ਰਾਸ਼ਟਰੀ
ਮਣੀਪੁਰ ਵੀਡੀਉ ਮਾਮਲਾ: ਮਾਮਲੇ ਵਿਚ 4 ਮੁਲਜ਼ਮ ਗ੍ਰਿਫ਼ਤਾਰ
2 ਔਰਤਾਂ ਨਾਲ ਦਰਿੰਦਗੀ ਕਰਨ ਵਾਲਿਆਂ ਵਿਰੁਧ FIR ਦਰਜ
ਰਾਜਸਥਾਨ ਤੋਂ ਮਣੀਪੁਰ ਤਕ ਹਿੱਲੀ ਧਰਤੀ, ਜੈਪੁਰ ਵਿਖੇ 1 ਘੰਟੇ ਵਿਚ 3 ਵਾਰ ਲੱਗੇ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ ਕ੍ਰਮਵਾਰ 3.1, 3.4 ਅਤੇ 4.4 ਰਹੀ ਭੂਚਾਲ ਦੀ ਤੀਬਰਤਾ
ਮਣੀਪੁਰ ਵੀਡੀਓ ਮਾਮਲੇ 'ਚ 2 ਦੋਸ਼ੀ ਗ੍ਰਿਫ਼ਤਾਰ, CM ਐੱਨ ਬੀਰੇਨ ਨੇ ਕਿਹਾ- ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ
ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਇਹ ਵੀਡੀਓ ਸਾਡੇ ਧਿਆਨ ਵਿਚ ਆਇਆ, ਅਸੀਂ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ
ਮਣੀਪੁਰ ਵੀਡੀਓ ਮਾਮਲਾ: 2 ਕੁਕੀ ਮਹਿਲਾਵਾਂ ਦਾ ਸ਼ੋਸ਼ਣ ਕਰਨ ਵਾਲੇ ਮੁੱਖ ਮੁਲਜ਼ਮ ਦੀ ਪਹਿਲੀ ਤਸਵੀਰ ਆਈ ਸਾਹਮਣੇ
ਵਾਇਰਲ ਵੀਡੀਓ 'ਚ ਦੋਸ਼ੀ ਨੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ।
ਰਾਜਸਥਾਨ: ਖੇਤ ਵਿਚ ਕੰਮ ਕਰ ਰਹੇ ਦਾਦੇ ਸਹੁਰੇ ਤੇ ਪੋਤ ਨੂੰਹ ਨੂੰ ਲੱਗਿਆ ਕਰੰਟ, ਦੋਵਾਂ ਦੀ ਮੌਤ
ਪੋਸਟਮਾਰਟਮ ਲਈ ਭੇਜੀਆਂ ਮ੍ਰਿਤਕਾਂ ਦੀਆਂ ਲਾਸ਼ਾਂ
ਕੇਂਦਰ ਦੇ ਆਰਡੀਨੈਂਸ ਨੂੰ ਚੁਨੌਤੀ ਦੇਣ ਦਾ ਮਾਮਲਾ: ਸੁਪ੍ਰੀਮ ਕੋਰਟ ਨੇ 5 ਜੱਜਾਂ ਦੀ ਸੰਵਿਧਾਨਕ ਬੈਂਚ ਕੋਲ ਭੇਜੀ ਪਟੀਸ਼ਨ
ਦਿੱਲੀ ਸਰਕਾਰ ਨੇ ਦਿਤੀ ਸੀ ਚੁਨੌਤੀ
ਮਾਨਸੂਨ ਇਜਲਾਸ: ਮਣੀਪੁਰ ਘਟਨਾ ਨੂੰ ਲੈ ਕੇ ਰਾਜ ਸਭਾ ਵਿਚ ਹੰਗਾਮਾ; ਵਿਰੋਧੀਆਂ ਨੇ ਕਿਹਾ, ਸਦਨ ‘ਚ ਆ ਕੇ ਬਿਆਨ ਦੇਣ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੂੰ ਸਦਨ ਵਿਚ ਆ ਕੇ ਅਪਣਾ ਮੂੰਹ ਖੋਲ੍ਹਣਾ ਪਏਗਾ: ਡੇਰੇਕ ਓ ਬ੍ਰਾਇਨ
ਛੱਤੀਸਗੜ੍ਹ: ਤੇਜ਼ ਰਫ਼ਤਾਰ ਟਰਾਲੇ ਨੇ ਸਕੂਲੀ ਬੱਸ ਨੂੰ ਮਾਰੀ ਟੱਕਰ, ਵੀਡੀਓ ਵਾਇਰਲ
ਬੱਚੇ ਤੇ ਟਰਾਲਾ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ
ਪਾਕਿਸਤਾਨ ਤੋਂ ਡਰੋਨ ਰਾਂਹੀ ਆਈ 12 ਕਰੋੜ ਦੀ ਹੈਰੋਇਨ, BSF ਨੇ 45 ਰਾਊਂਡ ਫਾਇਰ ਕਰ ਕੇ ਸੁੱਟਿਆ ਡਰੋਨ
ਬੀਐਸਐਫ ਜਵਾਨਾਂ ਨੂੰ ਇਲਾਕੇ ਦੇ ਪਿੰਡ 41 ਪੀਐਸ ਨੇੜੇ ਬੀਓਪੀ ਤ੍ਰਿਸ਼ੂਲ ਵਿਚ ਡਰੋਨ ਗਤੀਵਿਧੀ ਦਾ ਸ਼ੱਕ ਹੋਇਆ ਜਿਸ ਤੋਂ ਬਾਅਦ ਗੋਲੀਬਾਰੀ ਕੀਤੀ ਗਈ
ਏਅਰ ਹੋਸਟੈੱਸ ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲ ’ਚ ਟਲੀ ਸੁਣਵਾਈ
ਅਦਾਲਤ ਇਸ ਮਾਮਲੇ ’ਤੇ 25 ਜੁਲਾਈ ਨੂੰ ਲਵੇਗੀ ਫੈਸਲਾ