ਰਾਸ਼ਟਰੀ
ਨਾਦੌਨ ’ਚ ਕੱਟੇ ਜਾਣਗੇ 400 ਬਿਜਲੀ ਕੁਨੈਕਸ਼ਨ: ਡਿਫਾਲਟਰਾਂ ਦੀ ਲਿਸਟ ਜਾਰੀ, 14 ਲੱਖ ਦਾ ਬਿੱਲ ਬਕਾਇਆ
ਐੱਸਡੀਓ ਦੀ ਚੇਤਾਵਨੀ- ਪੈਸੇ ਦਿਓ, ਨਹੀਂ ਤਾਂ ਹਨੇਰੇ 'ਚ ਕੱਟੋਗੇ ਰਾਤਾਂ
ਨੇਪਾਲ ਦੀ ਚੋਟੀ ਅੰਨਪੂਰਨਾ ਤੋਂ ਲਾਪਤਾ ਹੋਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ, ਤਲਾਸ਼ੀ ਮੁਹਿੰਮ ਜਾਰੀ
6000 ਮੀਟਰ ਦੀ ਉਚਾਈ ਤੋਂ ਡਿੱਗੇ ਹੇਠਾਂ
ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਰੋਹ 'ਚ ਹੀਟ ਸਟ੍ਰੋਕ ਨਾਲ 13 ਦੀ ਮੌਤ: 18 ਲੋਕ ਇਲਾਜ ਅਧੀਨ ਹਨ
ਕੜਕਦੀ ਧੁੱਪ ਕਾਰਨ ਕਈ ਲੋਕ ਬਿਮਾਰ
ਭਾਰਤ ਨੂੰ ਮਿਲਿਆ ਆਪਣਾ ਪਹਿਲਾ ਐਪਲ ਸਟੋਰ, ਟਿਮ ਕੁੱਕ ਨੇ ਖੁਦ ਕੀਤਾ ਗਾਹਕਾਂ ਦਾ ਸਵਾਗਤ
20 ਅਪ੍ਰੈਲ ਨੂੰ ਦਿੱਲੀ ਦੇ ਸਾਕੇਤ 'ਚ ਐਪਲ ਦਾ ਇਕ ਹੋਰ ਸਟੋਰ ਖੁੱਲ੍ਹੇਗਾ
25 ਦਿਨਾਂ ਵਿਚ 8 ਹਜ਼ਾਰ ਮੀਟਰ ਦੀ ਚੋਟੀ ਸਰ ਕਰਨ ਵਾਲੀ ਪਰਬਤਾਰੋਹੀ ਬਲਜੀਤ ਕੌਰ ਮਿਲੀ ਜ਼ਿੰਦਾ
ਬੀਤੀ ਰਾਤ ਨੇਪਾਲ ਦੀ ਮਾਊਂਟ ਅੰਨਪੂਰਨਾ ਚੋਟੀ (8091) ਫਤਿਹ ਕਰਨ ਤੋਂ ਬਾਅਦ ਹੋਈ ਸੀ ਲਾਪਤਾ
ਕਰਨਾਲ 'ਚ ਡਿੱਗੀ ਤਿੰਨ ਮੰਜ਼ਿਲਾ ਰਾਈਸ ਮਿੱਲ : 4 ਦੀ ਮੌਤ, 25 ਮਜ਼ਦੂਰ ਮਲਬੇ ਹੇਠ ਦੱਬੇ
120 ਮਜ਼ਦੂਰਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਬਚਾਈ ਜਾਨ
ਵਿਧਵਾ ਨੂੰਹ ਨੂੰ ਆਪਣੇ ਸੱਸ-ਸਹੁਰਾ ਨੂੰ ਗੁਜ਼ਾਰਾ ਭੱਤਾ ਦੇਣ ਦੀ ਲੋੜ ਨਹੀਂ: ਬੰਬੇ ਹਾਈ ਕੋਰਟ ਦਾ ਹੁਕਮ
ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਕਿਤੇ ਵੀ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਸ਼ੋਭਾ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਮਿਲੀ ਹੈ
SC ਵਿੱਚ ਸੁਣਵਾਈ ਜਾਰੀ : ਕੀ ਭਾਰਤ ਵਿੱਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੇਗੀ?
ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ "ਸ਼ਹਿਰੀ ਕੁਲੀਨ" ਦੇ ਵਿਚਾਰਾਂ ਨੂੰ ਦਰਸਾਉਂਦੀਆਂ ਹਨ
ਨਸ਼ਿਆਂ ਦੀ ਗ੍ਰਿਫ਼ਤ 'ਚ ਹਰਿਆਣਾ! ਹਰ ਸਾਲ 47 ਤੋਂ 50 ਨੌਜਵਾਨਾਂ ਦੀ ਜਾ ਰਹੀ ਜਾਨ
ਨਸ਼ਾ ਕਰਨ ਵਾਲਿਆਂ 'ਚ ਜ਼ਿਆਦਾਤਰ 18 ਤੋਂ 35 ਸਾਲ ਦੇ ਨੌਜਵਾਨ
ਸ਼ਹੀਦ ਹੋਣ 'ਤੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਮਿਲਣਗੇ 1 ਕਰੋੜ ਰੁਪਏ, ਪਹਿਲਾਂ ਮਿਲਦੇ ਸਨ 65 ਲੱਖ ਰੁਪਏ
ਸਰਕਾਰ ਨੇ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ