ਰਾਸ਼ਟਰੀ
ਮੀਂਹ ਤੋਂ ਬਾਅਦ ਚੰਡੀਗੜ੍ਹ-ਦਿੱਲੀ ਹਾਈਵੇਅ 'ਤੇ ਲੱਗਿਆ ਲੰਮਾ ਜਾਮ, 3 ਘੰਟੇ ਤੱਕ ਵਾਹਨਾਂ 'ਚ ਫਸੇ ਰਹੇ ਲੋਕ
ਪੁਲ ਦੀ ਉਸਾਰੀ ਅਤੇ ਮੀਂਹ ਕਾਰਨ ਵਿਗੜੀ ਸਥਿਤੀ
ਕੇਂਦਰ ਸਰਕਾਰ ਮਨੀਪੁਰ ’ਚ ਧਾਰਾ 355 ਅਤੇ ਧਾਰਾ 356 ਲਾਗੂ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ : ਰਾਘਵ ਚੱਢਾ
ਕਿਹਾ, ਪੂਰੇ ਦੇਸ਼ ਦੀ ਮੰਗ ਹੈ ਕਿ ਮੋਦੀ ਲੋਕ ਸਭਾ ਵਿਚ ਮਨੀਪੁਰ ਹਿੰਸਾ ਬਾਰੇ ਗੱਲ ਕਰਨ
30 ਜੁਲਾਈ ਨੂੰ ਸਿੰਗਾਪੁਰ ਦੇ ਸਤ ਉਪਗ੍ਰਹਿ ਲਾਂਚ ਕਰੇਗਾ ਭਾਰਤ
ਉਪਗ੍ਰਹਿ ਸਵੇਰੇ 6.30 ਵਜੇ ਸ਼੍ਰੀਹਰਿਕੋਟਾ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਲਾਂਚ ਕੀਤੇ ਜਾਣਗੇ
ਹਰਿਆਣਾ 'ਚ ਘੱਗਰ 'ਚ ਰੁੜ੍ਹਿਆ ਨਵ-ਵਿਆਹਿਆ ਜੋੜਾ, ਲੋਕਾਂ ਨੇ ਬਹਾਦਰੀ ਨਾਲ ਕੱਢਿਆ ਬਾਹਰ
ਕਰਵਾਇਆ ਹਸਪਤਾਲ ਭਰਤੀ
3 ਸਾਲਾਂ 'ਚ ਇਸ਼ਤਿਹਾਰਾਂ 'ਤੇ 1100 ਕਰੋੜ ਖਰਚਣ 'ਤੇ SC ਦੀ ਦਿੱਲੀ ਸਰਕਾਰ ਨੂੰ ਫਟਕਾਰ
ਜੇ ਸਰਕਾਰ ਇਸ਼ਤਿਹਾਰਾਂ 'ਤੇ 1100 ਕਰੋੜ ਰੁਪਏ ਖਰਚ ਕਰ ਸਕਦੀ ਹੈ ਤਾਂ ਬੁਨਿਆਦੀ ਢਾਂਚੇ ਲਈ ਵੀ ਫੰਡ ਦਿੱਤੇ ਜਾਣੇ ਚਾਹੀਦੇ ਹਨ।
ਮਨੀਪੁਰ ਮੁੱਦੇ 'ਤੇ ਚਰਚਾ ਲਈ ਸਰਕਾਰ ਤਿਆਰ, ਵਿਰੋਧੀ ਧਿਰ ਨੂੰ ਚਰਚਾ ਕਰਨ ਦਿਓ ਅਤੇ ਸੱਚਾਈ ਸਾਹਮਣੇ ਆਉਣ ਦਿਓ: ਅਮਿਤ ਸ਼ਾਹ
ਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਕਿਹਾ ਕਿ ਸਰਕਾਰ ਮਨੀਪੁਰ ਮੁੱਦੇ 'ਤੇ ਚਰਚਾ ਲਈ ਤਿਆਰ ਹੈ
ਮਨੀ ਲਾਂਡਰਿੰਗ ਕੇਸ: ਸੁਪਰੀਮ ਕੋਰਟ ਨੇ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ ਪੰਜ ਹਫ਼ਤਿਆਂ ਲਈ ਵਧਾਈ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਾਮਲੇ ਦੀ ਜਾਂਚ ਕਰ ਰਿਹਾ ਹੈ
ਮਨੀਪੁਰ ਮੁੱਦੇ 'ਤੇ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਦੇ ਲੋਕ ਸੰਸਦ ਕੰਪਲੈਕਸ 'ਚ ਕੀਤਾ ਪ੍ਰਦਰਸ਼ਨ
ਉਨ੍ਹਾਂ ‘ਪ੍ਰਧਾਨ ਮੰਤਰੀ ਸਦਨ ਵਿਚ ਆਉ’ ਦੇ ਨਾਅਰੇ ਵੀ ਲਾਏ।
ਕੇਂਦਰ ਸਰਕਾਰ ਨੇ ਮੁਕੱਦਮਿਆਂ 'ਤੇ ਖ਼ਰਚੇ 272 ਕਰੋੜ ਰੁਪਏ
ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ 21 ਜੁਲਾਈ ਨੂੰ ਲੋਕ ਸਭਾ 'ਚ ਦਿੱਤੀ ਜਾਣਕਾਰੀ
ਮਾਨਸੂਨ ਸੈਸ਼ਨ ਦਾ ਅੱਜ ਤੀਜਾ ਦਿਨ: 'ਆਪ' ਸੰਸਦ ਮੈਂਬਰ ਸੰਜੇ ਸਿੰਘ ਪੂਰੇ ਸੈਸ਼ਨ ਲਈ ਰਾਜ ਸਭਾ ਤੋਂ ਮੁਅੱਤਲ
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਹੋਈ ਮੁਲਤਵੀ