ਰਾਸ਼ਟਰੀ
ਦਿੱਲੀ 'ਚ PM ਮੋਦੀ ਦੀ ਰਿਹਾਇਸ਼ 'ਤੇ ਉੱਡਿਆ ਡਰੋਨ, ਅਲਰਟ 'ਤੇ SPG ਅਤੇ ਦਿੱਲੀ ਪੁਲਿਸ
ਸਵੇਰੇ ਕਰੀਬ 5 ਵਜੇ ਦੀ ਦੱਸੀ ਜਾ ਰਹੀ ਘਟਨਾ
ਰਾਜਸਥਾਨ: ਦੋ ਭਰਾਵਾਂ ਨੂੰ ਵਿਛੋੜ ਨਾ ਸਕੀ ਮੌਤ, ਛੋਟੇ ਭਰਾ ਦੀ ਮੌਤ ਤੋਂ 3 ਘੰਟੇ ਬਾਅਦ ਵੱਡੇ ਭਰਾ ਨੇ ਵੀ ਤੋੜਿਆ ਦਮ
ਦੋਹਾਂ ਭਰਾਵਾਂ ਦਾ ਇਕੱਠਿਆਂ ਕੀਤਾ ਗਿਆ ਸਸਕਾਰ
ਹਿਮਾਚਲ 'ਚ ਜ਼ਮੀਨ ਖਿਸਕਣ ਅਤੇ ਅਚਾਨਕ ਆਏ ਹੜ੍ਹ ਨਾਲ ਨਜਿੱਠੇਗਾ ICCC
ਇਹ ਅਗਲੇ 7-8 ਦਿਨ 'ਚ ਪੂਰੀ ਤਰ੍ਹਂ ਨਾਲ ਕੰਮ ਕਰੇਗਾ ਅਤੇ ਆਫ਼ਤ ਨਾਲ ਨਜਿੱਠਣ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਬਲਾਤਕਾਰ ਪੀੜਤਾ ਦੇ ਗਰਭਪਾਤ ਲਈ ਮਨਜ਼ੂਰੀ : ਹਾਈ ਕੋਰਟ ਨੇ ਕਿਹਾ- ਬਲਾਤਕਾਰ ਕਾਰਨ ਗਰਭ ਅਵਸਥਾ ਮਾਨਸਿਕ ਸੱਟ ਹੈ, ਇਸ ਨੂੰ ਖ਼ਤਮ ਕੀਤਾ ਜਾਵੇ
ਬਲਾਤਕਾਰ ਦੇ ਕਾਰਨ ਗਰਭ ਅਵਸਥਾ ਦੇ ਮਾਮਲੇ ਵਿਚ, ਬੱਚੇ ਦੀ ਡਿਲੀਵਰੀ ਔਰਤ ਦੀ ਮਾਨਸਿਕ ਸਿਹਤ ਨੂੰ ਗੰਭੀਰ ਸੱਟ ਦੇਵੇਗੀ
ਮਹਾਰਾਸ਼ਟਰ : ਸ਼ਿੰਦੇ ਸਰਕਾਰ 'ਚ ਸ਼ਾਮਲ ਹੋਏ ਅਜੀਤ ਪਵਾਰ ਨੇ ਉਪ-ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਇਸ ਦੌਰਾਨ ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਮੌਜੂਦ ਹਨ
ਦਿੱਲੀ ਦੇ ਭਜਨਪੁਰਾ 'ਚ ਫਲਾਈਓਵਰ ਲਈ ਮੰਦਿਰ ਅਤੇ ਤੀਰਥ ਸਥਾਨ ਹਟਾਏ
ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਜੋਏ ਟਿਰਕੀ ਨੇ ਕਿਹਾ ਕਿ ਭਾਰੀ ਪੁਲਿਸ ਤਾਇਨਾਤੀ ਦੇ ਵਿਚਕਾਰ "ਸਭ ਕੁਝ ਸ਼ਾਂਤੀਪੂਰਨ ਹੋ ਗਿਆ ਹੈ।
ਐਕਟ ਦੀਆਂ ਵਿਸ਼ੇਸ਼ ਵਿਵਸਥਾਵਾਂ ਦੀ ਉਲੰਘਣਾ ਹੋਣ 'ਤੇ ਕਾਇਮ ਨਹੀਂ ਰਹਿ ਸਕਦੀ ਐਫ਼.ਆਈ.ਆਰ. : ਹਾਈ ਕੋਰਟ
ਪਬਲਿਕ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਐਫ਼.ਆਈ.ਆਰ.ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਾਇਆ ਫ਼ੈਸਲਾ
ਉੜੀਸਾ STF ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ, ISI ਏਜੰਟਾਂ ਨਾਲ ਸਾਂਝੇ ਕਰਦੇ ਸਨ OTP
ਓਟੀਪੀ ਸਾਂਝਾ ਕਰਨ ਦੇ ਬਦਲੇ ਮੁਲਜ਼ਮਾਂ ਨੂੰ ਭਾਰਤ ਸਥਿਤ ਪਾਕਿਸਤਾਨੀ ਏਜੰਟਾਂ ਤੋਂ ਪੈਸੇ ਦਿਤੇ ਜਾਂਦੇ ਸਨ।
ਫਰਾਂਸ : ਮਾਰੇ ਗਏ ਨਾਬਾਲਗ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਈ, ਹਿੰਸਾ 'ਚ 2,000 ਵਾਹਨ ਹੋਏ ਸੜ ਕੇ ਸੁਆਹ
ਦੇਸ਼ ਭਰ ਵਿਚ ਲਗਭਗ 1300 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ