ਰਾਸ਼ਟਰੀ
ਅਮਰੀਕੀ ਵੀਜ਼ਾ ਲੈਣ ਵਾਲਿਆਂ ਵਿਚ ਸਭ ਤੋਂ ਅੱਗੇ ਭਾਰਤੀ: ਸਾਲ 2022 ਵਿਚ 1.25 ਲੱਖ ਭਾਰਤੀ ਵਿਦਿਆਰਥੀਆਂ ਨੇ ਵੀਜ਼ਾ ਲਿਆ
ਅਮਰੀਕਾ ਪਹੁੰਚਣ ਵਾਲੇ ਪ੍ਰਵਾਸੀਆਂ ਵਿਚੋਂ ਹਰ ਪੰਜਵਾਂ ਵਿਅਕਤੀ ਭਾਰਤੀ ਹੈ
ਸੁਪਰੀਮ ਕੋਰਟ: 2000 ਦੇ ਨੋਟਾਂ ਨਾਲ ਜੁੜੀ ਪਟੀਸ਼ਨ 'ਤੇ ਅਦਾਲਤ ਨੇ ਰਜਿਸਟਰੀ ਤੋਂ ਮੰਗੀ ਰਿਪੋਰਟ, ਜਾਣੋ ਪੂਰਾ ਮਾਮਲਾ
ਇਹ ਨੋਟ 30 ਸਤੰਬਰ ਤੱਕ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਏ ਜਾ ਸਕਦੇ ਹਨ ਜਾਂ ਘੱਟ ਮੁੱਲ ਦੇ ਨੋਟਾਂ ਵਿਚ ਬਦਲੇ ਜਾ ਸਕਦੇ ਹਨ
ਭਾਰਤੀ ਖੇਤਰ ਵਿਚ ਦਾਖ਼ਲ ਹੋਇਆ ਪਾਕਿਸਤਾਨੀ ਜਹਾਜ਼
ਫ਼ੌਜ ਸੂਤਰਾਂ ਮੁਤਾਬਕ ਖਰਾਬ ਮੌਸਮ ਕਾਰਨ ਜਹਾਜ਼ ਦੇ ਰੂਟ 'ਚ ਕੁੱਝ ਬਦਲਾਅ ਕੀਤਾ ਗਿਆ ਸੀ
ਤਾਮਿਲਨਾਡੂ: ਅਨੁਸੂਚਿਤ ਜਾਤੀ ਦੇ ਮੈਂਬਰਾਂ ਦੇ ਮੰਦਰ ’ਚ ਦਾਖਲੇ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਨੇ ਮੰਦਰ ਕੀਤਾ ਗਿਆ ਸੀਲ
ਪ੍ਰਮੁੱਖ ਜਾਤੀ ਦੇ ਲੋਕ ਅਨੁਸੂਚਿਤ ਜਾਤੀ ਦੇ ਮੈਂਬਰਾਂ ਦੇ ਮੰਦਰ 'ਚ ਦਾਖ਼ਲ ਹੋਣ ਦਾ ਵਿਰੋਧ ਕਰਦੇ ਆ ਰਹੇ ਹਨ
16000 ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਦਿਲ ਦੇ ਡਾਕਟਰ ਦਾ ਹਾਰਟ ਅਟੈਕ ਕਾਰਨ ਦਿਹਾਂਤ
41 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
12 ਜੂਨ ਨੂੰ ਪਿਪਲੀ 'ਚ ਇਕੱਠੇ ਹੋਣਗੇ ਦੇਸ਼ ਦੇ ਕਿਸਾਨ, ਕੀਤਾ ਜਾਵੇਗਾ ‘ਐਮ.ਐਸ.ਪੀ. ਲਿਆਉ ਕਿਸਾਨ ਬਚਾਉ’ ਅੰਦੋਲਨ
ਲਾਡੋਵਾਲ ਟੋਲ ਪਲਾਜ਼ਾ ਨੂੰ ਕਰੀਬ ਤਿੰਨ ਘੰਟੇ ਤਕ ਰਖਿਆ ਬੰਦ
ਸ਼ਾਹਬਾਦ ’ਚ ਕਿਸਾਨਾਂ ’ਤੇ ਲਾਠੀਚਾਰਜ ਤੋਂ ਭੜਕੇ ਰਾਕੇਸ਼ ਟਿਕੈਤ, ਦਿਤੀ ਇਹ ਚੇਤਾਵਨੀ
ਸ਼ਾਹਬਾਦ ’ਚ 9 ਕਿਸਾਨ ਆਗੂ ਗ੍ਰਿਫ਼ਤਾਰ, ਦੰਗਾ ਕਰਨ ਸਮੇ ਕਈ ਧਾਰਾਵਾਂ ਹੇਠ ਐਫ਼.ਆਈ.ਆਰ. ਦਰਜ
ਮੱਧ ਪ੍ਰਦੇਸ਼ : 36 ਘੰਟੇ ਬਾਅਦ ਵੀ ਬੋਰਵੈੱਲ ’ਚੋਂ ਬੱਚੀ ਨੂੰ ਕੱਢਣ ਦੀ ਕੋਸ਼ਿਸ਼ ਜਾਰੀ, ਮੁਹਿੰਮ ’ਚ ਸ਼ਾਮਲ ਹੋਈ ਫ਼ੌਜ
ਪਾਈਪ ਜ਼ਰੀਏ ਬੱਚੀ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ
ਮਹਾਰਾਸ਼ਟਰ : ਕੋਲ੍ਹਾਪੁਰ ’ਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਿੰਸਾ, ਇੰਟਰਨੈੱਟ ਬੰਦ
ਟੀਪੂ ਸੁਲਤਾਨ ਦੀ ਤਸਵੀਰ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਆਡੀਓ ਸੰਦੇਸ਼ ਨੂੰ ਲਾਉਣ ਵਿਰੁਧ ਹਿੰਸਾ ਫੈਲ ਗਈ
ਅਸਮ 'ਚ ਵੱਡਾ ਹਾਦਸਾ, ਪਟੜੀ ਤੋਂ ਉਤਰੇ ਮਾਲ ਗੱਡੀ ਦੇ 16 ਡੱਬੇ
ਘਟਨਾ 'ਚ ਕੋਈ ਵੀ ਵਿਅਕਤੀ ਨਹੀਂ ਹੋਇਆ ਜ਼ਖ਼ਮੀ