ਸਭਾ ਨੇ 'ਰਿਪੀਲ ਐਂਡ ਅਮੈਂਡਮੈਂਟ ਬਿੱਲ, 2022' ਨੂੰ ਪ੍ਰਵਾਨਗੀ ਦਿਤੀ
ਇਸ ਬਿੱਲ ਨੂੰ ਪਿਛਲੇ ਸਾਲ ਦਸੰਬਰ 'ਚ ਤਤਕਾਲੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਲੋਕ ਸਭਾ 'ਚ ਪੇਸ਼ ਕੀਤਾ ਸੀ।
“ਇਸ ਤੋਂ ਬਾਅਦ ਨਹੀਂ”: SC ਨੇ ED ਮੁਖੀ ਸੰਜੇ ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤੱਕ ਵਧਾਉਣ ਦੀ ਦਿਤੀ ਇਜਾਜ਼ਤ
ਕਿਹਾ, “ਇਸ ਤੋਂ ਬਾਅਦ ਨਹੀਂ”
ਹਿੰਸਾ ਪ੍ਰਭਾਵਤ ਮਨੀਪੁਰ ਦਾ ਦੌਰਾ ਕਰਨਗੇ INDIA ਗਠਜੋੜ ਦੇ ਸੰਸਦ ਮੈਂਬਰ
29 ਅਤੇ 30 ਜੁਲਾਈ ਨੂੰ ਹਾਲਾਤਾਂ ਦਾ ਜਾਇਜ਼ਾ ਲਵੇਗਾ ਗਠਜੋੜ ਦਾ ਵਫ਼ਦ
ਹਿਮਾਚਲ ਪ੍ਰਦੇਸ਼: ਕੁੱਲੂ ਵਿਚ ਮਲਾਨਾ ਡੈਮ ਦੇ ਗੇਟ ਵਿਚ ਖ਼ਰਾਬੀ ਹੋਣ ਕਾਰਨ ਅਲਰਟ ਕੀਤਾ ਗਿਆ ਜਾਰੀ
ਪ੍ਰਸ਼ਾਸਨ ਨੇ ਖਾਲੀ ਕਰਵਾਇਆ ਇਲਾਕਾ
ਦਿੱਲੀ ਕਾਂਝਵਾਲਾ ਮਾਮਲਾ: ਮਨੋਜ ਮਿੱਤਲ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਵਿਰੁਧ ਹਤਿਆ ਦੇ ਦੋਸ਼ ਤੈਅ
ਦੀਪਕ ਖੰਨਾ, ਅੰਕੁਸ਼ ਅਤੇ ਆਸ਼ੂਤੋਸ਼ ’ਤੇ ਸਬੂਤ ਮਿਟਾਉਣ ਦੇ ਦੋਸ਼, ਦੋਸ਼ੀਆਂ ਨੂੰ 14 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ
ਉੱਤਰੀ ਸਾਗਰ 'ਚ 3000 ਕਾਰਾਂ ਲੈ ਕੇ ਜਾ ਰਹੇ ਜਹਾਜ਼ 'ਚ ਲੱਗੀ ਅੱਗ, ਇਕ ਭਾਰਤੀ ਦੀ ਮੌਤ, 20 ਜ਼ਖਮੀ
ਇਹ ਅੱਗ ਮੰਗਲਵਾਰ ਰਾਤ ਨੂੰ 199-ਮੀਟਰ ਲੰਬੇ ਫਰੀਮੇਂਟਲ ਹਾਈਵੇਅ 'ਤੇ ਲੱਗੀ, ਪਨਾਮਾ-ਰਜਿਸਟਰਡ ਜਹਾਜ਼ ਜੋ ਜਰਮਨੀ ਤੋਂ ਮਿਸਰ ਜਾ ਰਿਹਾ ਸੀ
UPA ਦੇ ਕੁਕਰਮ ਯਾਦ ਨਾ ਆਉਣ, ਇਸ ਲਈ ਅਪਣਾ ਨਾਮ ਬਦਲ ਕੇ INDIA ਕਰ ਲਿਆ - ਪੀਐੱਮ ਮੋਦੀ
ਨਾਮ 'ਚ INDIA ਪਰ ਕੰਮ ਉਹੀ ਪੁਰਾਣਾ - ਪ੍ਰਧਾਨ ਮੰਤਰੀ
ਸਾਡੀ ਸਰਕਾਰ ਕਿਸਾਨਾਂ ਦਾ ਦੁੱਖ ਦਰਦ ਸਮਝਣ ਵਾਲੀ ਸਰਕਾਰ ਹੈ-PM ਮੋਦੀ
9 ਸਾਲਾਂ 'ਚ ਅਸੀਂ ਬੀਜ ਤੋਂ ਬਾਜ਼ਾਰ ਤੱਕ ਕਿਸਾਨਾਂ ਦੇ ਹੱਕ 'ਚ ਫ਼ੈਸਲੇ ਲਏ