ਰਾਸ਼ਟਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੋਪਾਲ 'ਚ ਰਾਣੀ ਕਮਲਾਪਤੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ
ਕਿਹਾ, ਇਹ ਰੇਲਗੱਡੀ ਗੁਲਾਮੀ ਦੀ ਮਾਨਸਿਕਤਾ ਤੋਂ ਆਤਮ-ਨਿਰਭਰਤਾ ਵੱਲ ਵਧ ਰਹੇ ਭਾਰਤ ਦਾ ਪ੍ਰਤੀਕ ਹੈ
ਸੜਕ ਹਾਦਸੇ ਦੀ ਪੀੜਤ ਵਿਧਵਾ ਦਾ ਮੁੜ ਵਿਆਹ ਮੁਆਵਜ਼ੇ ਤੋਂ ਇਨਕਾਰ ਦਾ ਕਾਰਨ ਨਹੀਂ ਹੋ ਸਕਦਾ: ਅਦਾਲਤ
ਅਦਾਲਤ ਨੇ ਕਿਹਾ ਕਿ ਕਿਸੇ ਨੂੰ ਆਪਣੇ ਪਤੀ ਦੀ ਮੌਤ ਦਾ ਮੁਆਵਜ਼ਾ ਲੈਣ ਲਈ ਉਸ ਤੋਂ ਵਿਧਵਾ ਵਾਂਗ ਰਹਿਣ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਕਾਂਝਵਾਲਾ ਕੇਸ: ਦਿੱਲੀ ਪੁਲਿਸ ਨੇ 7 ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਖਲ
ਮੈਟਰੋਪੋਲੀਟਨ ਮੈਜਿਸਟ੍ਰੇਟ ਸਾਨਿਆ ਦਲਾਲ ਨੇ ਚਾਰਜਸ਼ੀਟ 'ਤੇ ਵਿਚਾਰ ਲਈ 13 ਅਪ੍ਰੈਲ ਦੀ ਤਰੀਕ ਤੈਅ ਕੀਤੀ
ਕਾਂਗਰਸ ਟਿਕਟ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਕਾਕਾ ਲੱਖੇਵਾਲੀ ਜਲਦ ਫੜਨਗੇ ਭਾਜਪਾ ਦਾ ਪੱਲਾ
ਕਿਹਾ, ਭਾਜਪਾ ਵਿਚ ਹੁੰਦੀ ਹੈ ਵਰਕਰਾਂ ਦੇ ਕੰਮ ਦੀ ਕਦਰ
ਰਾਜਸਥਾਨ 'ਚ ਭੈਣ-ਭਰਾ ਦੀ ਤਲਾਬ 'ਚ ਡੁੱਬਣ ਨਾਲ ਮੌਤ
ਪਿਤਾ ਨੇ ਬੱਚਿਆਂ ਦੀ ਮਾਂ ਤੇ ਹੀ ਤਲਾਅ ਵਿਚ ਸੁੱਟ ਕੇ ਮਾਰਨ ਦਾ ਲਗਾਇਆ ਇਲਜ਼ਾਮ
ਸ਼ਿਵਸੈਨਾ MP ਸੰਜੇ ਰਾਉਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ! ਬਿਸ਼ਨੋਈ ਗੈਂਗ ਦੇ ਨਾਂਅ ਤੋਂ ਆਇਆ ਮੈਸੇਜ
ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ
ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨਾਂ ਨੂੰ ਚੁੱਕਣ ਦੀ ਬਜਾਏ ਹਾਦਸਾਗ੍ਰਸਤ ਬੁਲੇਟ ਲੈ ਕੇ ਫਰਾਰ ਹੋਏ ਚੋਰ
ਪੁਲਿਸ ਨੇ ਮਾਮਲਾ ਦਰਜ ਕਰਕੇ ਬੁਲੇਟ ਮੋਟਰਸਾਈਕਲ ਦੀ ਭਾਲ ਕੀਤੀ ਸ਼ੁਰੂ
ਇੰਡੀਗੋ ਫਲਾਈਟ 'ਚ ਯਾਤਰੀ ਵਲੋਂ ਏਅਰ ਹੋਸਟੈੱਸ ਨਾਲ ਛੇੜਛਾੜ
ਨਸ਼ੇ 'ਚ ਧੁੱਤ ਸਵੀਡਿਸ਼ ਨਾਗਰਿਕ ਨੇ ਪੈਸੇ ਦੇਣ ਦੇ ਬਹਾਨੇ ਫੜਿਆ ਸੀ ਏਅਰ ਹੋਸਟੇਸ ਦਾ ਹੱਥ
9ਵੀਂ 'ਚ ਫੇਲ੍ਹ ਹੋਣ 'ਤੇ ਵਿਦਿਆਰਥੀ ਨੇ ਭੰਨੇ ਪ੍ਰਿੰਸੀਪਲ ਦੀ ਗੱਡੀ ਦੇ ਸ਼ੀਸ਼ੇ
ਨਤੀਜਾ ਸੁਣਦੇ ਹੀ ਗੁੱਸੇ ਵਿਚ ਆਇਆ ਨੌਜਵਾਨ, ਪਾਰਕਿੰਗ ਵਿੱਚ ਖੜ੍ਹੀ ਕਾਰ 'ਤੇ ਕੀਤਾ ਹਮਲਾ
ਡੌਂਕੀ ਲਗਾ ਕੇ ਅਮਰੀਕਾ ਜਾ ਰਹੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਪਰਿਵਾਰ ਨੂੰ ਵੀਡੀਓ ਜ਼ਰੀਏ ਮਿਲੀ ਖ਼ਬਰ
ਦੇਹ ਵਾਪਸ ਲਿਆਉਣ ਲਈ ਪਰਿਵਾਰ ਨੇ SP ਨੂੰ ਲਗਾਈ ਗੁਹਾਰ