ਰਾਸ਼ਟਰੀ
ਪੱਛਮੀ ਬੰਗਾਲ ਪੰਚਾਇਤੀ ਚੋਣਾਂ: ਬੂਥ ਕੈਪਚਰਿੰਗ ਤੇ ਬੈਲਟ ਬਾਕਸ ਚੋਰੀ ਹੋਣ ਨੂੰ ਲੈ ਕੇ ਹਿੰਸਾ, 11 ਦੀ ਮੌਤ
ਹੁਣ ਤੱਕ ਮੁਰਸ਼ਿਦਾਬਾਦ ਤੋਂ ਤਿੰਨ, ਕੂਚ ਬਿਹਾਰ ਤੋਂ ਦੋ, ਮਾਲਦਾ ਤੋਂ ਇੱਕ, ਉੱਤਰੀ 24 ਪਰਗਨਾ ਤੋਂ ਇੱਕ ਅਤੇ ਪੂਰਬੀ ਬਰਦਵਾਨ ਤੋਂ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ
ਹਰਿਆਣਾ ਪੁਲਿਸ ਸ਼ਿਕਾਇਤ ਅਥਾਰਟੀ ਦੀ ਰਿਪੋਰਟ ਸਾਹਮਣੇ ਆਈ: ਸਾਢੇ ਚਾਰ ਸਾਲਾਂ ਵਿੱਚ ਪੁਲਿਸ ਵਿਰੁੱਧ 1057 ਸ਼ਿਕਾਇਤਾਂ
70% ਪੱਖਪਾਤ ਅਤੇ 15% ਧਾਰਾਵਾਂ ਬਦਲਣ ਦੇ ਦੋਸ਼
ਸੋਨੀਪਤ 'ਚ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਲਗਾਇਆ ਝੋਨਾ ਤੇ ਚਲਾਇਆ ਟਰੈਕਟਰ
ਕਿਸਾਨਾਂ ਤੇ ਮਜ਼ਦੂਰਾਂ ਨਾਲ ਖੇਤੀ ਸਬੰਧੀ ਕੀਤੀ ਗੱਲਬਾਤ
ਰਾਜਸਥਾਨ 'ਚ ਕਲਯੁਗੀ ਪਿਓ ਨੇ ਅਪਣੇ ਬੱਚਿਆਂ ਨੂੰ ਖੂਹ 'ਚ ਦਿਤਾ ਧੱਕਾ, ਪੁੱਤ ਦੀ ਹੋਈ ਮੌਤ
ਧੀ ਨੂੰ ਲੋਕਾਂ ਨੇ ਖੂਹ 'ਚੋਂ ਸੁਰੱਖਿਅਤ ਕੱਢਿਆ ਬਾਹਰ
ਹਰਿਆਣਾ: ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਅਵਰਤ ਫੌਜੀ ਦੇ ਭਰਾ ਰਾਕੇਸ਼ ਰਾਕਾ ਦਾ ਐਨਕਾਊਂਟਰ
ਰੰਗਦਾਰੀ ਮੰਗਣ ਦੇ ਮਾਮਲੇ ਵਿੱਚ ਵਾਂਟੇਡ ਸਨ ਬਦਮਾਸ਼
ਚੋਣਾਂ ’ਤੇ ਨਜ਼ਰ, ਕਾਂਗਰਸ ਨੇ ਮੱਧ ਪ੍ਰਦੇਸ਼ ’ਚ ਸਿੱਖ ਪ੍ਰਤੀਨਿਧੀਆਂ ਨਾਲ ਕੀਤੀ ਮੁਲਾਕਾਤ
ਸਿੱਖਾਂ ਨੇ ਮੱਧ ਪ੍ਰਦੇਸ਼ ਦੀਆਂ ਪੰਜ ਸੀਟਾਂ ’ਤੇ ਕੀਤੀ ਦਾਅਵੇਦਾਰੀ
ਬਾਲਾਸੋਰ ਰੇਲ ਹਾਦਸਾ: 3 ਰੇਲਵੇ ਅਧਿਕਾਰੀ ਗ੍ਰਿਫ਼ਤਾਰ; ਗ਼ੈਰ ਇਰਾਦਤਨ ਹਤਿਆ ਅਤੇ ਸਬੂਤ ਖ਼ਤਮ ਕਰਨ ਦਾ ਮਾਮਲਾ ਦਰਜ
ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਵਿਰੁਧ ਹੋਈ ਕਾਰਵਾਈ
39 ਸਾਲਾਂ ਬਾਅਦ ਪਿਓ-ਪੁੱਤ ਨੂੰ ਮਿਲਿਆ ਘਰ ਦਾ ਕਬਜ਼ਾ ਪਰ ਜਿੱਤ ਦਾ ਜਸ਼ਨ ਮਨਾਉਣ ਲਈ ਦੋਵੇਂ ਜ਼ਿੰਦਾ ਨਹੀਂ
ਅਸਟੇਟ ਅਫ਼ਸਰ ਨੂੰ 3 ਮਹੀਨਿਆਂ ਅੰਦਰ ਜ਼ਿੰਮੇਵਾਰੀ ਤੈਅ ਕਰਨ ਅਤੇ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੇ ਨਿਰਦੇਸ਼
ਭਲਵਾਨ ਜਿਨਸੀ ਸ਼ੋਸ਼ਣ ਮਾਮਲਾ : ਅਦਾਲਤ ਵਲੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸੰਮਨ ਜਾਰੀ
18 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ