ਰਾਸ਼ਟਰੀ
ਨਾਬਾਲਿਗ ਲੜਕੀ ਨੂੰ 'ਆ ਜਾ ਆ ਜਾ' ਕਹਿਣਾ ਜਿਨਸੀ ਸ਼ੋਸ਼ਣ ਹੈ: ਮੁੰਬਈ ਕੋਰਟ
ਇਹ ਘਟਨਾ ਸਤੰਬਰ 2015 ਦੀ ਹੈ, ਜਦੋਂ ਪੀੜਤ 15 ਸਾਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸੀ
ਪਤਨੀ ਨੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਕਿਹਾ - ਬੇਟੀ ਦਾ ਕਰਨਾ ਚਾਹੁੰਦਾ ਸੀ ਬਲਾਤਕਾਰ
ਫਿਲਹਾਲ ਝਾਂਸੀ ਪੁਲਿਸ ਨੇ ਮਾਂ-ਧੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਸੋਨੀਪਤ ਪੁਲਿਸ ਨੇ ਪੇਪਰ ਸੋਲਵ ਕਰਵਾਉਣ ਵਾਲੇ ਗਰੋਹ ਨੂੰ ਕੀਤਾ ਕਾਬੂ
ਗਿਰੋਹ ਨੂੰ ਪਾਣੀਪਤ ਦੇ ਸਮਾਲਖਾ ਦੇ ਇੱਕ ਹੋਟਲ ਤੋਂ ਫੜਿਆ ਹੈ।
ਅਸਾਮ-ਤ੍ਰਿਪੁਰਾ ਬਾਰਡਰ 'ਤੇ ਪੁਲਿਸ ਵੱਲੋਂ 1.02 ਕਰੋੜ ਰੁਪਏ ਦਾ ਗਾਂਜਾ ਜ਼ਬਤ, ਇੱਕ ਗ੍ਰਿਫ਼ਤਾਰ
ਕੁਦਰਤੀ ਰਬੜ ਦੇ ਢੱਕਣ ਹੇਠ ਲੁਕੋਏ 51 ਪੈਕਟਾਂ ਵਿਚ 1020 ਕਿਲੋ ਗਾਂਜਾ ਬਰਾਮਦ ਕੀਤਾ
ਚੀਨ ਵਿੱਚ ਇੱਕ ਵਾਰ ਫਿਰ ਲਾਪਤਾ ਇੱਕ ਅਰਬਪਤੀ!
ਇਸ ਸੂਚਨਾ ਤੋਂ ਬਾਅਦ ਉਨ੍ਹਾਂ ਦੀ ਕੰਪਨੀ ਦੇ ਸ਼ੇਅਰਾਂ ਵਿਚ 50 ਫ਼ੀਸਦੀ ਤੱਕ ਗਿਰਾਵਟ ਵੀ ਆਈ ਹੈ
ਪਾਣੀਪਤ 'ਚ ਦੋ ਵਿਦਿਆਰਥਣਾਂ ਕਰਵਾਉਣਗੀਆਂ ਵਿਆਹ : 19 ਸਾਲ ਦੀ ਵਿਦਿਆਰਥਣ ਪਤੀ ਬਣਨ ਲਈ ਬਦਲੇਗੀ ਨਾਮ ਅਤੇ ਲਿੰਗ
ਬਾਲਗ ਹੋਣ ਦੀ ਸ਼ਰਤ 'ਤੇ ਪਰਿਵਾਰਕ ਮੈਂਬਰਾਂ ਅਤੇ ਅਧਿਕਾਰੀਆਂ ਨੇ ਆਪਣੀ ਸਹਿਮਤੀ ਦੇ ਕੇ ਦੋਵਾਂ ਪਾਸਿਆਂ ਤੋਂ ਲਿਖਤੀ ਰੂਪ ਵਿਚ ਲੈ ਕੇ ਦੁਬਾਰਾ ਦਿੱਲੀ NGO ਭੇਜ ਦਿੱਤਾ
ਰਾਜੌਰੀ ਤੋਂ ਸ਼ਿਵਖੋੜੀ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, ਦੋ ਦੀ ਮੌਤ
12 ਜ਼ਖ਼ਮੀਆਂ ਨੂੰ ਵਿਸ਼ੇਸ਼ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਹਸਪਤਾਲ ਜੰਮੂ ਭੇਜ ਦਿੱਤਾ ਗਿਆ ਹੈ।
ਇਸ ਵਾਰ ਹੱਜ ਯਾਤਰਾ 'ਚ ਨਹੀਂ ਜਾ ਪਾਉਣਗੇ 12 ਸਾਲ ਤੋਂ ਘੱਟ ਉਮਰ ਦੇ ਬੱਚੇ, ਸਾਊਦੀ ਅਰਬ ਨੇ ਲਗਾਈ ਪਾਬੰਦੀ
ਇਸ ਫ਼ੈਸਲੇ ਤੋਂ ਬਾਅਦ ਭਾਰਤ ਦੀ ਹੱਜ ਕਮੇਟੀ ਨੇ ਨਵਾਂ ਸਰਕੂਲਰ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਸ਼ਿਵਰਾਤਰੀ ਮੌਕੇ ਮੰਦਿਰ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, ਬਾਈਕ ਸਵਾਰ ਪਤੀ-ਪਤਨੀ ਤੇ ਧੀ ਨੂੰ ਗੱਡੀ ਨੇ ਮਾਰੀ ਟੱਕਰ, ਤਿੰਨਾਂ ਦੀ ਹੋਈ ਮੌਤ
ਰਾਜੇਸ਼ ਰਾਠੌਰ (50), ਉਸ ਦੀ ਪਤਨੀ ਸੁਨੀਤਾ ਰਾਠੌਰ (45) ਅਤੇ ਧੀ ਵੈਸ਼ਾਲੀ (18) ਖਾਟੇਗਾਂਵ ਦੇ ਰਹਿਣ ਵਾਲੇ ਬਾਈਕ 'ਤੇ ਸਵੇਰੇ ਨੇਮਾਵਰ ਜਾ ਰਹੇ ਸਨ।
ਦਰਦਨਾਕ ਹਾਦਸਾ : ਤੇਜ਼ ਰਫ਼ਤਾਰ ਸਕੂਲ ਬੱਸ ਨੇ ਕੁਚਲਿਆ ਮਾਸੂਮ, ਹੋਈ ਮੌਤ
ਮਾਂ ਨਾਲ ਬਾਜ਼ਾਰ ਜਾ ਰਿਹਾ ਸੀ ਮਾਸੂਮ