ਰਾਸ਼ਟਰੀ
Jammu ਵਿੱਚ 70 ਲੱਖ ਰੁਪਏ ਦੀ Heroin ਸਮੇਤ ਇੱਕ ਵਿਅਕਤੀ ਅਤੇ ਉਸਦੀ ਭੈਣ ਗ੍ਰਿਫ਼ਤਾਰ
ਆਰਐਸ ਪੁਰਾ ਦੇ ਟਾਂਡਾ ਪਿੰਡ ਦੇ ਵਸਨੀਕ ਹਨ।
Jammu Kashmir News: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟਾ ਬਹਾਲ ਹੋ ਰਿਹਾ: ਅਬਦੁੱਲਾ
ਅਬਦੁੱਲਾ ਨੇ ਭਰੋਸਾ ਦਿਵਾਇਆ ਕਿ ਜੰਮੂ-ਕਸ਼ਮੀਰ ਵਿੱਚ ਸੈਲਾਨੀਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ।
Goa ਦੇ ਸਾਬਕਾ ਮੰਤਰੀ ਦਾ IndiGo Flight 'ਚ ਪਾਇਲਟ ਧੀ ਵਲੋਂ ਦਿਲੋਂ ਸਵਾਗਤ
ਉਡਾਣ ਭਰਨ ਤੋਂ ਪਹਿਲਾਂ ਦਾ ਵੀਡੀਉ ਵਾਇਰਲ
Karnataka News: 40 ਦਿਨਾਂ 'ਚ 23 ਮੌਤਾਂ, ਇਸ ਰਾਜ ਵਿਚ ਹਾਰਟ ਅਟੈਕ ਦੇ ਮਾਮਲਿਆਂ ਨਾਲ ਫੈਲੀ ਦਹਿਸ਼ਤ
ਮਰਨ ਵਾਲਿਆਂ 'ਚ 19 ਤੋਂ 25 ਸਾਲਾਂ ਤਕ ਦੇ ਨੌਜਵਾਨ ਵੀ ਸ਼ਾਮਲ
Bengaluru News : ਔਰਤਾਂ ਦੀਆਂ ਨਿੱਜੀ ਤਸਵੀਰਾਂ ਅਪਲੋਡ ਕਰਨ ਦੇ ਮਾਮਲੇ ਵਿਚ ਮੁਲਜ਼ਮ ਗ੍ਰਿਫ਼ਤਾਰ
Bengaluru News : ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ
Jasmine Kaur Dope Test News: ਜੈਸਮੀਨ ਕੌਰ ਡੋਪ ਟੈਸਟ 'ਚ ਫ਼ੇਲ ਹੋਣ ਮਗਰੋਂ ਅਸਥਾਈ ਤੌਰ ਉਤੇ ਮੁਅੱਤਲ
ਦੇਹਰਾਦੂਨ 'ਚ ਕੌਮੀ ਖੇਡਾਂ 'ਚ 15.97 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਖਿਡਾਰਨ ਟਰਬੂਟਾਲੀਨ ਲਈ ਪਾਜ਼ੇਟਿਵ ਪਾਈ ਗਈ
Delhi Earthquake News:ਹਰਿਆਣਾ ਤੇ ਦਿੱਲੀ ਵਿਚ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, 4.4 ਮਾਪੀ ਗਈ ਤੀਬਰਤਾ
Delhi Earthquake News: ਕਰੀਬ 10 ਸੈਕਿੰਡ ਤੱਕ ਮਹਿਸੂਸ ਕੀਤੇ ਝਟਕੇ
ਪ੍ਰਧਾਨ ਮੰਤਰੀ ਮੋਦੀ ਨੇ ਰੀਕਾਰਡ 17 ਦੇਸ਼ਾਂ ਦੀਆਂ ਸੰਸਦਾਂ ਨੂੰ ਸੰਬੋਧਿਤ ਕੀਤਾ
ਕਾਂਗਰਸ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਵਲੋਂ ਕੀਤੇ ਸੰਬੋਧਨਾਂ ਦਾ ਕੀਤਾ ਮੁਕਾਬਲਾ
ਝਾਰਖੰਡ ਹਾਈ ਕੋਰਟ ਨੇ ਲਾਲੂ ਦੀ ਸਜ਼ਾ ਵਧਾਉਣ ਬਾਰੇ ਸੀ.ਬੀ.ਆਈ. ਅਪੀਲ ਕੀਤੀ ਮਨਜ਼ੂਰ
ਪ੍ਰਸਾਦ ਨੂੰ ਦੇਵਘਰ ਖਜ਼ਾਨੇ ਨਾਲ ਜੁੜੇ ਘਪਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ
ਹੈਦਰਾਬਾਦ 'ਚ ਮਿਲਾਵਟੀ ਤਾੜੀ ਪੀਣ ਨਾਲ 2 ਲੋਕਾਂ ਦੀ ਮੌਤ, 28 ਬਿਮਾਰ
28 ਹਸਪਤਾਲ 'ਚ ਭਰਤੀ, 3 ਦੀ ਹਾਲਤ ਗੰਭੀਰ