ਰਾਸ਼ਟਰੀ
ਚੰਬਾ ’ਚ ਗੱਡੀ ਦਰਿਆ ਅੰਦਰ ਡਿੱਗਣ ਕਾਰਨ 6 ਪੁਲਿਸ ਮੁਲਾਜ਼ਮਾਂ ਸਮੇਤ 7 ਦੀ ਮੌਤ
ਵਿਰੋਧੀ ਧਿਰ ਨੇ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ
1984 ਸਿੱਖ ਕਤਲੇਆਮ ਕੇਸ : ਚਾਰਜਸ਼ੀਟ ਦੀ ਜਾਂਚ ਲਈ ਟਾਈਟਲਰ ਦੇ ਵਕੀਲ ਨੇ ਮੰਗਿਆ ਸਮਾਂ
ਹੁਣ 21 ਅਗੱਸਤ ਨੂੰ ਹੋਵੇਗੀ ਸੁਣਵਾਈ
ਸਰਕਾਰ ਖਪਤਕਾਰ ਮਾਮਲਿਆਂ ’ਚ ਵਿਚੋਲਗੀ ਕਰਨ ਵਾਲਿਆਂ ਨੂੰ ਦੇਵੇਗੀ ‘ਮਿਹਨਤਾਨਾ’
ਜ਼ਿਲ੍ਹਾ ਕਮਿਸ਼ਨ ਵਿਚ ਸਫਲ ਵਿਚੋਲਗੀ ਲਈ ਸਾਲਸ ਨੂੰ ਲਗਭਗ 3,000 ਰੁਪਏ ਅਤੇ ਸੂਬਾ ਕਮਿਸ਼ਨ ਵਿਚ 5,000 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ
ਨੂਹ 'ਚ 28 ਅਗਸਤ ਨੂੰ ਫਿਰ ਹੋਵੇਗੀ ਬ੍ਰਜਮੰਡਲ ਯਾਤਰਾ, ਪੁਲਿਸ ਅਲਰਟ, ਪੋਸਟ ਵਾਇਰਲ
ਫਿਲਹਾਲ ਨੂਹ 'ਚ ਕਰਫਿਊ ਅਤੇ ਧਾਰਾ 144 ਲਾਗੂ ਹੈ। ਪੁਲਿਸ ਵੀ ਅਜਿਹੀਆਂ ਅਫਵਾਹਾਂ ਫੈਲਾਉਣ ਵਾਲੀਆਂ ਪੋਸਟਾਂ ਨੂੰ ਲੈ ਕੇ ਚੌਕਸ ਹੈ।
ਰਾਜ ਸਭਾ ਤੋਂ ਮੁਅੱਤਲੀ ਮਗਰੋਂ ਬੋਲੇ ਰਾਘਵ ਚੱਢਾ, ਕਿਹਾ- ਭਾਜਪਾ ਚਾਹੁੰਦੀ ਹੈ ਕੋਈ ਉਹਨਾਂ ਖਿਲਾਫ਼ ਆਵਾਜ਼ ਨਾ ਉਠਾਏ
ਸਦਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੋਵੇਗਾ ਕਿ ਸਦਨ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਨੂੰ ਮੁਅੱਤਲ ਕੀਤਾ ਗਿਆ ਹੈ।
ਨਵੇਂ ਬਿੱਲ 'ਚ ਔਰਤਾਂ ਅਤੇ ਲੜਕੀਆਂ ਖਿਲਾਫ਼ ਅਪਰਾਧ ਕਰਨ ਵਾਲਿਆਂ ਲਈ ਸਖਤ ਸਜ਼ਾ ਦਾ ਪ੍ਰਬੰਧ - ਅਮਿਤ ਸ਼ਾਹ
ਉਨ੍ਹਾਂ ਕਿਹਾ ਕਿ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਦਾ ਵੀ ਪ੍ਰਬੰਧ ਹੈ।
ਵਿਕਰਮਜੀਤ ਸਾਹਨੀ ਨੇ ਸਿੱਖਾਂ ਲਈ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਰਾਖਵੇਂਕਰਨ ਦੀ ਕੀਤੀ ਮੰਗ
ਇਸ ਮੰਗ ਦੇ ਸਾਰਥਕ ਹੋਣ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਮੰਗ ਪੱਤਰ ਸੌਂਪਿਆ
ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ਕਾਬੂ ਹੇਠ ਰੱਖਣ ਲਈ ਸਰਕਾਰ ਨੇ ਖਿੱਚੀ ਤਿਆਰੀ
‘ਬਫ਼ਰ ਸਟਾਕ’ ਰਾਹੀਂ ਪਿਆਜ਼ ਜਾਰੀ ਕਰੇਗੀ ਕੇਂਦਰ ਸਰਕਾਰ
ਮਨੀਪੁਰ ’ਚ ਤਾਂ ਅੱਗ ਲੱਗੀ ਹੈ, ਪ੍ਰਧਾਨ ਮੰਤਰੀ ਨੂੰ ਸੰਸਦ ’ਚ ਹਾਸਾ-ਮਜ਼ਾਕ ਕਰਨਾ ਸ਼ੋਭਾ ਨਹੀਂ ਦਿੰਦਾ : ਰਾਹੁਲ ਗਾਂਧੀ
ਕਿਹਾ, ਫੌਜ ਦੋ-ਤਿੰਨ ਦਿਨਾਂ ’ਚ ਮਨੀਪੁਰ ’ਚ ਸ਼ਾਂਤੀ ਲਿਆ ਸਕਦੀ ਹੈ ਪਰ ਸਰਕਾਰ ਤਾਇਨਾਤ ਨਹੀਂ ਕਰ ਰਹੀ
ਏਅਰ ਇੰਡੀਆ ਨੇ ਬਦਲਿਆ ਅਪਣਾ ਲੋਗੋ ਤੇ ਡਿਜ਼ਾਇਨ, ਨਾਮ ਰੱਖਿਆ - ਦਿ ਵਿਸਟਾ
ਇਸ ਸਾਲ ਦੇ ਅੰਤ ਵਿਚ ਆਉਣ ਵਾਲੇ ਸਾਰੇ ਨਵੇਂ ਏਅਰਬੱਸ SE A350 ਜੈੱਟ ਨਾਲ ਉਸ ਦੀ ਨਵੀਂ ਪਛਾਣ ਸ਼ੁਰੂ ਕੀਤੀ ਜਾਵੇਗੀ।