ਰਾਸ਼ਟਰੀ
ED ਨੇ TMC ਸਾਂਸਦ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਤੋਂ ਕੀਤੀ ਪੁੱਛਗਿੱਛ
ਜਾਂਚ ਏਜੰਸੀ ਨੇ 4 ਘੰਟੇ ਤਕ ਕੀਤੇ ਸਵਾਲ ਜਵਾਬ
ਫ਼ੂਡ ਸੇਫ਼ਟੀ ਇੰਡੈਕਸ 'ਚ ਪੰਜਾਬ ਨੇ ਹਾਸਲ ਕੀਤਾ ਦੂਜਾ ਸਥਾਨ
ਭੋਜਨ ਦੇ ਮਾਮਲੇ 'ਚ ਕੇਰਲ ਸੱਭ ਤੋਂ ਸੁਰੱਖਿਅਤ
ਮਾਂ ਨੇ ਮੰਗੀ ਬੇਟੇ ਦੀ ਨਾਬਾਲਗ ਪ੍ਰੇਮਿਕਾ ਦੀ ਕਸਟੱਡੀ ਕਿਹਾ- ਪੜ੍ਹਾ ਕੇ ਫਿਰ ਬਹੂ ਬਣਾਉਂਗੀ
ਉਹ ਲੜਕੀ ਨੂੰ ਸਿੱਖਿਆ, ਖਾਣਾ ਅਤੇ ਹੋਰ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗੀ
ਪੰਜਾਬੀ ਲੇਨ ਦੇ ਨਿਵਾਸੀ ਤਬਾਦਲੇ ਲਈ ਸਿਧਾਂਤਕ ਤੌਰ 'ਤੇ ਹੋਏ ਸਹਿਮਤ
ਮੇਘਾਲਿਆ ਸਰਕਾਰ ਨੇ ਹਾਈ ਕੋਰਟ ਨੂੰ ਦਿਤੀ ਜਾਣਕਾਰੀ
ਦਿੱਲੀ ਦੀ ਵੈਸ਼ਾਲੀ ਕਾਲੋਨੀ 'ਚ ਵਾਪਰਿਆ ਵੱਡਾ ਹਾਦਸਾ, ਬੱਚਿਆਂ ਦੇ ਹਸਪਤਾਲ 'ਚ ਲੱਗੀ ਅੱਗ
20 ਨਵਜੰਮੇ ਬੱਚਿਆਂ ਨੂੰ ਬਚਾਇਆ ਗਿਆ
ਚੰਡੀਗੜ੍ਹ 'ਚ ਲਾਗੂ ਹੋਇਆ ਆਨੰਦ ਮੈਰਿਜ ਐਕਟ, ਇਸ ਤਰ੍ਹਾਂ ਕਰਵਾਉ ਪੰਜੀਕਰਨ
ਸਿੱਖ ਰੀਤੀ ਰਿਵਾਜ ਮੁਤਾਬਕ ਹੋਣ ਵਾਲੇ ਵਿਆਹਾਂ ਦਾ ਹੁਣ ਹਿੰਦੂ ਮੈਰਿਜ ਐਕਟ ਤਹਿਤ ਨਹੀਂ ਹੋਵੇਗਾ ਪੰਜੀਕਰਨ
15 ਦਿਨਾਂ 'ਚ ਸਰਕਾਰ ਕੋਲ ਵਾਪਸ ਆਏ 2 ਹਜ਼ਾਰ ਰੁਪਏ ਦੇ 50 ਫ਼ੀ ਸਦੀ ਨੋਟ
ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਦਿਤੀ ਜਾਣਕਾਰੀ
ਭਾਰਤ ’ਚ 27 ਸਾਲ ਬਾਅਦ ਹੋਵੇਗਾ ਮਿਸ ਵਰਲਡ ਮੁਕਾਬਲਾ
130 ਤੋਂ ਜ਼ਿਆਦਾ ਦੇਸ਼ਾਂ ਦੀਆਂ ਸੁੰਦਰੀਆਂ ਲੈਣਗੀਆਂ ਹਿੱਸਾ
ਕਰਨਾਟਕ ਤੋਂ ਬਾਅਦ ਸ਼੍ਰੀਨਗਰ ਦੇ ਸਕੂਲ 'ਚ ਹਿਜਾਬ ਵਿਵਾਦ, ਮੁਸਲਿਮ ਲੜਕੀਆਂ ਦਾ ਵਿਰੋਧ
ਕਿਹਾ- ਅਸੀਂ ਇਸ ਨੂੰ ਪਾਉਣਾ ਨਹੀਂ ਛੱਡਾਂਗੇ
ਪੁਲ ਦੇ ਪਿੱਲਰ 'ਚ ਫਸੇ ਬੱਚੇ ਦੀ ਹੋਈ ਮੌਤ, 25 ਘੰਟਿਆਂ ਦੇ ਰੈਸਕਿਊ ਮਗਰੋਂ ਕੱਢਿਆ ਬਾਹਰ
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 11 ਵਜੇ ਬੱਚੇ ਨੂੰ ਦੋ ਖੰਭਿਆਂ ਵਿਚਕਾਰ ਫਸਿਆ ਦੇਖ ਕੇ ਲੋਕ ਉਥੇ ਇਕੱਠੇ ਹੋ ਗਏ ਸਨ