ਰਾਸ਼ਟਰੀ
ਦਿੱਲੀ ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ
CBI ਮਾਮਲੇ 'ਚ 27 ਅਪ੍ਰੈਲ ਤੇ ED ਮਾਮਲੇ 'ਚ 29 ਅਪ੍ਰੈਲ ਤੱਕ ਵਧਾਈ ਨਿਆਂਇਕ ਹਿਰਾਸਤ
ਭਾਰਤੀ ਖੋਜਕਾਰਾਂ ਨੂੰ ਮਿਲੀ ਵੱਡੀ ਕਾਮਯਾਬੀ, ਲੱਭੀ ਤਾਜ਼ੇ ਪਾਣੀ ਦੀਆਂ ਮੱਛੀਆਂ ਦੀ ਨਵੀਂ ਪ੍ਰਜਾਤੀ
ਇਨ੍ਹਾਂ 'ਤੇ ਚੇਚਕ ਵਰਗੇ ਛੋਟੇ-ਛੋਟੇ ਛਾਲੇ ਹੁੰਦੇ ਹਨ, ਜੋ ਉਨ੍ਹਾਂ ਨੂੰ ਦੂਜੀਆਂ ਪ੍ਰਜਾਤੀਆਂ ਨਾਲੋਂ ਵੱਖਰਾ ਬਣਾਉਂਦੇ ਹਨ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ-2023
ਲਗਭਗ 200 ਵਿਦਿਆਰਥੀਆਂ ਨੇ ਕੀਤਾ ਜੰਗਲ ਦਾ ਦੌਰਾ
ਮਰੀਜ਼ ਬਣ ਕੇ ਹਸਪਤਾਲ ਪਹੁੰਚੇ ਸਿਹਤ ਸਕੱਤਰ, ਡਾਕਟਰਾਂ ਵੱਲੋਂ ਲਿਖੀਆਂ ਜਾ ਰਹੀਆਂ ਮਹਿੰਗੀਆਂ ਦਵਾਈਆਂ ਦਾ ਕੀਤਾ ਪਰਦਾਫਾਸ਼
ਬਰਾਂਡਿਡ ਦਵਾਈਆਂ ਲਿਖਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ
ਵਿਆਹ ਤੋਂ 7 ਦਿਨ ਪਹਿਲਾਂ ਲਾੜੀ ਕਰ ਗਈ ਵੱਡਾ ਕਾਂਡ, ਧਰੇ-ਧਰਾਏ ਰਹਿ ਗਏ ਸਾਰੇ ਪਕਵਾਨ
ਪੁਲਿਸ ਨੇ ਲੜਕੀ ਦੀ ਭਾਲ ਕੀਤੀ ਸ਼ੁਰੂ
ਪੜ੍ਹੋ ਦਿਲਚਸਪ ਕਿੱਸਾ: 8 ਸਾਲ ਤੱਕ ਜਿਸ ਨੂੰ ਕਹਿੰਦੀ ਰਹੀ 'ਭਰਾ', ਉਸ ਨਾਲ ਹੀ ਲੜਕੀ ਨੇ ਕੀਤਾ ਵਿਆਹ
ਜੋੜੇ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੀਡੀਓ ਤਾਂ ਮਿਲੀਆਂ ਇਹ ਪ੍ਰਤੀਕਿਰਿਆਵਾਂ
ਬਾਲੀਵੁਡ ਜਗਤ ਤੋਂ ਆਈ ਮੰਦਭਾਗੀ ਖ਼ਬਰ, ਇਸ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ
ਲੰਬੇ ਸਮੇਂ ਤੋਂ ਉਮਰ ਸਬੰਧੀ ਸਮੱਸਿਆਵਾਂ ਤੋਂ ਸਨ ਪੀੜਤ
ਉੱਘੇ ਪੱਤਰਕਾਰ ਪੁਸ਼ਪ ਪੌਲ ਸਿੰਘ ਦਾ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਲੰਬੇ ਸਮੇਂ ਤੋਂ ਸਨ ਬੀਮਾਰ, ਅੱਜ ਤੜਕਸਾਰ ਲਏ ਆਖਰੀ ਸਾਹ
ਦਾਜ 'ਚ ਕਾਰ ਨਾ ਮਿਲਣ ਕਾਰਨ ਪਤੀ ਨੇ ਗਰਭਵਤੀ ਪਤਨੀ ਨੂੰ ਗੋਲੀਆਂ ਨਾਲ ਭੁੰਨਿਆ, ਮੌਤ
6 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ
ਜੇਕਰ ਤੁਸੀਂ ਵੀ ਹੋ ਜਾਂਦੋ ਹੋ ਸਾਈਬਰ ਧੋਖਾਧੜੀ ਦੇ ਸ਼ਿਕਾਰ, ਤਾਂ ਤੁਰੰਤ ਕਰੋ ਇਹ ਕੰਮ, ਮਿਲ ਸਕਦਾ ਹੈ ਪੂਰਾ ਰਿਫੰਡ!
ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਤੁਰੰਤ 1930 ਨੰਬਰ 'ਤੇ ਕਾਲ ਕਰਨਾ ਚਾਹੀਦਾ ਹੈ।