ਰਾਸ਼ਟਰੀ
ਭਾਰਤ ਨੂੰ 20 ਸਾਲਾਂ 'ਚ 31 ਹਜ਼ਾਰ ਪਾਇਲਟਾਂ ਅਤੇ 26 ਹਜ਼ਾਰ ਮਕੈਨਿਕਾਂ ਦੀ ਪਵੇਗੀ ਲੋੜ
ਆਲਮੀ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਹਵਾਬਾਜ਼ੀ ਬਾਜ਼ਾਰ ਬਣੇਗਾ ਦੱਖਣੀ ਏਸ਼ਿਆਈ ਖੇਤਰ
ਝੂਟੇ ਲੈ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, ਟੁੱਟਿਆ ਝੂਲਾ, ਗੰਭੀਰ ਜ਼ਖਮੀ ਹੋਏ ਲੋਕ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਪਲਵਲ 'ਚ ਸਾਈਕੋ ਕਿਲਰ ਨੂੰ ਮੌਤ ਦੀ ਸਜ਼ਾ: 2 ਘੰਟਿਆਂ 'ਚ 6 ਲੋਕਾਂ ਦਾ ਕਤਲ; ਪੁਲਿਸ 'ਤੇ ਵੀ ਕੀਤਾ ਹਮਲਾ
ਇੱਕੋ ਸਮੇਂ 6 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਜ਼ਿਲ੍ਹੇ ਵਿੱਚ ਸਨਸਨੀ ਫੈਲ ਗਈ ਸੀ।
ਸ਼ਰਾਬ ਨੀਤੀ ਕੇਸ: ਸਿਸੋਦੀਆ ਦੀ ਜ਼ਮਾਨਤ ਮੁਲਤਵੀ, CBI ਕੇਸ ਦੀ 24 ਮਾਰਚ, ED ਕੇਸ ਦੀ 25 ਨੂੰ ਹੋਵੇਗੀ ਸੁਣਵਾਈ
ਹੁਣ ਸਿਸੋਦੀਆ ਦੇ ਵਕੀਲ ਨੇ ਵੀ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਪੁੱਤ ਨੇ ਪੂਰੀ ਕੀਤੀ ਬਿਮਾਰ ਮਾਂ ਦੀ ਇੱਛਾ:ਮਾਂ ਨੂੰ ਸਟਰੈਚਰ 'ਤੇ ਪਾ ਕੇ ਗੁਜਰਾਤ ਤੋਂ ਕਰੀਬ 1000 ਕਿਮੀ ਦੂਰ ਤਾਜ ਮਹਿਲ ਦਿਖਾਉਣ ਲਿਆਇਆ ਪੁੱਤਰ
ਪਿੱਠ ਦੀ ਸਮੱਸਿਆ ਕਾਰਨ 32 ਸਾਲਾਂ ਤੋਂ ਵ੍ਹੀਲ ਚੇਅਰ 'ਤੇ ਹੈ ਰਜ਼ੀਆ ਬੇਨ
ਸੁਪਰੀਮ ਕੋਰਟ ਨੇ 7 ਸਾਲਾ ਬੱਚੇ ਦੇ ਕਾਤਲ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ
ਅਸੀਂ ਮੌਤ ਦੀ ਸਜ਼ਾ ਨੂੰ 20 ਸਾਲ ਦੀ ਉਮਰ ਕੈਦ 'ਚ ਤਬਦੀਲ ਕਰਦੇ ਹਾਂ।''
ਸੈਕਿੰਟਾਂ ਵਿਚ ਹੀ ਢਹਿ-ਢੇਰੀ ਹੋਇਆ 85 ਮੀਟਰ ਉੱਚਾ ਟਾਵਰ, ਚਾਰੇ ਪਾਸੇ ਹੋਇਆ ਮਲਬਾ ਹੀ ਮਲਬਾ
ਇਸ ਨੂੰ ਢਾਹੁਣ ਲਈ 220 ਕਿਲੋਗ੍ਰਾਮ ਵਿਸਫੋਟਕਾਂ ਦੀ ਕੀਤੀ ਗਈ ਵਰਤੋਂ
ਜ਼ਾਕਿਰ ਨਾਇਕ ਨੂੰ ਓਮਾਨ ਤੋਂ ਲਿਆਂਦਾ ਜਾਵੇਗਾ ਭਾਰਤ, ਖੁਫੀਆ ਏਜੰਸੀਆਂ ਨੇ ਵਿਛਾਇਆ ਜਾਲ – ਸੂਤਰ
ਦੂਜੇ ਪਾਸੇ ਦੂਸਰਾ ਲੈਕਚਰ ‘ਪੈਗੰਬਰ ਮੁਹੰਮਦ- ਏ ਮਰਸੀ ਫਾਰ ਹਿਊਮਨਜ਼’ 25 ਮਾਰਚ ਦੀ ਸ਼ਾਮ ਨੂੰ ਸੁਲਤਾਨ ਕਾਬੂਸ ਯੂਨੀਵਰਸਿਟੀ ਵਿੱਚ ਹੋਣ ਵਾਲਾ ਹੈ।
ਮੀਡੀਆ ਤੋਂ ਮਿਲੀ ਜਾਣਕਾਰੀ, ਗ੍ਰਹਿ ਮੰਤਰਾਲੇ ਨੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ: ਅਰਵਿੰਦ ਕੇਜਰੀਵਾਲ
ਇਹ ਬਿਆਨ ਇਸ ਮੁੱਦੇ 'ਤੇ ਕੇਂਦਰ ਅਤੇ ਦਿੱਲੀ ਸਰਕਾਰ ਵਿਚਾਲੇ ਪੈਦਾ ਹੋਏ ਵਿਵਾਦ ਤੋਂ ਬਾਅਦ ਆਇਆ ਹੈ।
ਰੋਡਵੇਜ਼ ਬੱਸ ਦੇ ਹੇਠਾਂ ਆਇਆ ਬਾਈਕ ਸਵਾਰ, ਹੋਈ ਦਰਦਨਾਕ ਮੌਤ
ਬੱਸ ਬਾਈਕ ਸਵਾਰ ਨੂੰ ਦੂਰ ਘਸੀਟ ਕੇ ਲੈ ਗਈ