ਰਾਸ਼ਟਰੀ
ਗੁਜਰਾਤ ’ਚ ਕੌਮਾਂਤਰੀ ਸੰਚਾਲਨ ਕੇਂਦਰ ਸਥਾਪਤ ਕਰੇਗਾ ਗੂਗਲ : ਪਿਚਾਈ
ਕੰਪਨੀ 10 ਅਰਬ ਅਮਰੀਕੀ ਡਾਲਰ ਦੇ ਭਾਰਤ ਡਿਜੀਟਲੀਕਰਨ ਫ਼ੰਡ ਰਾਹੀਂ ਭਾਰਤ ’ਚ ਨਿਵੇਸ਼ ਕਰਨਾ ਜਾਰੀ ਰਖੇਗੀ।
ਮਣੀਪੁਰ ’ਚ ਹਾਲਾਤ ਬੇਕਾਬੂ, ਭੀੜ ਨੇ ਮੰਤਰੀ ਦਾ ਗੋਦਾਮ ਸਾੜਿਆ
ਘਰ ਸਾੜਨ ਦੀ ਵੀ ਕੋਸ਼ਿਸ਼ ਕੀਤੀ
ਪ੍ਰਵਾਰ ਦੇ ਚਾਰੀ ਜੀਆਂ ਨੂੰ ਖ਼ਤਮ ਕਰਨ ਪਿੱਛੋਂ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ
ਇਕ ਦਿਨ ਪਹਿਲਾਂ ਵਿਆਹੇ ਭਰਾ-ਭਰਜਾਈ ਨੂੰ ਵੀ ਨਹੀਂ ਛਡਿਆ, ਪਤਨੀ ਅਤੇ ਮਾਮੀ ਗੰਭੀਰ ਜ਼ਖ਼ਮੀ
ਮਹਾਰਾਸ਼ਟਰ ’ਚ ਖ਼ਤਮ ਹੋਇਆ ਅੱਠਵੀਂ ਤਕ ਫੇਲ੍ਹ ਨਾ ਕਰਨ ਦਾ ਨਿਯਮ
ਸੂਬਾ ਸਰਕਾਰ ਨੇ ਕੇਂਦਰ ਦੇ ਆਰ.ਟੀ.ਆਈ. ਐਕਟ ’ਚ ਸੋਧ ਕੀਤੀ
ਪੇਸ਼ਾਵਰ 'ਚ ਸਿੱਖ ਦੁਕਾਨਦਾਰ 'ਤੇ ਹਮਲਾ, ਨਕਾਬਪੋਸ਼ ਫਰਾਰ
ਡਬਗੜ੍ਹੀ ਇਲਾਕੇ ਦਾ ਰਹਿਣ ਵਾਲਾ ਤਰਲੋਕ ਸਿੰਘ (30) ਇਲਾਕੇ ਵਿਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।
ਅਸਾਮ 'ਚ ਹੜ੍ਹ ਦੀ ਸਥਿਤੀ ਗੰਭੀਰ, 4.88 ਲੱਖ ਲੋਕ ਪ੍ਰਭਾਵਿਤ
ਅਸਾਮ ਦੇ 16 ਜ਼ਿਲ੍ਹਿਆਂ ਵਿਚ ਇਸ ਸਮੇਂ 4.88 ਲੱਖ ਤੋਂ ਵੱਧ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ, ਜਦੋਂ ਕਿ ਇਸ ਸਾਲ ਹੁਣ ਤੱਕ ਹੜ੍ਹਾਂ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਮਲਬੇ ਹੇਠ ਦੱਬੇ ਕਈ ਵਾਹਨ
ਅਗਲੇ ਦੋ ਦਿਨ ਆਰੇਂਜ ਅਲ਼ਰਟ ਜਾਰੀ
ਚੰਡੀਗੜ੍ਹ 'ਚ 16 ਸਾਲਾ ਲੜਕੇ ਦਾ ਚਾਕੂਆਂ ਨਾਲ ਕਤਲ
ਹਮਲਾਵਰਾਂ ਨੇ ਮ੍ਰਿਤਕ ਨੂੰ ਪਾਰਕ ਚ ਬੁਲਾ ਕੇ ਵਾਰਦਾਤ ਨੂੰ ਦਿਤਾ ਅੰਜਾਮ
ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ 'ਚ 13 ਪਾਕਿਸਤਾਨੀਆਂ ਵਿਰੁਧ ਚਾਰਜਸ਼ੀਟ ਦਾਇਰ
10 ਮੁਲਜ਼ਮ ਗ੍ਰਿਫ਼ਤਾਰ ਜਦਕਿ 3 ਅਜੇ ਵੀ ਫਰਾਰ
ਰਾਤ ਨੂੰ AC ਚਲਾਉਣ ਨਾਲ ਬਿਜਲੀ ਦਾ ਬਿੱਲ ਆਵੇਗਾ ਜ਼ਿਆਦਾ, ਫਿਰ ਵੀ ਤੁਹਾਨੂੰ ਹੋਵੇਗਾ ਲਾਭ; ਜਾਣੋ ਕੀ ਹੈ ਯੋਜਨਾ ਅਤੇ ਕਦੋਂ ਹੋਵੇਗੀ ਲਾਗੂ
ਪਰ ਜਦੋਂ ਤੁਸੀਂ ਇਸ ਬਾਰੇ ਪੂਰੀ ਤਰ੍ਹਾਂ ਜਾਣਦੇ ਹੋ ਤਾਂ ਰਾਹਤ ਮਿਲੇਗੀ