ਰਾਸ਼ਟਰੀ
3 ਬੱਚਿਆਂ ਦੀ ਹੱਤਿਆ ਕਰ ਪਿਤਾ ਨੇ ਕੀਤੀ ਖ਼ੁਦਕੁਸ਼ੀ, ਚਾਰਾਂ ਦੀਆਂ ਫੰਦੇ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਿਤਾ ਨੇ ਤਿੰਨ ਬੱਚਿਆਂ ਦਾ ਕਤਲ ਕਰਕੇ ਖੁਦਕੁਸ਼ੀ ਕੀਤੀ ਹੈ...
ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਮੁੜ ਲਿਖਿਆ ਪੱਤਰ, ਸਦਨ ਵਿਚ ਬੋਲਣ ਲਈ ਮੰਗਿਆ ਸਮਾਂ
ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਨਿਯਮਾਂ ਦਾ ਹਵਾਲਾ ਦਿੰਦਿਆਂ ਸਦਨ ਵਿਚ ਬੋਲਣ ਦੀ ਇਜਾਜ਼ਤ ਮੰਗੀ ਹੈ।
ਅਮਰੀਕਾ ਤੋਂ ਟੀਵੀ 'ਤੇ ਹਰਿਆਣਵੀ ਜੋੜੇ ਦਾ ਵਿਆਹ: ਸੋਨੀਪਤ ਤੋਂ ਲੜਕਾ ਅਤੇ ਕਰਨਾਲ ਤੋਂ ਲੜਕੀ; ਬਰਾਤ ਤਾਂ ਗਈ ਪਰ ਨਾ ਲਾੜਾ ਗਿਆ ਤੇ ਨਾ ਹੀ ਲਾੜੀ
ਲੜਕੇ ਦੇ ਟਿੱਕੇ ਤੋਂ ਲੈ ਕੇ ਆਸ਼ੀਰਵਾਦ ਤੱਕ ਦੀ ਸਾਰੀ ਪ੍ਰਕਿਰਿਆ ਆਨਲਾਈਨ ਹੋਈ
ਮੱਧ ਪ੍ਰਦੇਸ਼ 'ਚ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਪਲਟੀ, ਗੰਭੀਰ ਜ਼ਖਮੀ ਹੋਏ ਸ਼ਰਧਾਲੂ
ਟਾਇਰ ਫਟਣ ਨਾਲ ਵਾਪਰਿਆ ਹਾਦਸਾ
ਅਡਾਨੀ ਮਾਮਲੇ ਵਿਚ JPC ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਬਾਹਰ ਕੀਤਾ ਪ੍ਰਦਰਸ਼ਨ
'ਅਸੀਂ ਜੇਪੀਸੀ ਚਾਹੁੰਦੇ ਹਾਂ' ਦੇ ਲਾਏ ਨਾਅਰੇ
ਪਤੀ, 4 ਬੱਚਿਆਂ ਦਾ ਕਤਲ ਕਰਨ ਵਾਲੀ ਔਰਤ ਤੇ ਪ੍ਰੇਮੀ ਨੂੰ ਉਮਰਕੈਦ ਦੀ ਸਜ਼ਾ, ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਇਸ ਕਤਲ ਦੀ ਵਿਉਂਤਬੰਦੀ 2016 'ਚ ਹੀ ਸ਼ੁਰੂ ਹੋ ਗਈ ਸੀ, ਜਦੋਂ ਸੰਤੋਸ਼ ਦੇ ਪਤੀ ਅਤੇ ਵੱਡੇ ਬੇਟੇ ਮੋਹਿਤ ਨੂੰ ਸੰਤੋਸ਼ ਦੇ ਅਫੇਅਰ ਦਾ ਪਤਾ ਲੱਗਾ।
ਅੰਮ੍ਰਿਤਪਾਲ 'ਤੇ NSA ਲੱਗਣ ਤੋਂ ਬਾਅਦ ਬੋਲੇ ਕੇਜਰੀਵਾਲ, 'ਸ਼ਾਂਤੀ ਭੰਗ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ'
'ਦੇਸ਼ ਦੇ ਹਿੱਤ ਲਈ ਜੋ ਵੀ ਕਰਨਾ ਪਵੇਗਾ ਅਸੀਂ ਕਰਾਂਗੇ ਪਿੱਛੇ ਨਹੀਂ ਹਟਾਂਗੇ'
ਲਾਰੈਂਸ ਬਿਸ਼ਨੋਈ ਨਾਲ ਸਬੰਧਤ ਮਾਮਲੇ ਦਾ ਮੁਲਜ਼ਮ ਬਰੀ, ਅਦਾਲਤ ’ਚ ਗਵਾਹ ਨੇ ਪਛਾਣਨ ਤੋਂ ਕੀਤਾ ਇਨਕਾਰ
ਸਾਲ 2011 ਦੇ ਇਸ ਮਾਮਲੇ ਵਿਚ ਲਾਰੈਂਸ ਖ਼ਿਲਾਫ਼ ਟਰਾਇਲ ਅਜੇ ਲੰਬਿਤ ਹੈ।
ਕੇਂਦਰ ਨੇ ਦਿੱਲੀ ਦੇ ਬਜਟ ਨੂੰ ਰੋਕਣ ਦੀ ਸਾਜ਼ਿਸ਼ ਰਚੀ: AAP
ਇਸ ਸਾਜ਼ਿਸ਼ ਪਿੱਛੇ ਕੇਂਦਰ ਦਾ ਹੱਥ ਹੈ ਅਤੇ ਉਸ ਦੇ ਇਸ਼ਾਰੇ 'ਤੇ ਹੀ ਬਜਟ 'ਚ ਦੇਰੀ ਕੀਤੀ ਜਾ ਰਹੀ ਹੈ।
ਪੁੱਤ ਨੇ ਬੋਤਲ ਮਾਰ ਕੇ ਕੀਤਾ ਪਿਤਾ ਦਾ ਕਤਲ, ਪੁਲਿਸ ਨੇ ਦਬੋਚਿਆ
ਦਾਦੀ ਨੇ ਪੁੱਛਿਆ ਕਾਰਨ ਤਾਂ ਕੁੱਕਰ ਮਾਰ ਕੇ ਉਸ ਨੂੰ ਵੀ ਕੀਤਾ ਜ਼ਖ਼ਮੀ