ਰਾਸ਼ਟਰੀ
ਸੜਕ ਹਾਦਸਿਆਂ ਲਈ ਪੈਦਲ ਚੱਲਣ ਵਾਲੇ ਲੋਕ ਵੀ ਜ਼ਿੰਮੇਵਾਰ: ਦਿੱਲੀ ਹਾਈਕੋਰਟ
ਸੜਕ ਪਾਰ ਕਰਦੇ ਸਮੇਂ ਹੜਬੜਾਬਟ ਜਾਨਲੇਵਾ ਹੋ ਸਕਦੀ ਹੈ
ਇਤਾਲਵੀ ਜੋੜੇ ਨੇ ਦਿੱਤੀ ਹਿੰਦੀ ਦੀ ਪ੍ਰੀਖਿਆ, ਭਾਰਤ ਦੀ ਨਾਗਰਿਕਤਾ ਲੈਣ ਵੱਲ੍ਹ ਵਧਾਏ ਕਦਮ
ਕੇਰਲ 'ਚ ਇੱਕ ਹੋਟਲ ਦਾ ਮਾਲਕ ਹੈ ਇਤਾਲਵੀ ਜੋੜਾ
ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਵੇ- ਭਜਨ ਗਾਇਕ ਅਨੂਪ ਜਲੋਟਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਵੀਡੀਓ
ਤੁਰਕੀ 'ਚ ਡਿਊਟੀ 'ਤੇ ਤਾਇਨਾਤ ਪਿਤਾ ਦੇ ਘਰ ਆਇਆ ਛੋਟਾ ਮਹਿਮਾਨ
ਵੀਡੀਓ ਕਾਲ 'ਤੇ ਜਵਾਨ ਨੇ ਕੀਤਾ ਪੁੱਤ ਦਾ ਸਵਾਗਤ
ਤੁਰਕੀ ਸੀਰੀਆ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 41 ਹਜ਼ਾਰ ਤੋਂ ਪਾਰ
100 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ
ਕੰਮ ਤੋਂ ਵਾਪਸ ਘਰ ਜਾ ਰਹੀਆਂ ਔਰਤਾਂ ਨੂੰ SUV ਕਾਰ ਨੇ ਕੁਚਲਿਆ, 5 ਦੀ ਮੌਤ
5 ਦੀ ਮੌਕੇ 'ਤੇ ਹੀ ਮੌਤ, 12 ਜ਼ਖਮੀ
4 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ITBP ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਢਾਬੇ ਦੇ ਫਰਿੱਜ 'ਚੋਂ ਮਿਲੀ ਔਰਤ ਦੀ ਲਾਸ਼
ਮੁਢਲੀ ਤਫ਼ਤੀਸ਼ 'ਚ ਨਾਜਾਇਜ਼ ਸੰਬੰਧਾਂ ਦਾ ਨਿੱਕਲਿਆ ਮਾਮਲਾ
ਏਅਰ ਇੰਡੀਆ ਨੇ ਏਅਰਬੱਸ ਤੋਂ ਕੀਤਾ 250 ਜਹਾਜ਼ ਖਰੀਦਣ ਦਾ ਸੌਦਾ
ਹਵਾਬਾਜ਼ੀ ਉਦਯੋਗ ਦੇ ਇਤਿਹਾਸ ਵਿੱਚ ਹੋਵੇਗੀ ਇਹ ਵਪਾਰਕ ਜਹਾਜ਼ਾਂ ਦੀ ਸਭ ਤੋਂ ਵੱਡੀ ਖਰੀਦ
SGGS ਕਾਲਜ ਨੇ ਬਸੰਤ ਮਨਾਉਣ ਲਈ ਅੰਤਰ-ਕਾਲਜ ਪਤੰਗ ਉਡਾਉਣ ਮੁਕਾਬਲੇ ਦਾ ਕੀਤਾ ਆਯੋਜਨ
ਟਰਾਈਸਿਟੀ ਦੇ ਕਾਲਜਾਂ ਦੀਆਂ ਕੁੱਲ 27 ਟੀਮਾਂ ਨੇ ਬੜੇ ਉਤਸ਼ਾਹ ਨਾਲ ਲਿਆ ਹਿੱਸਾ