ਰਾਸ਼ਟਰੀ
ਗਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬਿਜਲੀ ਦੇ ਖੰਭੇ ਨਾਲ ਟਕਰਾਈ ਬੱਸ, 9 ਯਾਤਰੀ ਜ਼ਖਮੀ
ਬੱਸ 'ਚ ਸਵਾਰ ਸਨ 40 ਯਾਤਰੀ
ਪੰਚਕੂਲਾ: ਨਕਲੀ ਸੋਨਾ ਦੇ ਕੇ ਬੈਂਕ ਤੋਂ ਲਿਆ ਸੱਤ ਲੱਖ ਰੁਪਏ ਦਾ ਕਰਜ਼ਾ
2019 ਤੋਂ ਲੈ ਕੇ ਹੁਣ ਤੱਕ ਬੈਂਕ ਆਫ ਇੰਡੀਆ ਨੂੰ 31 ਵਾਰ ਨਕਲੀ ਸੋਨਾ ਦੇ ਕੇ ਲਿਆ 8.62 ਕਰੋੜ ਦਾ ਕਰਜ਼ਾ
ਦਿੱਲੀ ਪੁਲਿਸ ਨੇ ਅਫਰੀਕੀ ਨਾਗਰਿਕ ਤੋਂ 2.5 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਮੁਲਜ਼ਮ ਤਿੰਨ ਮਹੀਨਿਆਂ ਲਈ ਮੈਡੀਕਲ ਵੀਜ਼ੇ 'ਤੇ ਆਇਆ ਸੀ ਭਾਰਤ
ਅੰਬਾਲਾ ਪੁਲਿਸ ਨੇ ਜੂਆ ਖੇਡ ਰਹੇ 7 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, 1.83 ਲੱਖ ਦੀ ਨਕਦੀ ਵੀ ਕੀਤੀ ਬਰਾਮਦ
ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕੀਤੀ ਕਾਰਵਾਈ
ਵਾਲ-ਵਾਲ ਬਚੇ ਕੇਂਦਰੀ ਮੰਤਰੀ ਕਿਰਨ ਰਿਜਿਜੂ
ਟਰੱਕ ਨਾਲ ਟਕਰਾਈ ਮੰਤਰੀ ਦੀ ਗੱਡੀ
ਪਤਨੀ ਵੱਲੋਂ ਪਤੀ ਨੂੰ ਡਰਪੋਕ, ਬੇਰੋਜ਼ਗਾਰ ਕਹਿਣਾ ਤੇ ਮਾਪਿਆਂ ਤੋਂ ਵੱਖ ਹੋਣ ਲਈ ਮਜਬੂਰ ਕਰਨਾ ਅਪਰਾਧ ਹੈ: ਕਲਕੱਤਾ ਹਾਈ ਕੋਰਟ
ਜੇ ਉਸ ਦੀ ਪਤਨੀ ਉਸ ਨੂੰ ਉਸ ਦੇ ਮਾਪਿਆਂ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦਾ ਕਾਰਨ ਕੁਝ ਜਾਇਜ਼ ਹੋਣਾ ਚਾਹੀਦਾ ਹੈ..
ਅਸਾਮ : ਸੁਖੋਈ ਜੈੱਟ 'ਚ ਰਾਸ਼ਟਰਪਤੀ ਮੁਰਮੂ ਨੇ ਭਰੀ ਉਡਾਣ, ਪ੍ਰਤਿਭਾ ਪਾਟਿਲ ਤੋਂ ਬਾਅਦ ਅਜਿਹਾ ਕਰਨ ਵਾਲੀ ਦੂਜੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ
ਮੁਰਮੂ ਤੋਂ ਪਹਿਲਾਂ ਦੇਸ਼ ਦੀ 12ਵੀਂ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ 2009 ਵਿੱਚ ਸੁਖੋਈ ਵਿੱਚ ਉਡਾਣ ਭਰੀ ਸੀ।
ਅਸੀਂ ਨਹੀਂ ਚਾਹੁੰਦੇ ਕਿ ਭਵਿੱਖ 'ਚ ਕੋਈ ਅਨਪੜ੍ਹ ਵਿਅਕਤੀ ਦੇਸ਼ ਦਾ PM ਬਣੇ : ਅਰਵਿੰਦ ਕੇਜਰੀਵਾਲ
ਕਿਹਾ,ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ, ਕੱਲ੍ਹ ਨੂੰ ਇਨ੍ਹਾਂ ਵਿਚੋਂ ਹੀ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ
ਸਰਕਾਰ ਦੀ PLI ਸਕੀਮ ਦੇ ਸਮਰਥਨ ਨਾਲ ਇਸ ਵਿੱਤੀ ਸਾਲ ਵਿੱਚ ਫੋਨ ਨਿਰਮਾਣ ਵਿੱਚ 1,50,000 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ
ਹਵਾਲੇ ਨਾਲ ਕਿਹਾ ਗਿਆ ਹੈ ਕਿ ਚੋਟੀ ਦੇ ਹੈਂਡਸੈੱਟ ਨਿਰਮਾਤਾ ਭਾਰਤ ਵਿੱਚ ਵੱਡੇ ਪੱਧਰ 'ਤੇ ਭਰਤੀ ਦੀ ਯੋਜਨਾ ਬਣਾ ਰਹੇ ਹਨ।
ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਸਲਮਾਨ ਖਾਨ ਨੇ ਖਰੀਦੀ ਨਵੀਂ ਬੁਲੇਟਪਰੂਫ ਕਾਰ
'ਨਿਸਾਨ' ਕੰਪਨੀ ਦੀ ਸਭ ਤੋਂ ਮਹਿੰਗੀ 'ਨਿਸਾਨ ਪੈਟਰੋਲ' ਬੁਲੇਟ ਪਰੂਫ ਗੱਡੀ ਖਰੀਦੀ