ਰਾਸ਼ਟਰੀ
ਨੌਜਵਾਨ ਨੇ ਆਨਲਾਈਨ ਮੰਗਵਾਇਆ iPhone, ਭੁਗਤਾਨ ਲਈ ਪੈਸੇ ਨਾ ਹੋਣ 'ਤੇ ਡਿਲੀਵਰੀ ਏਜੰਟ ਦਾ ਕੀਤਾ ਕਤਲ
ਸਾਹਮਣੇ ਆਈ ਸੀਸੀਟੀਵੀ ਫੁਟੇਜ
ਪਟਨਾ 'ਚ ਪਾਰਕਿੰਗ ਵਿਵਾਦ 'ਚ 2 ਗੁੱਟਾ ਵਿਚਾਲੇ ਹੋਈ ਝੜਪ, ਚੱਲੀਆਂ ਗੋਲੀਆਂ, 2 ਦੀ ਮੌਤ : ਗੋਦਾਮ ਅਤੇ ਮੈਰਿਜ ਹਾਲ ਨੂੰ ਲਗਾਈ ਅੱਗ
ਇਲਾਕੇ 'ਚ ਤਣਾਅ ਭਾਰੀ ਫੋਰਸ ਤਾਇਨਾਤ
ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ 6 ਸਾਲਾ ਮਾਸੂਮ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਮਾਸੂਮ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਫੈਲੀ ਸੋਗ ਦੀ ਲਹਿਰ
ਸੋਸ਼ਲ ਮੀਡੀਆ 'ਤੇ ਪਹੁੰਚੀ ਮਹਿਲਾ IPS ਅਤੇ IAS ਅਫ਼ਸਰ ਦੀ ਲੜਾਈ!
ਨਿੱਜੀ ਤਸਵੀਰਾਂ ਵਾਇਰਲ ਕਰ ਕੇ ਲਗਾਏ ਗੰਭੀਰ ਇਲਜ਼ਾਮ
ਕਰੋੜਾਂ ਦਾ ਪੈਕੇਜ ਛੱਡ ਕੇ ਬਣਿਆ IAS, ਹੁਣ ਬਣੇਗਾ ਯੋਗੀ: ਰਿਟਾਇਰ ਹੋ ਕੇ ਬਣਾਇਆ ਯੂ-ਟਿਊਬ ਚੈਨਲ, ਲੋਕਾਂ ਨੂੰ ਦੇ ਰਿਹਾ ਅਧਿਆਤਮਿਕਤਾ ਦਾ ਪਾਠ
ਇਹ 2004 ਬੈਚ ਦੇ ਆਈਏਐਸ ਅਧਿਕਾਰੀ ਅੰਬਰੀਸ਼ ਕੁਮਾਰ ਹਨ।
ਪੇਟ 'ਚ ਦਰਦ ਹੋਣ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਕੈਦੀ, ਜਦੋਂ ਕੀਤਾ ਐਕਸ-ਰੇ ਤਾਂ ਡਾਕਟਰ ਵੀ ਰਹਿ ਗਏ ਹੱਕੇ-ਬੱਕੇ
ਡਾਕਟਰਾਂ ਅਨੁਸਾਰ ਕੈਦੀ ਨੂੰ ਬਿਹਤਰ ਇਲਾਜ ਲਈ ਪੀਐਮਸੀਐਚ ਪਟਨਾ ਰੈਫਰ ਕੀਤਾ ਜਾਵੇਗਾ
ਅਸਦੁਦੀਨ ਓਵੈਸੀ ਦੇ ਸਰਕਾਰੀ ਬੰਗਲੇ 'ਤੇ ਦੇਰ ਰਾਤ ਅਣਪਛਾਤੇ ਲੋਕਾਂ ਨੇ ਕੀਤਾ ਪਥਰਾਅ, ਹਰਕਤ 'ਚ ਦਿੱਲੀ ਪੁਲਿਸ
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ...
ਬਾਗੇਸ਼ਵਰ ਧਾਮ 'ਚ ਆਈ 10 ਸਾਲਾ ਬੱਚੀ ਦੀ ਮੌਤ, ਬਾਬੇ ਨੇ ਦਿੱਤੀ ਭਭੂਤੀ, ਫਿਰ ਵੀ ਨਹੀਂ ਬਚੀ ਜਾਨ
ਮਿਰਗੀ ਦੀ ਬੀਮਾਰੀ ਤੋਂ ਪੀੜਤ ਸੀ ਬੱਚੀ
ਵਿਆਹ ਵਾਲੇ ਘਰ ਵਿਛ ਗਏ ਸੱਥਰ, ਦੋ ਦਿਨ ਪਹਿਲਾਂ ਹੋਈ ਲਾੜੇ ਦੀ ਮੌਤ
ਆਪਣੇ ਹੀ ਵਿਆਹ ਦੇ ਕਾਰਡ ਵੰਡਣ ਜਾ ਰਹੇ ਲਾੜੇ ਨਾਲ ਵਾਪਰਿਆ ਹਾਦਸਾ
ਕਸਟਮ ਵਿਭਾਗ ਨੇ ਕੋਚੀ ਹਵਾਈ ਅੱਡੇ ਤੋਂ ਜ਼ਬਤ ਕੀਤਾ 900.25 ਗ੍ਰਾਮ ਸੋਨਾ
43 ਲੱਖ ਰੁਪਏ ਦੱਸੀ ਜਾ ਰਹੀ ਫੜੇ ਗਏ ਸੋਨੇ ਦੀ ਕੀਮਤ