ਰਾਸ਼ਟਰੀ
ਮਨੀਪੁਰ ’ਚ ਔਰਤ ਨਾਲ ਛੇੜਛਾੜ ਕਰਨ ਵਾਲਾ ਬੀ.ਐਸ.ਐਫ਼. ਜਵਾਨ ਮੁਅੱਤਲ
ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਵਲੋਂ ਰਾਸ਼ਨ ਦੀ ਦੁਕਾਨ ’ਤੇ ਇਕ ਸਥਾਨਕ ਔਰਤ ਨਾਲ ਕੀਤੀ ਗਈ ਛੇੜਛਾੜ
ਮਨੀਪੁਰ ’ਚ ਬ੍ਰਾਡਬੈਂਡ ਇੰਟਰਨੈੱਟ ’ਤੇ ਪਾਬੰਦੀ ਅੰਸ਼ਕ ਤੌਰ ’ਤੇ ਹਟਾਈ ਗਈ
ਮੋਬਾਈਲ ਇੰਟਰਨੈੱਟ ਅਜੇ ਵੀ ਬੰਦ
ਜੇ ਮੈਂ ਜਿਨਸੀ ਸ਼ੋਸ਼ਣ ਪੀੜਤਾਂ ਨੂੰ ਮਿਲ ਸਕਦੀ ਹਾਂ ਤਾਂ ਮਨੀਪੁਰ ਦੇ ਮੁੱਖ ਮੰਤਰੀ ਕਿਉਂ ਨਹੀਂ? : ਸਵਾਤੀ ਮਾਲੀਵਾਲ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨੇ ਮਨੀਪੁਰ ਦੀਆਂ ਨਗਨ ਕਰ ਕੇ ਘੁਮਾਈਆਂ ਗਈਆਂ ਦੋ ਔਰਤਾਂ ਨਾਲ ਮੁਲਾਕਾਤ ਕੀਤੀ
“ਮਣੀਪੁਰ ਘਟਨਾ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕ ਗਿਆ, ਪੀ.ਐਮ. ਸਦਨ ਸਾਹਮਣੇ ਇਹ ਕਹਿਣ ਤੋਂ ਕਿਉਂ ਝਿਜਕ ਰਹੇ ?”
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਸਵਾਲ
ਸੈਟੇਲਾਈਟ ਚੈਨਲ ਲਈ SGPC ਦੇ ਵਫ਼ਦ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ
SGPC ਪ੍ਰਧਾਨ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਜ਼ਰੂਰ ਸਥਾਪਤ ਕਰ ਲਵੇਗੀ।
ਵਿਰੋਧੀ ਧਿਰ ਜਨਤਾ ਤੋਂ ਡਰਦੀ ਹੈ, ਮਨੀਪੁਰ ਦੇ ਸੰਵੇਦਨਸ਼ੀਲ ਮੁੱਦੇ 'ਤੇ ਚਰਚਾ ਲਈ ਢੁਕਵਾਂ ਮਾਹੌਲ ਬਣਾਓ : ਅਮਿਤ ਸ਼ਾਹ
''ਅੱਜ ਮੈਂ ਦੋਵਾਂ ਸਦਨਾਂ 'ਚ ਵਿਰੋਧੀ ਧਿਰ ਦੇ ਨੇਤਾ ਨੂੰ ਪੱਤਰ ਲਿਖਿਆ ਹੈ ਕਿ ਮੈਂ ਕਿਸੇ ਵੀ ਲੰਮੀ ਚਰਚਾ ਲਈ ਤਿਆਰ ਹਾਂ
ਲੋਕ ਸਭਾ ਨੇ ਹੰਗਾਮੇ ਦਰਮਿਆਨ ਜੈਵ ਵਿਭਿੰਨਤਾ ਸੋਧ ਬਿੱਲ ਨੂੰ ਦਿਤੀ ਮਨਜ਼ੂਰੀ
ਅਧਿਐਨ ਕਰਨ ਤੋਂ ਬਾਅਦ, ਕਮੇਟੀ ਨੇ 'ਜੈਵ ਵਿਭਿੰਨਤਾ (ਸੋਧ) ਬਿੱਲ, 2022' ਸਦਨ ਨੂੰ ਭੇਜ ਦਿਤਾ।
1 ਜੁਲਾਈ ਨੂੰ 139 ਕਰੋੜ ਹੋਈ ਦੇਸ਼ ਦੀ ਆਬਾਦੀ; ਕੇਂਦਰੀ ਮੰਤਰੀ ਨੇ ਲੋਕ ਸਭਾ ਨੂੰ ਦਿਤੀ ਜਾਣਕਾਰੀ
ਚੀਨ ਦੀ ਆਬਾਦੀ ਸੀ 142 ਕਰੋੜ
ਆਯੁਸ਼ਮਾਨ ਭਾਰਤ ਕਾਰ ਲਾਭਪਾਤਰੀਆਂ ਨੂੰ ਹੋਈ ਬੱਚਤ- ਸਰਕਾਰ
ਉੱਤਰ ਪ੍ਰਦੇਸ਼ ਵਿਚ ਸੱਭ ਤੋਂ ਵੱਧ ਲਾਭਪਾਤਰੀ ਹਨ
2021-2022 ਦੌਰਾਨ ਨਮੂਨਿਆਂ ਦੀ ਜਾਂਚ ਵਿਚ 379 ਦਵਾਈਆਂ ਪਾਈਆਂ ਗਈਆਂ ਨਕਲੀ: ਕੇਂਦਰ ਸਰਕਾਰ
ਮਿਲਾਵਟੀ ਦਵਾਈਆਂ ਦੇ ਉਤਪਾਦਨ, ਵਿਕਰੀ ਅਤੇ ਵੰਡ ਦੇ 592 ਮਾਮਲੇ ਕੀਤੇ ਗਏ ਦਰਜ