ਰਾਸ਼ਟਰੀ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਸਾਧਿਆ ਨਿਸ਼ਾਨਾ, ਕਿਹਾ - ਕਰਨਾਟਕ ਚੋਣਾਂ ਤੁਹਾਡੇ ਬਾਰੇ ਨਹੀਂ ਹਨ
ਕਿਹਾ, ਪ੍ਰਧਾਨ ਮੰਤਰੀ ਨੂੰ ਸਮਝਣਾ ਪਵੇਗਾ ਕਿ ਇਹ ਚੋਣਾਂ ਕਰਨਾਟਕ ਦੀ ਜਨਤਾ ਲਈ ਹਨ
ਪਹਿਲਵਾਨਾਂ ਦੇ ਧਰਨੇ 'ਚ ਪਹੁੰਚੇ ਨਵਜੋਤ ਸਿੱਧੂ ਬੋਲੇ, ਗ੍ਰਿਫ਼ਤਾਰੀ 'ਚ ਦੇਰੀ ਹੋਈ ਤਾਂ ਜਾਨ ਦੀ ਬਾਜ਼ੀ ਲਗਾ ਦੇਵਾਂਗਾ
- ਬ੍ਰਿਜ ਭੂਸ਼ਣ ਨੇ ਕਿਹਾ- ਕੁੱਝ ਪਹਿਲਵਾਨਾਂ ਕਰ ਕੇ 4 ਮਹੀਨੇ ਤੋਂ ਖੇਡ ਠੱਪ
ਪੁਲਿਸ ਲਾਈਨ 'ਚ ਹੋ ਰਹੀ ਪਰੇਡ ਦੌਰਾਨ ASI ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ASI ਪੁਲਿਸ ਲਾਈਨ ਵਿੱਚ ਸੋਗ ਦਾ ਮਾਹੌਲ ਹੈ
ਜਾਅਲੀ ਖ਼ਬਰਾਂ ਲੋਕਤੰਤਰ ਨੂੰ ਪ੍ਰਭਾਵਿਤ ਕਰਦੀਆਂ ਹਨ, ਪੱਤਰਕਾਰੀ ਲਈ ਕੁੱਝ ਨਿਯਮਾਂ ਦੀ ਲੋੜ: SC ਜੱਜ
ਉਨ੍ਹਾਂ ਨੇ ਕਿਹਾ ਕਿ "ਲੋਕਾਂ ਕੋਲ ਪਹਿਲਾਂ ਇੰਨੀ ਵੱਡੀ ਜਾਣਕਾਰੀ ਤੱਕ ਪਹੁੰਚਣ ਦਾ ਕੋਈ ਸਾਧਨ ਨਹੀਂ ਸੀ ਪਰ ਹੁਣ ਹੈ।
ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ, ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਖੂਹ 'ਚ ਸੁੱਟਿਆ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਪੰਜ ਸਾਲਾ ਬੱਚੀ ਨੇ ਬਣਾਇਆ ਰਿਕਾਰਡ, ਫ਼ਤਹਿ ਕੀਤੀ 13,000 ਫੁੱਟ ਉੱਚੀ ਚੰਦਰਸ਼ਿਲਾ ਚੋਟੀ
ਪਹਿਲੀ ਜਮਾਤ ਵਿਚ ਪੜ੍ਹਦੀ ਹੈ ਨੈਨੀਤਾਲ ਦੀ ਰਹਿਣ ਵਾਲੀ ਨੰਦਾ ਦੇਵੀ
ਪਹਿਲਵਾਨਾਂ ਨੂੰ ਸਮਰਥਨ ਦੇਣ ਜੰਤਰ-ਮੰਤਰ ਪਹੁੰਚੇ ਨਵਜੋਤ ਸਿੰਘ ਸਿੱਧੂ; ਐਫ.ਆਈ.ਆਰ. ਜਨਤਕ ਨਾ ਹੋਣ ’ਤੇ ਚੁਕੇ ਸਵਾਲ
" ਕੀ ਚੀਜ਼ਾਂ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਤਿਆਰੀ ਹੈ?"
ਜੰਤਰ-ਮੰਤਰ ਜਾ ਕੇ ਮਹਿਲਾ ਪਹਿਲਵਾਨਾਂ ਦੇ ਮਨ ਦੀ ਗੱਲ ਸੁਣਨ ਪ੍ਰਧਾਨ ਮੰਤਰੀ : ਕਪਿਲ ਸਿੱਬਲ
ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗੇਗਾ ਕਿ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੇ ਦਰਦ ਨੂੰ ਸਮਝਣ ਲਈ ਤਿਆਰ ਹਨ
ਕੇਂਦਰ ਸਰਕਾਰ ਨੇ 14 ਮੋਬਾਈਲ ਐਪਸ 'ਤੇ ਲਗਾਈ ਪਾਬੰਦੀ, ਦੇਸ਼ ਦੀ ਸੁਰੱਖਿਆ ਨੂੰ ਸੀ ਖ਼ਤਰਾ
ਅਤਿਵਾਦੀ ਗਤੀਵਿਧੀਆਂ 'ਚ ਹੋ ਰਿਹਾ ਸੀ ਇਨ੍ਹਾਂ ਐਪਸ ਦਾ ਇਸਤੇਮਾਲ
ਜੇ ਰਿਸ਼ਤੇ ਵਿਚ ਗੁਜਾਇੰਸ਼ ਨਾ ਬਚੀ ਹੋਵੇ ਤਾਂ ਤਲਾਕ ਹੋ ਸਕਦਾ ਹੈ- ਸੁਪਰੀਮ ਕੋਰਟ
ਹੁਣ ਜੋੜੇ ਨੂੰ ਜ਼ਰੂਰੀ ਵੇਟਿੰਗ ਪੀਰੀਅਡ ਪੂਰਾ ਕਰਨ ਦੀ ਨਹੀਂ ਲੋੜ