ਰਾਸ਼ਟਰੀ
ਸੰਸਦ ਵਿਚ ਮਨੀਪੁਰ ਮੁੱਦੇ 'ਤੇ ਵਿਸਤ੍ਰਿਤ ਬਿਆਨ ਦਿਓ ਅਤੇ ਦੇਸ਼ ਨੂੰ ਭਰੋਸੇ ਵਿਚ ਲਓ ਪ੍ਰਧਾਨ ਮੰਤਰੀ- ਖੜਗੇ
ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਸਥਿਤੀ ਨੂੰ ਸੁਧਾਰਨ ਲਈ ਕੀ ਕਰ ਰਹੀ ਹੈ
ਆਰਮੀ ਸਰਵਿਸ ਕੋਰਪ ਵੱਲੋਂ ਅਗਨੀਵੀਰਵਾਯੂ ਦੀ ਭਰਤੀ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਮੁਹਿੰਮ 27 ਜੁਲਾਈ ਤੋਂ
13 ਅਗਸਤ ਤਕ ਜਾਰੀ ਰਹੇਗੀ ਰਜਿਸਟ੍ਰੇਸ਼ਨ ਮੁਹਿੰਮ
ਮਨੀਪੁਰ 'ਚ ਦੋ ਔਰਤਾਂ ਦੀ ਬਿਨ੍ਹਾਂ ਕੱਪੜਿਆਂ ਤੋਂ ਵੀਡੀਓ ਬਣਾਉਣ ਦੇ ਦੋਸ਼ 'ਚ ਇਕ ਹੋਰ ਗ੍ਰਿਫ਼ਤਾਰ
19 ਜੁਲਾਈ ਨੂੰ ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸਾ ਹੈ।
ਬਹੁਚਰਚਿਤ ਏਅਰ ਹੋਸਟੈੱਸ ਗੀਤਿਕਾ ਖ਼ੁਦਕੁਸ਼ੀ ਮਾਮਲੇ 'ਚ ਹਰਿਆਣਾ ਦਾ BJP ਆਗੂ ਗੋਪਾਲ ਕਾਂਡਾ ਬਰੀ
ਇਸ ਮਾਮਲੇ ਵਿਚ 18 ਮਹੀਨੇ ਦੀ ਜੇਲ ਕੱਟ ਚੁੱਕੇ ਹਨ ਗੋਪਾਲ ਕਾਂਡਾ
‘ਇੰਡੀਆ’ ਦੇ ਵਿਰੋਧੀ ਗਠਜੋੜ ਦਲਾਂ ਨੇ ਮਾਨਸੂਨ ਸੈਸ਼ਨ ਵਿਚ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਕੀਤੀ ਚਰਚਾ
ਇਸ ਮੁੱਦੇ 'ਤੇ ਹੰਗਾਮੇ ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਤਿੰਨ ਦਿਨ ਦੋਵਾਂ ਸਦਨਾਂ ਦੀ ਕਾਰਵਾਈ ਵਾਰ-ਵਾਰ ਵਿਘਨ ਪਈ।
ਅਸਾਮ : 2.5 ਕਿਲੋ ਹੈਰੋਇਨ, 1 ਲੱਖ ਯਾਬਾ ਗੋਲੀਆਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ
40-45 ਕਰੋੜ ਰੁਪਏ ਦੱਸੀ ਜਾ ਰਹੀ ਹੈ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦੀ ਕੀਮਤ
ਲੁਧਿਆਣੇ ਤੋਂ ਭੱਜੇ ਹਵਾਲਾਤੀ ਦਿੱਲੀ 'ਚ ਮਿਲੇ : ਤਾਲਾ ਤੋੜ ਕੇ ਰਾਤ 2 ਵਜੇ ਹੋਏ ਸਨ ਫਰਾਰ
ਵਾਹਨ ਚੋਰੀ ਦੇ ਮਾਮਲੇ 'ਚ ਨਾਮਜ਼ਦ
ਲਾਪਰਵਾਹੀ ਦੀ ਹੱਦ! ਕੇਰਲ ’ਚ ਡਾਕਟਰਾਂ ਨੇ ਸਰਜਰੀ ਦੌਰਾਨ ਔਰਤ ਦੇ ਪੇਟ ’ਚ ਹੀ ਛਡਿਆ ਚਿਮਟਾ
ਪੰਜ ਸਾਲਾਂ ਤਕ ਪੇਟ ’ਚ ਹੀ ਰਹਿਣ ਕਾਰਨ 30 ਸਾਲਾ ਹਰਸ਼ਿਨੀਆ ਨੂੰ ਝੱਲਣੀ ਪਈ ਪ੍ਰੇਸ਼ਾਨੀ
ਸੁਪਰੀਮ ਕੋਰਟ ਨੇ ਅਸਾਮ ’ਚ ਲੋਕ ਸਭਾ, ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਨੂੰ ਰੋਕਣ ਤੋਂ ਇਨਕਾਰ ਕੀਤਾ
ਕੇਂਦਰ ਤੇ ਚੋਣ ਕਮਿਸ਼ਨ ਤੋਂ ਜਵਾਬ ਤਲਬੀ
ਸੰਜੇ ਸਿੰਘ ਦੀ ਮੁਅੱਤਲੀ ਵਿਰੁਧ ‘ਇੰਡੀਆ’ ਦੇ ਆਗੂ ਪਾਰਲੀਮੈਂਟ ਕੰਪਲੈਕਸ ’ਚ ਪੂਰੀ ਰਾਤ ਪ੍ਰਦਰਸ਼ਨ ਕਰਨਗੇ
ਚੇਅਰਪਰਸਨ ਜਗਦੀਪ ਧਨਖੜ ਨੇ ਪ੍ਰਸ਼ਨ ਕਾਲ ਦੌਰਾਨ ਸੰਜੇ ਸਿੰਘ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ