ਰਾਸ਼ਟਰੀ
ਪਾਕਿਸਤਾਨ 'ਚ 2 ਦਿਨਾਂ 'ਚ 2 ਸਿੱਖਾਂ 'ਤੇ ਹਮਲਾ, ਜੇਹਾਦੀ ਸੰਗਠਨ ISKP ਨੇ ਲਈ ਜ਼ਿੰਮੇਵਾਰੀ
ਇਕ ਸਿੱਖ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਤੇ ਦੂਜਾ ਜਖ਼ਮੀ
ਘੱਗਰ ਨਦੀ ’ਚ ਰੁੜੀ ਗੱਡੀ ਸਮੇਤ ਮਹਿਲਾ, ਨੌਜੁਆਨਾਂ ਨੇ ਜਾਨ ਜੋਖ਼ਮ ’ਚ ਪਾ ਕੇ ਕੀਤਾ ਰੈਸਕਿਊ
ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਕੱਢਿਆ ਬਾਹਰ
2000 ਦੇ 72% ਨੋਟ ਬੈਂਕਾਂ ਨੂੰ ਆਏ ਵਾਪਸ, ਕੁੱਲ ਕੀਮਤ 2.62 ਲੱਖ ਕਰੋੜ ਰੁਪਏ
31 ਮਾਰਚ ਤੱਕ 2,000 ਰੁਪਏ ਦੇ ਨੋਟਾਂ ਦੀ ਕੁੱਲ ਕੀਮਤ 3.62 ਲੱਖ ਕਰੋੜ ਰੁਪਏ ਸੀ।
'ਤੁਸੀਂ ਭਾਰਤ ਦੇ ਹੀਰੋ ਹੋ', ਭਾਰਤੀ ਭਾਈਚਾਰੇ ਨੇ ਪੀਐਮ ਮੋਦੀ ਦੀ ਮਿਸਰ ਯਾਤਰਾ ਦੌਰਾਨ ਕੀਤੀ ਤਾਰੀਫ਼
ਅਮਰੀਕੀ ਕਾਂਗਰਸ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੀ ਜ਼ਿਆਦਾਤਰ ਲੋਕਾਂ ਨੇ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛਣ ਵਾਲੀ ਮੁਸਲਿਮ ਅਮਰੀਕੀ ਪੱਤਰਕਾਰ ਦੀ ਸੋਸ਼ਲ ਮੀਡੀਆ ’ਤੇ ਭਰਵੀਂ ਨਿੰਦਾ
ਭਾਰਤੀ ਜਨਤਾ ਪਾਰਟੀ ਦੇ ਸੂਚਨਾ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਸਿੱਦਕੀ ਦੇ ਸਵਾਲ ਨੂੰ ‘ਉਕਸਾਵਾ’ ਦਸਿਆ।
3 ਸਾਲਾ ਬੱਚੇ ਨੂੰ ਚੁੱਕ ਕੇ ਜੰਗਲ ’ਚ ਲੈ ਗਿਆ ਤੇਂਦੁਆ, ਪੁਲਸ ਗਾਰਡਾਂ ਨੇ ਬਚਾਈ ਜਾਨ
ਇਹ ਘਟਨਾ ਵੀਰਵਾਰ ਰਾਤ ਕਰੀਬ 10 ਵਜੇ ਵਾਪਰੀ
ਭਾਰਤੀ ਵਿਦਿਆਰਥੀਆਂ ਨੂੰ ਕੈਨੇਡੀਅਨ ਵੀਜ਼ਾ ਤੋਂ ਪਹਿਲਾਂ ਲਾਜ਼ਮੀ ਸ਼ਰਤ ’ਤੇ ਕਰਨੇ ਹੋਣਗੇ ਹਸਤਾਖ਼ਰ : ਇੰਡੋ-ਕੈਨੇਡੀਅਨ ਚੈਂਬਰ
ਕੈਨੇਡੀਅਨ ਕਾਨੂੰਨਾਂ ਦੀ ਜਾਣਕਾਰੀ ਬਾਰੇ ਭਰਨੀ ਪਵੇਗੀ ਹਾਮੀ : ਇੰਡੋ-ਕੈਨੇਡੀਅਨ ਚੈਂਬਰ
ਵੈਗਨਰ ਆਰਮੀ ਨੂੰ ਪੁਤਿਨ ਦੀ ਸਖ਼ਤ ਚੇਤਾਵਨੀ, ਬਗਾਵਤ ਨੂੰ ਦੱਸਿਆ 'ਪਿੱਠ ਵਿਚ ਛੁਰਾ ਮਾਰਨਾ'
ਅਪਣੇ ਭਵਿੱਖ ਲਈ ਸਭ ਤੋਂ ਮੁਸ਼ਕਲ ਲੜਾਈ ਲੜ ਰਿਹਾ ਹੈ ਰੂਸ : ਪੁਤਿਨ
ਖੱਟਰ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤ ਵਿਚੋਂ ਛੇ ਆਜ਼ਾਦ ਉਮੀਦਵਾਰਾਂ ਦਾ ‘ਬਿਨਾਂ ਸ਼ਰਤ’ ਸਮਰਥਨ: ਉਰਜਾ ਮੰਤਰੀ ਰਣਜੀਤ ਚੌਟਾਲਾ
ਭਾਜਪਾ ਅਤੇ ਜੇਜੇਪੀ ਇਸ ਗੱਲ 'ਤੇ ਸਪੱਸ਼ਟ ਨਹੀਂ ਹਨ ਕਿ ਉਹ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਇਕੱਠੇ ਲੜਨਗੇ ਜਾਂ ਨਹੀਂ
‘ਪੀ.ਐਮ. ਕੇਅਰਸ’ ਫ਼ੰਡ ਦੀ ਜਾਂਚ ਕਰਵਾਈ ਜਾਏ : ਊਧਵ ਠਾਕਰੇ
ਕਿਹਾ, ਫ਼ੰਡ ’ਚ ਲੱਖਾਂ ਕਰੋੜ ਰੁਪਏ ਇਕੱਠੇ ਕੀਤੇ ਗਏ, ਪਰ ਕੋਈ ਵੈਂਟੀਲੇਟਰ ਫਿਰ ਵੀ ਸਹੀ ਨਹੀਂ ਕੰਮ ਕਰ ਰਿਹਾ