ਰਾਸ਼ਟਰੀ
ਸੀ.ਬੀ.ਆਈ. ਦੇ ਨਵੇਂ ਡਾਇਰੈਕਟਰ ਬਣੇ ਆਈ.ਪੀ.ਐਸ. ਪ੍ਰਵੀਨ ਸੂਦ, 2 ਸਾਲ ਦਾ ਹੋਵੇਗਾ ਕਾਰਜਕਾਲ
ਕਰਨਾਟਕ ਡੀ.ਜੀ.ਪੀ. ਵਜੋਂ ਨਿਭਾਅ ਰਹੇ ਹਨ ਸੇਵਾਵਾਂ
ਤਾਮਿਲਨਾਡੂ 'ਚ ਨਕਲੀ ਸ਼ਰਾਬ ਪੀਣ ਨਾਲ ਤਿੰਨ ਦੀ ਮੌਤ, 11 ਹਸਪਤਾਲ 'ਚ ਭਰਤੀ
ਘਟਨਾ ਸਬੰਧੀ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ
ਮੁੰਬਈ 'ਚ 24 ਕਰੋੜ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਸਮੇਤ 5 ਮੁਲਜ਼ਮ ਗ੍ਰਿਫ਼ਤਾਰ
DRI ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
FPIs ਨੇ ਮਈ ਦੇ ਪਹਿਲੇ ਪੰਦਰਵਾੜੇ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਕੀਤਾ 23,152 ਕਰੋੜ ਰੁਪਏ ਦਾ ਨਿਵੇਸ਼
ਇਸ ਦੇ ਨਾਲ, ਡਿਪਾਜ਼ਟਰੀ ਡਾਟਾ ਦੇ ਅਨੁਸਾਰ, 2023 ਵਿਚ 8,572 ਕਰੋੜ ਰੁਪਏ ਦੇ ਨਾਲ FPIs ਸ਼ੁੱਧ ਖਰੀਦਦਾਰ ਬਣ ਗਏ ਹਨ
ਕੇਰਲਾ : NCB ਅਤੇ ਭਾਰਤੀ ਜਲ ਸੈਨਾ ਨੇ ਸਮੁੰਦਰੀ ਤੱਟ ਕੋਲੋਂ 2500 ਕਿਲੋਗ੍ਰਾਮ ਨਸ਼ੀਲੇ ਪਦਾਰਥ ਕੀਤੇ ਬਰਾਮਦ
NCB ਨੇ ਹਿਰਾਸਤ 'ਚ ਲਿਆ ਇਕ ਪਾਕਿਸਤਾਨੀ ਨਾਗਰਿਕ
ਗੁਜਰਾਤ: ਅਮਰੇਲੀ ਵਿਚ ਆਦਮਖੋਰ ਚੀਤੇ ਨੇ ਦੋ ਸਾਲ ਦੇ ਬੱਚੇ ਦੀ ਲਈ ਜਾਨ
ਅਮਰੇਲੀ 'ਚ ਇਕ ਹਫਤੇ 'ਚ ਜੰਗਲੀ ਜਾਨਵਰਾਂ ਵਲੋਂ ਬੱਚਿਆਂ 'ਤੇ ਹਮਲਾ ਕਰਨ ਦੀ ਇਹ ਤੀਜੀ ਘਟਨਾ ਹੈ
ਘਰ ਦੇ ਬਾਹਰ ਬੈਠੇ ਪਰਿਵਾਰ ਨੂੰ ਬੇਕਾਬੂ ਕਾਰ ਨੇ ਕੁਚਲਿਆ, ਪਤੀ-ਪਤਨੀ ਅਤੇ 7 ਸਾਲਾ ਪੁੱਤ ਦੀ ਹੋਈ ਮੌਤ
5 ਸਾਲਾ ਬੱਚਾ ਗੰਭੀਰ ਜ਼ਖ਼ਮੀ
ਕਰਨਾਟਕ: ਬੇਲਾਗਾਵੀ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਲੱਗਿਆ ਕਥਿਤ 'ਪਾਕਿਸਤਾਨ ਜ਼ਿੰਦਾਬਾਦ!' ਦਾ ਨਾਅਰਾ?
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਉ
ਭਾਜਪਾ ਨੇ ਨਗਰ ਨਿਗਮ ਚੋਣਾਂ 'ਚ ਧਾਂਦਲੀ ਕਰਕੇ ਬਹੁਮਤ ਹਾਸਲ ਕੀਤੀ : ਮਾਇਆਵਤੀ
ਭਾਜਪਾ ਦੀਆਂ ਕਈ ਡਰਾਮੇਬਾਜ਼ੀਆਂ ਦੇ ਨਾਲ-ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਦੇਖ ਬਸਪਾ ਚੁੱਪ ਨਹੀਂ ਬੈਠੇਗੀ - ਮਾਇਆਵਤੀ
ਤਾਮਿਲਨਾਡੂ 'ਚ ਦਰਦਨਾਕ ਹਾਦਸਾ, ਸੇਪਟਿਕ ਟੈਂਕ 'ਚ ਜ਼ਹਿਰੀਲੇ ਧੂੰਏਂ ਵਿਚ ਸਾਹ ਲੈਣ ਨਾਲ ਤਿੰਨ ਦੀ ਮੌਤ
ਤਿੰਨੋਂ ਮਜ਼ਦੂਰ ਇਕ ਨਿੱਜੀ ਘਰ ਦੇ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਲਈ ਹੇਠਾਂ ਉਤਰੇ ਸਨ