ਰਾਸ਼ਟਰੀ
ਹੁਣ TV ਤੋਂ ਹੋਵੇਗੀ ਪੜ੍ਹਾਈ, ਕੇਂਦਰ ਵਲੋਂ ਲਾਂਚ ਕੀਤੇ ਜਾਣਗੇ CBSE ਦੇ 200 ਚੈਨਲ
ਬਗ਼ੈਰ ਇੰਟਰਨੈੱਟ ਤੋਂ ਮਿਲੇਗਾ ਹਰ ਵਿਦਿਆਰਥੀ ਨੂੰ ਬਰਾਬਰ ਦਾ ਗਿਆਨ
ਕੇਰਲ ਹਾਈ ਕੋਰਟ ਨੇ ਅੱਧ-ਨਗਨ ਮਾਮਲੇ 'ਚ ਕਿਹਾ, 'ਨਗਨਤਾ ਹਮੇਸ਼ਾ ਅਸ਼ਲੀਲ ਨਹੀਂ ਹੁੰਦੀ'
ਇਹ ਸੰਵਿਧਾਨ ਦੇ ਅਨੁਛੇਦ 21 ਦੁਆਰਾ ਗਾਰੰਟੀਸ਼ੁਦਾ ਨਿੱਜੀ ਸੁਤੰਤਰਤਾ ਦੇ ਦਾਇਰੇ ਵਿਚ ਵੀ ਆਉਂਦਾ ਹੈ
RBI ਪੈਨਲ ਦੀ ਸਿਫਾਰਿਸ਼: KYC ਅਪਡੇਟ ਨਾ ਹੋਣ 'ਤੇ ਬੈਂਕਾਂ ਨੂੰ ਖਾਤੇ ਬੰਦ ਨਹੀਂ ਕਰਨੇ ਚਾਹੀਦੇ
ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਦਾਅਵਿਆਂ ਦਾ ਆਨਲਾਈਨ ਨਿਪਟਾਰਾ ਕਰੋ
ਦੁਬਈ ਜਾ ਰਹੀ ਅਭਿਸ਼ੇਕ ਬੈਨਰਜੀ ਦੀ ਪਤਨੀ ਨੂੰ ਅਧਿਕਾਰੀਆਂ ਨੇ ਏਅਰਪੋਰਟ 'ਤੇ ਰੋਕਿਆ
ਮਮਤਾ ਬੈਨਰਜੀ ਨੇ ਕਿਹਾ, ਉਹ ਸਿਰਫ਼ ਪ੍ਰੇਸ਼ਾਨ ਕਰ ਰਹੇ
ਜੱਜ ਵਿਰੁਧ ਮਾਣਹਾਨੀ ਪਟੀਸ਼ਨ 'ਤੇ ਵਕੀਲਾਂ ਨੂੰ ਦੇਣਾ ਹੋਵੇਗਾ ਹਲਫਨਾਮਾ
ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ-ਜੱਜਾਂ ਨੂੰ ਪਰੇਸ਼ਾਨੀ ਤੋਂ ਬਚਾਉਣਾ ਜ਼ਰੂਰੀ
ਹਰਿਆਣਾ ਦੇ ਝੱਜਰ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ ਤੀਬਰਤਾ ਰਹੀ 2.5
ਓਡੀਸ਼ਾ ਰੇਲ ਹਾਦਸਾ: ਪ੍ਰਵਾਰਾਂ ਤੋਂ ਦੇਹ ਸੌਂਪਣ ਤੋਂ ਪਹਿਲਾਂ ਸ਼ੱਕੀ ਮਾਮਲਿਆਂ 'ਚ ਹੋਵੇਗਾ ਡੀਐਨਏ ਟੈਸਟ
ਓਡੀਸ਼ਾ ਸਰਕਾਰ ਨੂੰ ''ਲਾਸ਼ਾਂ ਦਾ ਵਪਾਰ'' ਹੋਣ ਦਾ ਖ਼ਦਸ਼ਾ
ਬਰਫ਼ ਵਾਲੇ ਸੂਏ ਨਾਲ ਹਮਲਾ ਕਰ ਨੌਜੁਆਨ ਨੂੰ ਦਿਤੀ ਬੇਰਹਿਮ ਮੌਤ, ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਵਾਰਦਾਤ
ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।
ਰੂਸ ਅਤੇ ਚੀਨ ਨੂੰ ਠੱਲ੍ਹਣ ਲਈ ਅਮਰੀਕਾ ਨੇ ਭਾਰਤ ਨਾਲ ਮਿਲਾਇਆ ਹੱਥ
ਫ਼ੌਜੀ ਮੰਚਾਂ ’ਤੇ ਉਪਕਰਨਾਂ ਦਾ ਇਕੱਠਿਆਂ ਮਿਲ ਕੇ ਵਿਕਾਸ ਕਰਨਗੇ ਭਾਰਤ ਅਤੇ ਅਮਰੀਕਾ
ਗੁਜਰਾਤ : ਦਲਿਤ ਵਲੋਂ ਗੇਂਦ ਚੁੱਕਣ ’ਤੇ ਹੋਇਆ ਝਗੜਾ
ਕਥਿਤ ਉੱਚੀ ਜਾਤ ਵਾਲੇ ਚਾਚੇ ਦਾ ਅੰਗੂਠਾ ਕੱਟ ਕੇ ਹੋਏ ਫ਼ਰਾਰ