ਰਾਸ਼ਟਰੀ
ਵਪਾਰਕ ਐਲਪੀਜੀ ਗੈਸ ਦੀ ਕੀਮਤ 7 ਰੁਪਏ ਪ੍ਰਤੀ ਸਲੰਡਰ ਵਧੀ
ਇਸ ਤੋਂ ਪਹਿਲਾਂ ਜੂਨ ਮਹੀਨੇ ਦੌਰਾਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ
2000 ਰੁਪਏ ਦੇ 76% ਨੋਟ ਬੈਂਕਾਂ ਨੂੰ ਵਾਪਸ ਮਿਲੇ: RBI
ਲੋਕਾਂ ਨੂੰ 30 ਸਤੰਬਰ ਤੱਕ ਆਪਣੇ ਬੈਂਕ ਖਾਤਿਆਂ ਵਿਚ 2,000 ਰੁਪਏ ਦੇ ਨੋਟ ਜਮ੍ਹਾਂ ਕਰਾਉਣ ਜਾਂ ਹੋਰ ਮੁੱਲ ਦੇ ਨੋਟਾਂ ਵਿਚ ਬਦਲੀ ਕਰਨ ਲਈ ਕਿਹਾ ਗਿਆ ਹੈ।
ਏਸ਼ੀਆ ਦੇ ਅਮੀਰਾਂ ਦੀ ਸੂਚੀ ’ਚੋਂ ਬਾਹਰ ਹੋਏ ਅਡਾਨੀ, ਐਲੋਨ ਮਸਕ ਪਹਿਲੇ ਸਥਾਨ ’ਤੇ ਕਾਬਜ਼
ਏਸ਼ੀਆ ਦੇ ਦੂਜੇ ਸੱਭ ਤੋਂ ਅਮੀਰ ਵਿਅਕਤੀ ਹੋਣ ਦਾ ਰੁਤਬਾ ਚੀਨ ਦੇ ਝੋਂਗ ਸ਼ਾਨਸ਼ਾਨ ਨੇ ਖੋਹ ਲਿਆ ਹੈ।
ਚੰਡੀਗੜ੍ਹ 'ਚ ਪੈਟਰੋਲ ਨਾਲ ਚੱਲਣ ਵਾਲੇ ਦੋ ਪਹੀਆ ਵਾਹਨਾਂ 'ਤੇ ਨਹੀਂ ਲੱਗੇਗੀ ਪਾਬੰਦੀ, ਪ੍ਰਸ਼ਾਸਨ ਨੇ ਬਦਲੀ ਈਵੀ ਨੀਤੀ
ਚੰਡੀਗੜ੍ਹ ਪ੍ਰਸ਼ਾਸਨ ਨੇ ਇਲੈਕਟ੍ਰਿਕ ਵਹੀਕਲ ਪਾਲਿਸੀ ਦੀ ਸਮੀਖਿਆ ਕੀਤੀ।
ਹੁੱਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ ਦਾ ਬਦਲਿਆ ਜਾਵੇਗਾ ਨਾਮ, ਜਾਣੋ ਇਸ ਨਾਲ ਜੁੜੀ ਪੂਰੀ ਜਾਣਕਾਰੀ
ਹੁਣ ਇਸ ਮੈਟਰੋ ਸਟੇਸ਼ਨ ਨੂੰ ਮਿਲੇਨੀਅਮ ਸਿਟੀ ਸੈਂਟਰ ਵਜੋਂ ਜਾਣਿਆ ਜਾਵੇਗਾ
PUBG 'ਤੇ ਪਹਿਲਾਂ ਹੋਈ ਦੋਸਤੀ ਤੇ ਫਿਰ ਹੋਇਆ ਪਿਆਰ, 4 ਬੱਚਿਆਂ ਨੂੰ ਲੈ ਕੇ ਪਾਕਿਸਤਾਨ ਤੋਂ ਭਾਰਤ ਪਹੁੰਚੀ ਮਹਿਲਾ
ਉਹ ਦੋਹੇਂ ਵਿਆਹ ਕਰਵਾਉਣ ਦੀ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ
WhatsApp ਨੇ ਭਾਰਤ 'ਚ ਕਰੀਬ 65 ਲੱਖ ਅਕਾਊਂਟ ਕੀਤੇ ਬੈਨ, ਜਾਣੋ ਕੀ ਹੈ ਅਸਲ ਕਾਰਨ
ਵਟਸਐਪ ਨੇ 1 ਮਈ ਤੋਂ 31 ਮਈ ਦਰਮਿਆਨ 65,08,000 ਖਾਤਿਆਂ ਨੂੰ ਬੈਨ ਕਰ ਦਿਤਾ ਹੈ
ਹਿਮਾਚਲ ਨੇ ‘ਚੰਡੀਗੜ੍ਹ ’ਤੇ ਅਪਣੇ ਜਾਇਜ਼ ਹੱਕ ਦੀ ਪ੍ਰਾਪਤੀ ਲਈ’ ਕੋਸ਼ਿਸ਼ਾਂ ਤੇਜ਼ ਕੀਤੀਆਂ
ਬੀ.ਬੀ.ਐਮ.ਬੀ. ਦੇ ਸਾਰੇ ਪ੍ਰਾਜੈਕਟਾਂ ’ਚ ਵੀ ਹਿਮਾਚਲ ਪ੍ਰਦੇਸ਼ ਦਾ ਹਿੱਸਾ ਵਧਾਇਆ ਜਾਵੇ : ਸੁੱਖੂ
ਕਾਬੂ ’ਚ ਆਏ ਜੋਧਪੁਰ ਦੇ ਠੱਗ : ਕੈਨੇਡਾ-ਯੂ.ਕੇ. ਦੇ ਲੋਕਾਂ ਤੋਂ ਹਰ ਮਹੀਨੇ ਠੱਗਦੇ ਸੀ ਲੱਖਾਂ ਰੁਪਏ
ਕਾਲ ਸੈਂਟਰ 'ਤੇ ਕੰਮ ਕਰਦੇ 8 ਕਰਮਚਾਰੀ ਹਮੇਸ਼ਾ ਰਾਤ ਦੀ ਡਿਊਟੀ 'ਤੇ ਰਹਿੰਦੇ ਸਨ
ਦੇਸ਼ ਵਿਚ ਫਿਰਕੂ ਵੰਡ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਰੋਕਣ ਦੀ ਲੋੜ: ਸ਼ਰਦ ਪਵਾਰ
ਕਿਹਾ, ਮਹਾਰਾਸ਼ਟਰ ਅਤੇ ਦੇਸ਼ ਵਿਚ ਫਿਰਕੂ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ