ਰਾਸ਼ਟਰੀ
ਸੈਲਫੀ ਲੈਣ ਦੇ ਚੱਕਰ 'ਚ ਗਵਾਈਆਂ ਜਾਨਾਂ, ਝੀਲ 'ਚ ਡੁੱਬੇ ਚਾਰ ਨੌਜਵਾਨ
ਇਕ ਨੌਜਵਾਨ ਨੇ ਕਿਸੇ ਤਰ੍ਹਾਂ ਤੈਰ ਕੇ ਬਚਾਈ ਜਾਨ
PM ਮੋਦੀ ਖਿਲਾਫ਼ ਪੋਸਟਰ ਲਗਾਉਣ 'ਤੇ 100 FIR ਦਰਜ, ਆਮ ਆਦਮੀ ਪਾਰਟੀ ਦੇ ਦਫਤਰ ਤੋਂ ਨਿਕਲੀ ਵੈਨ 'ਚ ਵੀ ਮਿਲੇ ਪੋਸਟਰ
6 ਗ੍ਰਿਫ਼ਤਾਰ, ਇਧਰ, ਆਮ ਆਦਮੀ ਪਾਰਟੀ ਨੇ ਪੁਲਿਸ ਦੀ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੱਤਾ
ਹੁਣ ਅਧਿਆਪਕ ਘਰ ਨਹੀਂ ਲੈ ਜਾ ਸਕਣਗੇ ਪੇਪਰ, ਜ਼ਿਲ੍ਹਾ ਪੱਧਰ 'ਤੇ ਸੈਂਟਰਾਂ 'ਚ ਹੀ ਹੋਵੇਗੀ ਚੈਕਿੰਗ
ਹਾਲ ਤੋਂ ਬਾਹਰ ਪੇਪਰ ਲੈ ਕੇ ਗਏ ਤਾਂ ਹੋਵੇਗੀ ਕਾਨੂੰਨੀ ਜਾਂ ਅਨੁਸ਼ਾਸ਼ਨੀ ਕਾਰਵਾਈ
ਨੋਟਬੰਦੀ ਦੇ ਵੱਖਰੇ ਮਾਮਲਿਆਂ ਦੀ ਸੁਣਵਾਈ ਨਹੀਂ ਕਰੇਗੀ ਸੁਪਰੀਮ ਕੋਰਟ
ਕਿਹਾ- ਪਟੀਸ਼ਨਰ ਚਾਹੁਣ ਤਾਂ ਸਰਕਾਰ ਕੋਲ ਕਰਨ ਪਹੁੰਚ , ਕੇਂਦਰ ਨੂੰ ਹਦਾਇਤਾਂ - 12 ਹਫ਼ਤਿਆਂ ਵਿੱਚ ਜ਼ਿੰਮੇਵਾਰੀ ਕੀਤੀ ਜਾਵੇ ਤੈਅ
ਦੇਸ਼ ਦਾ ਵਿਲੱਖਣ ਪਿੰਡ, ਜਿੱਥੇ ਰਹਿੰਦੇ ਨੇ ਸਿਰਫ਼ ਬੌਣੇ ਲੋਕ
ਇਹ ਪਿੰਡ ਅਸਾਮ 'ਚ ਸਥਿਤ ਹੈ ਤੇ ਇਸ ਦਾ ਨਾਮ ਅਮਾਰ ਪਿੰਡ ਹੈ
ਇਸ ਅਫ਼ਰੀਕੀ ਦੇਸ਼ ਵਿਚ ਬਣਿਆ LGBTQ ਵਿਰੋਧੀ ਕਾਨੂੰਨ, ਸਮਲਿੰਗੀ ਸਬੰਧ ਬਣਾਉਣ 'ਤੇ ਮੌਤ ਦੀ ਸਜ਼ਾ!
ਦੱਸ ਦਈਏ ਕਿ 30 ਤੋਂ ਜ਼ਿਆਦਾ ਅਫਰੀਕੀ ਦੇਸ਼ਾਂ, ਜਿਨ੍ਹਾਂ 'ਚ ਯੂਗਾਂਡਾ ਵੀ ਸ਼ਾਮਲ ਹੈ, 'ਚ ਸਮਲਿੰਗਤਾ 'ਤੇ ਪਾਬੰਦੀ ਹੈ।
ਮੌਤ ਦਾ ਐਕਸਪ੍ਰੈਸਵੇਅ: ਸ਼ਹਿਰਾਂ ਤੋਂ ਦੂਰ, ਫਿਰ ਵੀ ਨਾ ਤਾਂ ਐਂਬੂਲੈਂਸ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ
ਹਾਦਸੇ ਦੀ ਸੂਰਤ ਵਿੱਚ ਇਲਾਜ ਨਾ ਮਿਲਣ ਕਾਰਨ ਮਰ ਰਹੇ ਹਨ ਲੋਕ
ਦਾਜ ਮਿਲਣ ਤੋਂ ਬਾਅਦ ਵੀ ਹੈ ਪਰਿਵਾਰਕ ਜਾਇਦਾਦ 'ਤੇ ਬੇਟੀ ਦਾ ਅਧਿਕਾਰ
ਬੰਬੇ ਹਾਈ ਕੋਰਟ ਨੇ 4 ਭਰਾਵਾਂ ਨੂੰ ਲਗਾਈ ਫਟਕਾਰ
ਹਵਾਲਾ ਕਾਰੋਬਾਰ ਦਾ ਪਰਦਾਫਾਸ਼, 1 ਕਰੋੜ 36 ਲੱਖ ਰੁਪਏ ਜ਼ਬਤ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਬਿਨਾਂ ਲਾਇਸੈਂਸੀ ਹਥਿਆਰਾਂ ’ਤੇ ਸੁਪਰੀਮ ਕੋਰਟ ਹੋਇਆ ਸਖ਼ਤ
ਕਿਹਾ ‘ਇਹ ਭਾਰਤ ਹੈ ਨਾ ਕਿ ਅਮਰੀਕਾ, ਜਿਥੇ ਹਥਿਆਰ ਰੱਖਣਾ ਮੌਲਿਕ ਅਧਿਕਾਰ ਹੈ'