ਰਾਸ਼ਟਰੀ
ਚੰਡੀਗੜ੍ਹ 'ਚ 40 ਇਲੈਕਟ੍ਰਿਕ ਬੱਸਾਂ ਦਾ ਨਤੀਜਾ, 6 ਕਰੋੜ ਰੁਪਏ ਦੇ ਡੀਜ਼ਲ ਦੀ ਹੋਈ ਬਚਤ
ਬੱਸਾਂ ਹਵਾ ਪ੍ਰਦੂਸ਼ਣ ਨੂੰ ਰੋਕਣ ਵਿੱਚ ਕਾਰਗਰ ਸਿੱਧ ਹੋਈਆਂ
UP 'ਚ ਤਿਰੰਗੇ ਦਾ ਅਪਮਾਨ, ਵਿਅਕਤੀ ਨੇ ਤਰਬੂਜਾਂ ਨੂੰ ਝੰਡੇ ਨਾਲ ਕੀਤਾ ਸਾਫ
ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਪੀ ਪੁਲਿਸ ਨੇ ਜਾਂਚ ਦੇ ਦਿੱਤੇ ਹੁਕਮ
ਵਪਾਰੀ ਨੇ ਕੰਧ 'ਚ ਅਲਮਾਰੀ ਬਣਾ ਲੁਕੋਏ 3 ਕਰੋੜ ਰੁਪਏ, ਉੱਤੋਂ ਕੀਤਾ ਪਲਾਸਟਰ
ਹੁਣ ਇਨਕਮ ਟੈਕਸ ਵਿਭਾਗ ਵੀ ਇਸ ਮਾਮਲੇ ਦੀ ਜਾਂਚ ਕਰੇਗਾ।
Review Meeting: ਕੇਂਦਰੀ ਸਿਹਤ ਮੰਤਰੀ ਨੇ ਸੂਬਿਆਂ ਨੂੰ ਚੌਕਸ ਰਹਿਣ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਹਾ
ਮਾਂਡਵੀਆ ਨੇ ਟੀਕਾਕਰਨ ਵਿਚ ਤੇਜ਼ੀ ਲਿਆਉਣ ਲਈ ਵੀ ਕਿਹਾ।
UPSC ਨੇ 146 ਅਹੁਦਿਆਂ ਲਈ ਕੱਢੀਆਂ ਅਸਾਮੀਆਂ, ਇਸ ਤਰ੍ਹਾਂ ਕਰੋ ਅਪਲਾਈ
8 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ ਤੇ 27 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ
ਜੇਲ੍ਹ ਵਿਚ ਬੰਦ ਮਨੀਸ਼ ਸਿਸੋਦੀਆ ਨੇ ਦੇਸ਼ ਲਈ ਲਿਖੀ ਚਿੱਠੀ, “ਪ੍ਰਧਾਨ ਮੰਤਰੀ ਸਿੱਖਿਆ ਦੀ ਅਹਿਮੀਅਤ ਨੂੰ ਨਹੀਂ ਸਮਝਦੇ”
ਸਿਸੋਦੀਆ ਨੇ ਪੁੱਛਿਆ ਕਿ ਕੀ 'ਘੱਟ ਪੜ੍ਹੇ-ਲਿਖੇ' ਪ੍ਰਧਾਨ ਮੰਤਰੀ ਦੇਸ਼ ਦੇ ਉਤਸ਼ਾਹੀ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਸਮਰੱਥ ਹਨ
ਟੈਂਪੂ 'ਤੇ ਪਲਟੀ ਬਜਰੀ ਨਾਲ ਭਰੀ ਟਰਾਲੀ, ਤਿੰਨ ਭੈਣ-ਭਰਾਵਾਂ ਸਮੇਤ ਪਿਓ ਦੀ ਹੋਈ ਮੌਤ
ਗੁੱਸੇ 'ਚ ਆਏ ਲੋਕਾਂ ਨੇ ਫੂਕਤਾ ਟਰੈਕਟਰ
4 ਦਿਨਾਂ ਤੋਂ ਬੰਦ ਕਮਰੇ 'ਚ ਭਰਾ ਦੀ ਲਾਸ਼ ਦੇ ਨਾਲ ਰਹਿ ਰਹੀ ਸੀ ਭੈਣ, ਪੜ੍ਹੋ ਪੂਰਾ ਮਾਮਲਾ
ਗੁਆਂਢੀਆਂ ਨੇ ਜਦੋਂ ਖੋਲ੍ਹਿਆ ਦਰਵਾਜ਼ਾ ਤਾਂ ਹੋਇਆ ਵੱਡਾ ਖ਼ੁਲਾਸਾ
ਇੰਟਰਨੈੱਟ 'ਤੇ ਸਰਕਾਰ ਬਾਰੇ ਗਲਤ ਜਾਣਕਾਰੀ ਦੀ ਜਾਂਚ ਲਈ ਬਣਾਈ ਜਾਵੇਗੀ ਇਕਾਈ
ਇਹ ਇਕਾਈ ਆਨਲਾਈਨ ਫੋਰਮਾਂ 'ਤੇ ਪੋਸਟ ਕੀਤੀ ਗਈ ਸਾਰੀ ਜਾਣਕਾਰੀ ਦੇ ਤੱਥਾਂ ਦੀ ਜਾਂਚ ਕਰੇਗੀ।
11000 ਫੁੱਟ ਦੀ ਉਚਾਈ ’ਤੇ ਉੱਡ ਰਹੇ ਜਹਾਜ਼ ’ਚੋਂ ਮਿਲਿਆ ਕੋਬਰਾ, ਯਾਤਰੀਆਂ ਦੇ ਸੁੱਕੇ ਸਾਹ!
ਪਾਇਲਟ ਨੇ ਹਿੰਮਤ ਨਾਲ ਜਹਾਜ਼ ਕੀਤਾ ਲੈਂਡ