ਰਾਸ਼ਟਰੀ
ਪੰਚਕੂਲਾ 'ਚ ਪਲਟੀ ਸਕੂਲ ਬੱਸ; ਬੱਚੇ ਹੋਏ ਜ਼ਖਮੀ, ਪੈ ਗਿਆ ਚੀਕ-ਚਿਹਾੜਾ
ਕਈ ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ
ਡਾਕਘਰ 'ਚ ਔਰਤਾਂ ਨੂੰ ਮਿਲੇਗਾ 7.5 ਫ਼ੀ ਸਦੀ ਵਿਆਜ, ਇਕ ਹਜ਼ਾਰ ਨਾਲ ਖੋਲ੍ਹਿਆ ਜਾ ਸਕੇਗਾ ਖਾਤਾ
ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ ਦਾ ਇਸ ਤਰ੍ਹਾਂ ਲੈ ਸਕਦੇ ਹੋ ਲਾਭ
ਸ਼ਰਧਾ ਵਾਲਕਰ ਹੱਤਿਆ ਕਾਂਡ: ਅਦਾਲਤ ਨੇ ਚੈਨਲਾਂ ਨੂੰ ਚਾਰਜਸ਼ੀਟ ਦੀ ਸਮੱਗਰੀ ਪ੍ਰਸਾਰਿਤ ਕਰਨ ਤੋਂ ਰੋਕਿਆ
ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਲਈ ਸੂਚੀਬੱਧ
ਚੀਨ ਨੂੰ ਪਿੱਛੇ ਛੱਡ ਭਾਰਤ ਬਣਿਆ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼
ਸੰਯੁਕਤ ਰਾਸ਼ਟਰ ਦੇ ਅੰਕੜਿਆਂ 'ਚ ਹੋਇਆ ਖੁਲਾਸਾ
ਪਸ਼ੂ ਪ੍ਰੇਮੀਆਂ ਲਈ ਖੁਸ਼ਖਬਰੀ: ਕੁੱਤਿਆਂ ਨੂੰ ਵੀ ਮਿਲਿਆ ਮੂਲ ਨਿਵਾਸੀ ਦਾ ਅਧਿਕਾਰ
ਕੁੱਤੇ ਜਿੱਥੇ ਚਾਹੁਣ ਉਥੇ ਰਹਿ ਸਕਦੇ ਹਨ
ਟ੍ਰੈਕ 'ਤੇ ਖੜੀ ਮਾਲ ਗੱਡੀ ਨਾਲ ਟਕਰਾਈ ਦੂਜੀ ਮਾਲ ਗੱਡੀ, ਲੱਗੀ ਭਿਆਨਕ ਅੱਗ
ਮਾਲ ਗੱਡੀ ਦੇ ਡਰਾਈਵਰ ਸਮੇਤ 2 ਦੀ ਮੌਤ
ਕਾਂਗਰਸੀ ਵਿਧਾਇਕ ਦੇ ਕਾਫ਼ਲੇ 'ਤੇ ਨਕਸਲੀ ਹਮਲਾ: ਨੁੱਕੜ ਸਭਾ ਤੋਂ ਪਰਤ ਰਹੇ ਜ਼ਿਲ੍ਹਾ ਪੰਚਾਇਤ ਮੈਂਬਰ ਦੀ ਗੱਡੀ 'ਤੇ ਚੱਲੀ ਗੋਲੀ
ਇਸ ਗੋਲੀਬਾਰੀ 'ਚ ਸਾਰੇ ਵਾਲ-ਵਾਲ ਬਚ ਗਏ
ਅਤੀਕ ਦੇ ਵਕੀਲ ਦੇ ਘਰ ਨੇੜੇ 3 ਬੰਬ ਸੁੱਟੇ; ਵਕੀਲ ਨੇ ਕਿਹਾ, ਡਰਾਉਣ ਲਈ ਧਮਾਕਾ
ਪੁਲਿਸ ਨੇ ਕਿਹਾ, ਦੋ ਵੱਖ-ਵੱਖ ਗੁੱਟਾਂ ਵਿਚਕਾਰ ਲੜਾਈ ਹੋਈ ਸੀ
ਫਰਜ਼ੀ ਸੰਮਨ ਜਾਰੀ ਕਰਨ ਦੇ ਦੋਸ਼ 'ਚ ED ਦਾ ਸਾਬਕਾ ਕਰਮਚਾਰੀ ਗ੍ਰਿਫ਼ਤਾਰ
6 ਅਪ੍ਰੈਲ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ, ਜਿਸ ਤੋਂ ਬਾਅਦ ਕੋਲਕਾਤਾ ਦੀ ਇਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਉਸਨੂੰ 29 ਅਪ੍ਰੈਲ ਤਕ ਈਡੀ ਦੀ ਹਿਰਾਸਤ ’ਚ ਭੇਜਿਆ
NHRC ਨੇ ਨਿਜੀ ਨਸ਼ਾ ਛੁਡਾਊ ਕੇਂਦਰਾਂ ਵਿਚ ਰੱਖੇ ਲੋਕਾਂ ਦੀ ਮੌਤ 'ਤੇ ਕੇਂਦਰ, ਰਾਜਾਂ ਨੂੰ ਨੋਟਿਸ ਕੀਤਾ ਜਾਰੀ
NHRC ਨੇ ਇਸ ਸਮੇਂ ਸਰਕਾਰੀ ਖੇਤਰਾਂ ਵਿਚ ਉਪਲਬਧ ਨਸ਼ਾ ਛੁਡਾਊ ਕੇਂਦਰਾਂ ਬਾਰੇ ਚਾਰ ਹਫ਼ਤਿਆਂ ਦੇ ਅੰਦਰ ਰਿਪੋਰਟ ਮੰਗੀ ਹੈ