ਰਾਸ਼ਟਰੀ
ਪਾਬੰਦੀ ਦੇ ਬਾਵਜੂਦ ਚੰਡੀਗੜ੍ਹ 'ਚ ਪੈਦਾ ਹੋ ਰਿਹਾ ਰੋਜ਼ਾਨਾ ਔਸਤਨ 35 ਟਨ ਪਲਾਸਟਿਕ ਕੂੜਾ
ਸਰਕਾਰ ਨੇ ਪਲਾਸਟਿਕ ਵੇਸਟ ਬਾਰੇ ਰਾਜ ਸਭਾ ਵਿਚ ਪੇਸ਼ ਕੀਤੀ ਰੀਪੋਰਟ
CBI ਕਰੇਗੀ ਮਨੀਪੁਰ 'ਚ ਮਹਿਲਾਵਾਂ ਨੂੰ ਨਗਨ ਅਵਸਥਾ 'ਚ ਘੁਮਾਉਣ ਦੀ ਘਟਨਾ ਦੀ ਜਾਂਚ: ਅਧਿਕਾਰੀ
ਸਰਕਾਰ ਇਸ ਮਾਮਲੇ ਦੀ ਸੁਣਵਾਈ ਰਾਜ ਤੋਂ ਬਾਹਰ ਕਰਵਾਉਣ ਦੀ ਬੇਨਤੀ ਕਰੇਗੀ
ਮਨੀਪੁਰ ਵਿਚ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਦੇ ਵਿਰੋਧ ’ਚ ਕਾਲੇ ਕੱਪੜਿਆਂ ’ਚ ਸੰਸਦ ਪਹੁੰਚੇ ਇੰਡੀਆ ਗਠਜੋੜ ਦੇ ਮੈਂਬਰ: ਰਾਘਵ ਚੱਢਾ
ਕਿਹਾ, ਕੇਂਦਰ ਨੂੰ ਧਾਰਾ 355 ਅਤੇ 356 ਲਾਗੂ ਕਰਨੀ ਚਾਹੀਦਾ ਹੈ ਅਤੇ ਸੀਐਮ ਐਨ ਬੀਰੇਨ ਸਿੰਘ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ
ਸਟਾਰ ਸੀਰੀਜ਼ ਦੇ ਬੈਂਕ ਨੋਟਾਂ 'ਤੇ RBI ਦਾ ਸਪੱਸ਼ਟੀਕਰਨ, ਕਿਹਾ- ਇਹ ਨੋਟ ਪੂਰੀ ਤਰ੍ਹਾਂ ਕਾਨੂੰਨੀ ਹਨ
ਸਟਾਰ ਸਿੰਬਲ ਵਾਲੇ ਬੈਂਕ ਨੋਟਾਂ ਦੀ ਵੈਧਤਾ ਬਾਰੇ ਸੋਸ਼ਲ ਮੀਡੀਆ ਵਿਚ ਚਰਚਾ ਤੋਂ ਬਾਅਦ ਆਰਬੀਆਈ ਨੇ ਇਹ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਮਨੀਪੁਰ ਮੁੱਦੇ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ; ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਵਿਚਾਲੇ ਦੋ ਬਿੱਲ ਪਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਨੀਪੁਰ ਦੇ ਮੁੱਦੇ 'ਤੇ ਸੰਸਦ 'ਚ ਬਿਆਨ ਦੇਣ ਅਤੇ ਚਰਚਾ ਕਰਵਾਉਣ ਦੀ ਕੀਤੀ ਗਈ ਮੰਗ
ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਵਿਚ ਬੰਦ ਹਨ ਕੁੱਲ 8330 ਭਾਰਤੀ, ਸੱਭ ਤੋਂ ਵੱਧ ਯੂ.ਏ.ਈ. ਵਿਚ
ਸਰਕਾਰ ਵਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜੇ
ਹਾਈਕੋਰਟ ਨੇ ਗਿਆਨਵਾਪੀ ਮਾਮਲੇ 'ਚ ਫੈਸਲਾ ਰੱਖਿਆ ਸੁਰੱਖਿਅਤ
ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਪਣਾ ਫੈਸਲਾ 3 ਅਗਸਤ ਤੱਕ ਸੁਰੱਖਿਅਤ ਰੱਖ ਲਿਆ
ਆਫਸ਼ੋਰ ਏਰੀਆ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਬਿੱਲ ਲੋਕ ਸਭਾ ਵਿਚ ਪੇਸ਼ ਕੀਤਾ ਗਿਆ
ਕੋਲਾ ਅਤੇ ਖਾਣ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਸ ਬਿੱਲ ਨੂੰ ਪੇਸ਼ ਕਰਨਾ ਸੰਸਦ ਦੇ ਵਿਧਾਨਿਕ ਅਧਿਕਾਰ ਖੇਤਰ ਵਿਚ ਆਉਂਦਾ ਹੈ।
ਲੋਕ ਸਭਾ ਨੇ 'ਰਿਪੀਲ ਐਂਡ ਅਮੈਂਡਮੈਂਟ ਬਿੱਲ, 2022' ਨੂੰ ਪ੍ਰਵਾਨਗੀ ਦਿਤੀ
ਇਸ ਬਿੱਲ ਨੂੰ ਪਿਛਲੇ ਸਾਲ ਦਸੰਬਰ 'ਚ ਤਤਕਾਲੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਲੋਕ ਸਭਾ 'ਚ ਪੇਸ਼ ਕੀਤਾ ਸੀ।
“ਇਸ ਤੋਂ ਬਾਅਦ ਨਹੀਂ”: SC ਨੇ ED ਮੁਖੀ ਸੰਜੇ ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤੱਕ ਵਧਾਉਣ ਦੀ ਦਿਤੀ ਇਜਾਜ਼ਤ
ਕਿਹਾ, “ਇਸ ਤੋਂ ਬਾਅਦ ਨਹੀਂ”