ਰਾਸ਼ਟਰੀ
ਪਤੀ ਨੇ ਪਤਨੀ ਤੇ 2 ਬੱਚਿਆਂ ਦਾ ਕਤਲ ਕਰ ਕੇ ਕੀਤੀ ਖ਼ੁਦਕੁਸ਼ੀ
ਤਿੰਨਾਂ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ
ਬੱਚਿਆਂ ਦੇ ਝਗੜੇ 'ਚ ਚੱਲੀਆਂ ਗੋਲੀਆਂ : 1 ਔਰਤ ਤੇ 1 ਵਿਅਕਤੀ ਦੀ ਮੌਤ
ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ
ਦੇਸ਼ ਦੀਆਂ ਜੇਲ੍ਹਾਂ ’ਚ ਬੰਦ ਸਜ਼ਾ ਪੂਰੀ ਕਰ ਚੁੱਕੇ ਗਰੀਬ ਕੈਂਦੀਆਂ ਦੀ ਮਦਦ ਕਰੇਗੀ ਸਰਕਾਰ
ਗ੍ਰਹਿ ਮੰਤਰਾਲਾ ਨੇ ਹਜ਼ਾਰਾਂ ਕੈਂਦੀਆਂ ਦੀ ਜ਼ਮਾਨਤ ਰਾਸ਼ੀ ਭਰਨ ਦੀ ਬਣਾਈ ਯੋਜਨਾ
ਅੰਬਾਲਾ STF ਨੇ ਇਨਾਮੀ ਬਦਮਾਸ਼ ਫੜਿਆ: ਹਰਿਆਣਾ-ਪੰਜਾਬ ਸਮੇਤ 4 ਰਾਜਾਂ 'ਚ 20 ਤੋਂ ਵੱਧ ਕੇਸ ਦਰਜ; ਯਮੁਨਾਨਗਰ ਦਾ ਮੋਸਟ ਵਾਂਟੇਡ ਅਪਰਾਧੀ
ਜਤਿੰਦਰ ਸਿੰਘ ਪਿਛਲੇ 6 ਸਾਲਾਂ ਤੋਂ ਭਗੌੜਾ ਸੀ
ਨਾਗਾਲੈਂਡ ਦੇ ਦੀਮਾਪੁਰ 'ਚ ਭਿਆਨਕ ਅੱਗ, ਇਕ ਦੀ ਮੌਤ; 900 ਲੋਕ ਬੇਘਰ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਭਾਰਤੀ ਜਲ ਸੈਨਾ ਦੇ ਜਹਾਜ਼ 'ਤੇ ਵਾਪਰਿਆ ਦਰਦਨਾਕ ਹਾਦਸਾ : ਸਮੁੰਦਰ ’ਚ ਆਪ੍ਰੇਸ਼ਨ ਦੌਰਾਨ ਕਰਮਚਾਰੀ ਦੀ ਮੌਤ
ਮਿਜ਼ਾਈਲ ਫ੍ਰੀਗੇਟ ‘ਆਈ. ਐੱਨ. ਐੱਸ. ਬ੍ਰਹਮਪੁੱਤਰ’ ’ਤੇ ਤਾਇਨਾਤ ਸੀ ਨੌਜਵਾਨ
ਸੋਨੀਪਤ : ਨੌਜਵਾਨ-ਕੁੜੀ ਖੁਦਕੁਸ਼ੀ ਮਾਮਲਾ: ਲੜਕੀ ਦੇ ਪਰਿਵਾਰ ਨੇ ਲੜਕੇ ਦੇ ਪਰਿਵਾਰ ’ਤੇ ਲਗਾਏ ਕਤਲ ਦੇ ਇਲਜ਼ਾਮ
ਰਿਸ਼ਤੇਦਾਰਾਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸੜਕ ਹਾਦਸੇ ਦਾ ਸ਼ਿਕਾਰ ਹੋਏ ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ : ਵਾਲ-ਵਾਲ ਬਚੀ ਜਾਨ
ਇਹ ਹਾਦਸਾ ਪਿੰਡ ਮਟਲੌਦਾ ਨੇੜੇ ਵਾਪਰਿਆ
ਚੰਡੀਗੜ੍ਹ ਪ੍ਰਸ਼ਾਸਨ ਲਈ ਸ਼ਰਾਬ ਦੇ ਠੇਕੇ ਵੇਚਣੇ ਹੋਏ ਔਖੇ, 25 ਦਿਨਾਂ ਵਿੱਚ ਠੇਕਿਆਂ ਦੀ ਘਟੀ ਕੀਮਤ
ਧਨਾਸ ਦੇ ਠੇਕੇ ਦੀ ਰਾਖਵੀਂ ਕੀਮਤ ਹਰ ਵਾਰ ਸਭ ਤੋਂ ਵੱਧ ਭਾਅ ’ਤੇ ਵਿਕਣ ਦੇ ਬਾਵਜੂਦ 1.32 ਕਰੋੜ ਰੁਪਏ ਘਟਾ ਦਿੱਤੀ ਗਈ ਹੈ
ਕੇਂਦਰੀ ਏਜੰਸੀਆਂ ਨੇ ਕੇਰਲ ਟ੍ਰੇਨ ਹਮਲੇ ਪਿੱਛੇ ਅੱਤਵਾਦੀ ਸਬੰਧਾਂ ਦੀ ਕੀਤੀ ਪੁਸ਼ਟੀ
ਕਿਹਾ, ਮੁਲਜ਼ਮ ਸ਼ਾਹਰੁਖ ਸੈਫੀ ਨੂੰ ਸੌਂਪਿਆ ਗਿਆ ਸੀ ਪੂਰੇ ਰੇਲ ਕੋਚ ਨੂੰ ਸਾੜਨ ਦਾ ਕੰਮ